ਪੱਤਰਕਾਰ ਡਾ: ਬਲਰਾਜ ਸਿੰਘ ਘੱਲਕਲਾਂ ਨਮਿੱਤ ਸ਼ਰਧਾਂਜਲੀ ਸਮਾਗਮ 22 ਅਗਸਤ ਦਿਨ ਬੁੱਧਵਾਰ ਨੂੰ

 ਮੋਗਾ 21 ਅਗਸਤ (ਜਸ਼ਨ): ਪੱਤਰਕਾਰ ਡਾ: ਬਲਰਾਜ ਸਿੰਘ ਘੱਲਕਲਾਂ ਬੀਤੀ 11 ਅਗਸਤ ਨੂੰ ਪਰਿਵਾਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 22 ਅਗਸਤ ਦਿਨ ਬੁੱਧਵਾਰ ਨੂੰ ਪਿੰਡ ਘੱਲਕਲਾਂ (ਮੋਗਾ) ਦੇ ਗੁਰਦੁਅਰਾ ਛੇਵੀਂ ਪਾਤਸ਼ਾਹਿ ਵਿਖੇ ਹੋਵੇਗਾ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ