ਜੋਗਿੰਦਰ ਸਿੰਘ ਪੰਜਗਰਾੲੀ ਨੇ ਕੀਤੀ ਮਨਪ੍ਰੀਤ ਸਿੰਘ ਸੇਖੋਂ ਤੇ ਸਤਨਾਮ ਸਿੰਘ ਸਿੱਧੂ ਦੇ ਹੱਕ ਚ ਚੋਣ ਪ੍ਰਚਾਰ ਦੀ ਸ਼ੁਰੂਅਾਤ

ਬਰਗਾੜੀ,11ਸਤੰਬਰ (ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਅਾੳੁਦੀ 19 ਸਤੰਬਰ ਨੂੰ ਸੂਬੇ ਚ ਹੋਣ ਵਾਲੀਅਾ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਜਿਵੇ- ਜਿਵੇ ਨੇੜੇ ਅਾੳੁਦੀਅਾ ਜਾ ਰਹੀਅਾ ਨੇ ੳੁਵੇ- ੳੁਵੇ ਚੋਣ ਮੈਦਾਨ ਚ ੳੁਤਾਰੇ ੳੁਮੀਦਵਾਰਾ ਦੇ ਹੱਕ ਚ ਚੋਣ ਪ੍ਰਚਾਰ ਭਰ ਜੋਬਨ ਤੇ ਹੋ ਰਿਹਾ ਹੈ ੲਿਸੇ ਹੀ ਲੜੀ ਤਹਿਤ ਜਿਲਾ ਕਾਂਗਰਸ ਕਮੇਟੀ ਫਰੀਦਕੋਟ ਦੇ ਪ੍ਰਧਾਨ ਤੇ ਜੈਤੋ ਹਲਕੇ ਦੇ ਸਾਬਕਾ ਵਧਾੲਿਕ ਜੋਗਿੰਦਰ ਸਿੰਘ ਪੰਜਗਰਾੲੀ ਦੀ ਅਗਵਾੲੀ ਹੇਠ ਪਿੰਡ ਬਹਿਬਲ ਕਲਾਂ ਵਿਖੇ ਜਿਲਾ ਪ੍ਰੀਸ਼ਦ ਜੋਨ ਵਾੜਾ ਦੜਾਕਾ ਦੇ ਕਾਂਗਰਸੀ ੳੁਮੀਦਵਾਰ ਨੌਜਵਾਨ ਕਾਂਗਰਸੀ ਅਾਗੂ ਤੇ ਲੋਕ ਸਭਾ ਯੂਥ ਕਾਂਗਰਸ ਦੇ ਜਰਨਲ ਸਕੱਤਰ ਮਨਪ੍ਰੀਤ ਸਿੰਘ ਸੇਖੋਂ ਤੇ ਬਲਾਕ ਸੰਮਤੀ ਦੇ ੳੁਮੀਦਵਾਰ ਸਤਨਾਮ ਸਿੰਘ ਸਿੱਧੂ ਦੇ ਹੱਕ ਚ ਚੋਣ ਪ੍ਰਚਾਰ ਦੀ ਸ਼ੁਰੂਅਾਤ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਪੰਜਗਰਾੲੀ ਨੇ ਬਹਿਬਲ ਕਲਾਂ ਵਿਖੇ ਰੱਖੇ ਵਰਕਰਾ ਦੇ ਭਰਵੇ ੲਿਕੱਠ ਚ ਪਹੁੰਚ ਕੇ ਕੀਤੀ। ੲਿਸ ਸਮੇ ਬੋਲਦਿਅਾ ਜੋਗਿੰਦਰ ਸਿੰਘ ਪੰਜਗਰਾੲੀ ਨੇ ਕਿਹਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋ ਕੀਤੇ ਵਾਧੇ ਮੁਤਾਬਕ ਜਿਲਾਂ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਅਾ ਟਿਕਟਾਂ ੳੁਹਨਾ ਮਿਹਨਤੀ ਕਾਂਗਰਸੀ ਤੇ ਯੂਥ ਵਰਕਰਾ ਨੂੰ ਦਿੱਤੀਅਾ ਗੲੀਅਾ ਨੇ ਜਿਨਾ ਵਰਕਰਾ ਤੇ ਯੂਥ ਅਾਗੂਅਾ ਨੇ ਮਾੜੇ ਸਮੇ ਚ ਵੀ ਪਾਰਟੀ ਦਾ ਸਾਥ ਦਿੱਤਾ ਤੇ ਬਾਦਲ ਸਰਕਾਰ ਦੇ ਹਰ ਕੀਤੇ ਜੁਲਮ ਨੂੰ ਪਾਰਟੀ ਦੀ ਮਜਬੂਤੀ ਲੲੀ ਸਹਿਣ ਕੀਤਾ । ੳੁਹਨਾ ਬਾਦਲ ਸਰਕਾਰ ਦਾ ਹਵਾਲਾ ਦਿੰਦਿਅਾ ਕਿਹਾ ਕਿ ਸੂਬੇ ਭਰ ਚ ਹੋੲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਅਾ ਨੂੰ ਫੜਨ ਦੀ ਬਜਾੲੇ ੳੁਹਨਾ ਨੂੰ ਲਗਾਤਾਰ ਬਚਾੳੁਦੇ ਰਹੇ ਤਾਹੀ ੲਿਨਸਾਫ ਦੀ ਅਾਸ ਰੱਖਣ ਵਾਲੇ ਲੋਕਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਕੇ ਕਾਂਗਰਸ ਪਾਰਟੀ ਨੂੰ ਮਜਬੂਤ ਕੀਤਾ ਤੇ ੳੁਹਨਾ ਵਿਸ਼ਵਾਸ ਵੀ ਦਵਾੲਿਅਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ੲਿਹ ਅੈਲਾਨ ਹੈ ਕਿ ਬੇਅਦਬੀ ਤੇ ਗੋਲੀ ਕਾਂਡ ਚ ਪਾੲੇ ਗੲੇ ਦੋਸ਼ੀਅਾ ਨੂੰ ਕਿਸੇ ਵੀ ਹਾਲਤ ਚ ਬਖਸ਼ਿਅਾ ਨਹੀ ਜਾਵੇਗਾ ਤਾ ੲਿਸੇ ਕਰਕੇ ਸਰਕਾਰ ਦੇ ੲਿਸ ਫੈਸਲੇ ਤੋ ਹਰ ਵਰਗ ਦੇ ਲੋਕ ਸਹਿਮਤੀ ਪ੍ਰਗਟਾ ਰਹੇ ਨੇ ਤਾ ਹੀ ਹੁਣ ਬਾਦਲ ਸਰਕਾਰ ਨੂੰ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਬਰਾ ਨੂੰ ਚੋਣ ਮੈਦਾਨ ਚ ੳੁਤਾਰਨ ਲੲੀ ਯੋਗ ੳੁਮੀਦਵਾਰ ਨਹੀ ਥਿਅਾ ਰਹੇ । ੳੁਹਨਾ ਅੱਗੇ ਕਿਹਾ ਕਿ ਸੂਬੇ ਚ ਹੋਣ ਵਾਲੀਅਾ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਚ ਕਾਂਗਰਸ ਪਾਰਟੀ ਦੇ ੳੁਮੀਦਵਾਰਾ ਦੀ ਹੂੰਝਾ ਫੇਰ ਜਿੱਤ ਹੋਵੇਗੀ। ਸਮਾਗਮ ਦੇ ਅਖੀਰ ਚ ਜਿਲਾ ਪ੍ਰੀਸ਼ਦ ੳੁਮੀਦਵਾਰ ਮਨਪ੍ਰੀਤ ਸਿੰਘ ਸੇਖੋਂ ਤੇ ਬਲਾਕ ਸੰਮਤੀ ੳੁਮੀਦਵਾਰ ਸਤਨਾਮ ਸਿੰਘ ਸਿੱਧੂ ਵੱਲੋ ਟਿਕਟ ਮਿਲ ਜਾਣ ਤੇ ਜਿਲਾ ਪ੍ਰਧਾਨ ਜੋਗਿੰਦਰ ਸਿੰਘ ਪੰਜਗਰਾੲੀ ਸਮੇਤ ਸਮੁਚੀ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਿਅਾ ਕਿਹਾ ਕਿ ਪਾਰਟੀ ਵੱਲੋ ਮਿਲਅਾ ਮਾਣ ਸਤਿਕਾਰ ਤੇ ਲੋਕਾ ਦੇ ਸਹਿਯੋਗ ਨਾਲ ੳੁਹ ਸੀਟ ਜਿੱਤਕੇ ਪਾਰਟੀ ਦੀ ਝੋਲੀ ਚ ਪਾੳੁਣਗੇ । ੲਿਸ ਸਮੇ ਜੋਗਿੰਦਰ ਸਿੰਘ ਪੰਜਗਰਾੲੀ ਜਿਲਾ ਪ੍ਰਧਾਨ ਕਾਂਗਰਸ ਕਮੇਟੀ, ਸੁਰਜੀਤ ਸਿੰਘ ਬਾਬਾਂ ਜਿਲਾ ਪ੍ਰਧਾਨ ਜੱਟ ਮਹਾਂ ਸਭਾ, ਭੁਪਿੰਦਰ ਸਿੰਘ ਵਿੱਕੀ ਬਰਾੜ, ਹੈਪੀ ਰੋਮਾਣਾ ਪ੍ਰਧਾਨ ਯੂਥ ਕਾਂਗਰਸ ਹਲਕਾ ਜੈਤੋ, ਹਰਦੀਪ ਸਿੰਘ ਸੰਧੂ, ਗਿਅਾਨ ਸਿੰਘ ਸੰਧੂ, ਗਰਵਿੰਦਰ ਸਿੰਘ ਢਿੱਲੋ, ਬਲਕੌਰ ਸਿੰਘ ਸਰਾਵਾਂ, ਸੁਰਜੀਤ ਸਿੰਘ ਬਰਾੜ, ਸਰਬਜੀਤ ਸਿੰਘ, ਬਲਵੀਰ ਸਿੰਘ, ਸਿਕੰਦਰ ਸਿੰਘ, ਸੁਖਜੀਤ ਸਿੰਘ ਬਰਾੜ, ਜਗਸੀਰ ਸਿੰਘ, ਪਿ੍ਰਤਪਾਲ ਸਰਾਂ, ਜਗਸੀਰ ਸਿੰਘ ਚਹਿਲ, ਹਾਕਮ ਸਿੰਘ ਫੌਜੀ, ਜੱਗਾ ਸਿੰਘ ਕੈਪਟਨ, ਹਰਬੰਸ ਸਿੰਘ, ਨਿਰਭੈ ਸਿੰਘ, ਪਰਮਿੰਦਰ ਸਿੰਘ ਸੇਖੋਂ, ਗੋਰਾ ਸਿੰਘ, ਸੁਮਨਪ੍ਰੀਤ ਸਿੰਘ, ਸੁਖਪਾਲ ਸਿੰਘ, ਗਰਵਿੰਦਰ ਸਿੰਘ,ਅਰਸ਼ਦੀਪ ਜੈਲਦਾਰ, ਬਲਵੀਰ ਸਿੰਘ, ਜਗਮੀਤ ਸਿੰਘ, ਗੋਰਾ ਨੰਬਰਦਾਰ,  ਪਾਲ ਬਰਾੜ, ਲਖਵੀਰ ਸਿੰਘ, ਰਾਜੂ ਡਾਕਟਰ, ਮੰਦਰ ਜੈਲਦਾਰ, ਸਤਪਾਲ ਸਿੰਘ ਬਰਾੜ ਬੁਰਜ ਹਰੀਕਾ, ਨਿਰਭੈ ਸਿੰਘ, ਜਸਵਿੰਦਰ ਸਿੰਘ ਬਰਾੜ, ਨੰਬਰਦਾਰ ਨਛੱਤਰ ਸਿੰਘ,  ਸਤਨਾਮ ਸ਼ਰਮਾ, ਜਗਮੀਤ ਸਿੰਘ, ਬਲਕਰਨ ਸਿੰਘ ਸਾਬਕਾ ਸਰਪੰਚ,  ਬੂਟਾ ਬਰਾੜ, ਰਾਣਾ ਬਰਾੜ, ਸੁਖਮੰਦਰ ਸੈਕਟਰੀ,  ਗੁਰਪ੍ਰੀਤ ਸਿੰਘ,  ਮਨਜਿੰਦਰ ਬਿੱਟੂ ਅਾਦਿ ਹਾਜਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।