ਮੋਗਾ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਵਿਸ਼ਾਲ ਕੰਨਵੈਨਸ਼ਨ 2 ਸਤੰਬਰ ਨੂੰ

 ਮੋਗਾ 21 ਅਗਸਤ (ਜਸ਼ਨ):ਸੁਖਪਾਲ ਸਿੰਘ ਖਹਿਰਾ  ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼  ਦੀ ਵਿਸ਼ਾਲ ਕੰਨਵੈਨਸ਼ਨ 2 ਸਤੰਬਰ ਨੂੰ ਮੋਗਾ ਵਿੱਚ ਹੋ ਰਹੀ ਹੈ।ਸੁਖਪਾਲ ਸਿੰਘ ਖਹਿਰਾ ਦੀ ਵਿਸ਼ਾਲ ਕੰਨਵੈਨਸ਼ਨ  ਦੇ ਸੰਬੰਧ ਚ 23 ਅਗਸਤ ਨੂੰ  3 ਵਜੇ ਗਰੀਨ ਵੈਲੀ ਮੋਗਾ ਵਿੱਚ ਵਲੰਟੀਅਰਜ਼  ਦੀ ਮੀਟਿੰਗ ਕੀਤੀ ਜਾ ਰਹੀ ਹੈ ।ਕਿਸਾਨ ਵਿੰਗ ਪੰਜਾਬ ਪ੍ਰਧਾਨ ਤੇ ਹਲਕਾ ਇੰਚਾਰਜ ਧਰਮਕੋਟ ਦਲਜੀਤ ਸਿੰਘ ਸਦਰਪੁਰਾ ਵਲੋ  ਮੋਗਾ ਜਿਲਾ ਦੇ ਸਾਰੇ ਅਹੁਦੇਦਾਰ ,ਵਲੰਟੀਅਰਜ਼  ਤੇ ਵਰਕਰ ਨੂੰ  ਇਸ ਮੀਟਿੰਗ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਦੀ ਹੈ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ।