ਮੋਗਾ ਜ਼ਿਲ੍ਹੇ ਦੇ 45 ਦੇ ਕਰੀਬ ਕਲਰਕਾਂ ਤੇ ਜੂਨੀਅਰ ਸਹਾਇਕਾਂ ਦੀਆਂ ਬਦਲੀਆਂ ਹੋਈਆਂ ਬਦਲੀਆਂ, ਕੁਝ ਕਰਮਚਾਰੀਆਂ ਨੇ ਸਰਕਾਰ ਤੋਂ ਇਹਨਾਂ ਬਦਲੀਆਂ ’ਤੇ ਰੋਕ ਲਗਾਉਣ ਦੀ ਕੀਤੀ ਮੰਗ

ਬਾਘਾਪੁਰਾਣਾ,13 ਅਗਸਤ(ਰਣਵਿਜੇ ਸਿੰਘ ਚੌਹਾਨ) : ਅੱਜ ਪੰਜਾਬ ਸਰਕਾਰ ਵੱਲੋਂ ਪ੍ਰਬੰਧਕੀ ਲੋੜਾਂ ਅਤੇ ਲੋਕ ਹਿੱਤਾਂ ਤਹਿਤ ਸਿੱਖਿਆ ਵਿਭਾਗ ਦੇ ਸਕੂਲਾਂ ਦੇ ਕਲਰਕਾਂ ਤੇ ਜੂਨੀਅਰ ਸਹਾਇਕਾਂ ਦੀਆਂ ਭਾਰੀ ਗਿਣਤੀ ਵਿੱਚ ਬਦਲੀਆਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ । ਦਫਤਰ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ ਫੇਜ 8ਐਸ ਏਸ ਨਗਰ ਮੋਹਾਲੀ ਦਫਤਰੀ ਅਮਲਾ ਸ਼ਾਖਾ  ਵਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਜਿਲ੍ਹਾ ਮੋਗਾ ਦੇ 45 ਦੇ ਕਰੀਬ ਕਲਰਕਾਂ ਤੇ ਜੂਨੀਅਰ ਸਹਾਇਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਹਨਾਂ ਬਦਲੀ ਕੀਤੇ ਕਰਮਚਾਰੀਆਂ ਨੂੰ ਤਰੁੰਤ ਤਬਦੀਲ ਕੀਤੇ ਸ਼ਟੇਸਨਾ ਤੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਜ਼ਿਲ੍ਹਾ ਸਿਖਿਆ ਅਫਸਰ ਮੋਗਾ ਨੂੰ ਵੀ ਲਿਖਿਆ ਗਿਆ ਹੈ ਕਿ ਬਦਲੀ ਕੀਤੇ ਕਰਮਚਾਰੀਆਂ ਨੂੰ ਤੁਰੰਤ ਤਬਦੀਲ ਕੀਤੇ ਸ਼ਟੇਸਨਾਂ ‘ ਤੇ ਹਾਜ਼ਰ ਕਰਵਾ ਕੇ ਰਿਪੋਰਟ ਤੁਰੰਤ ਡਾਇਰੈਕਟਰ ਸਿਖਿਆ ਵਿਭਾਗ  (ਸੈ ਸਿ) ਪੰਜਾਬ ਚੰਡੀਗੜ੍ਹ ਕੀਤੀ ਜਾਵੇ । ਬਦਲੀ ਹੋਏ 45 ਕਲਰਕਾਂ ਤੇ ਜੂਨੀਅਰ ਸਹਾਇਕਾਂ ਦੀ ਬਦਲੀ ਹੇਠ ਲਿਖੇ ਮੁਤਾਬਕ ਹੋਈ ਹੈ । ਸਰਕਾਰੀ ਹਾਈ ਸਕੂਲ ਮੀਨੀਆ ਤੋਂ ਸਹਸ ਕਾਲੇਕੇ ਵਾਧੂ ਚਾਰਜ ਨੱਥੋਕੇ ਵਿਖੇ ਤਬਦੀਲ ਕੀਤੇ ਜੂਨੀਅਰ ਸਹਾਇਕ ਪਰਮਪਾਲ ਸਿੰਘ ਦੌਧਰ ਨੇ ਕਿਹਾ ਕਿ ਉਹਨਾਂ ਦੀ ਬਜ਼ੁਰਗ ਤੇ ਬਿਮਾਰ ਰਹਿੰਦੇ ਮਾਤਾ ਦੀ ਸਾਂਭ ਸੰਭਾਲ ਪਤਨੀ ਦੀ ਨੌਕਰੀ ਤੇ ਬੱਚਿਆਂ ਦੀ ਪੜ੍ਹਾਈ ਨੂੰ ਇਹ ਬੇਲੋੜੀ ਬਦਲੀ ਕਾਫੀ ਪ੍ਰਭਾਵਿਤ ਕਰੇਗੀ। ਕੋਟਲਾ ਰਾਏਕਾ ਤੋਂ ਲੋਪੋ ਸਟੇਸ਼ਨ ’ਤੇ ਹੋਈ ਬਦਲੀ ਤੋਂ ਨਾਖੁਸ਼ ਸਤਨਾਮ ਸਿੰਘ ਨੇ ਆਖਿਆ ਕਿ ਉਹ ਅੰਗਹੀਣ ਹੈ ਅਤੇ ਉਸ ਦੀ ਹਾਲਤ ਦੇ ਮੱਦੇਨਜ਼ਰ ਉਸ ਦੀ ਬਦਲੀ ’ਤੇ ਰੋਕ ਲਾਈ ਜਾਵੇ। ਉਧਰ ਸੂਤਰਾਂ ਮੁਤਾਬਕ ਵਿਭਾਗ ਦੇ ਡਾਇਰੈਕਟਰ ਜਨਰਲ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਅਨੁਸਾਰ ਇਹ ਬਦਲੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨਿਕ ਸੁਧਾਰਾਂ ਹਿੱਤ ਕੀਤੀਆਂ ਗਈਆਂ ਹਨ ।  ਇਨਾਂ ਬਦਲੀਆਂ ਤੇ ਤਾਇਨਾਤੀਆਂ ਦੇ ਹੁਕਮ ਮੁਤਾਬਕ ਹਰਿੰਦਰ ਪਾਲ ਕੌਰ ਸਰਕਾਰੀ ਕੰਨਿਆਂ ਹਾਈ ਸਕੂਲ ਭਿੰਡਰ ਕਲਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੀਤਵਾਲ,ਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਬੱਧਨੀ ਖੁਰਦ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬੱਧਨੀ ਕਲਾਂ,ਗੁਰਮੀਤ ਕੌਰ ਸਰਕਾਰੀ ਹਾਈ ਸਕੂਲ ਜਲਾਲਾਬਾਦ ਪੂਰਬੀ ਨੂੰ ਸਰਕਾਰੀ ਸੀਨੀ ਸੈਕੰ ਸੈਕੰਡਰੀ ਸਕੂਲ ਭੀਮ ਨਗਰ,ਨਿਰਮਲਜੀਤ ਕੌਰ ਸਰਕਾਰੀ ਹਾਈ ਸਕੂਲ ਨੱਥੋਕੇ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਲੜਕੇ,ਪਰਮਜੀਤ ਕੌਰ ਸਰਕਾਰੀ ਹਾਈ ਸਕੂਲ ਕੋਟੀ ਈਸੇਖਾਂ ਲੜਕੇ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੂੰਵਾਲ, ਰਾਜਵਿੰਦਰ ਕੌਰ ਸਰਕਾਰੀ ਹਾਈ ਸਕੂਲ ਤਤਾਰੀਏ ਵਾਲਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂਹੜਚੱਕ,ਹਰਮਿੰਦਰ ਕੌਰ ਸਰਕਾਰੀ ਹਾਈ ਸਕੂਲ ਲੰਢੇਕੇ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਧਰ,ਜਸਮੀਤ ਕੌਰ ਸਰਕਾਰੀ ਹਾਈ ਸਕੂਲ ਕੁੱਸਾ ਨੂੰ ਸਸਸਸ ਦੌਲਤਪੁਰਾ ਨੀਵਾਂ,ਰਵਿੰਦਰ ਕੌਰ ਸਰਕਾਰੀ ਹਾਈ ਸਕੂਲ ਮਹੇਸ਼ਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ, ਰਾਜ ਮਨਦੀਪ ਕੌਰ ਸਰਕਾਰੀ ਹਾਈ ਸਕੂਲ ਚੁੱਘਾ ਕਲਾਂ ਨੂੰ ਸਰਕਾਰੀ ਸੀਨੀ ਸੈਕੰਡਰੀ ਸਕੂਲ ਫਤਿਹਗੜ ਪੰਜਤੂਰ, ਪਰਮਜੀਤ ਕੌਰ ਸਰਕਾਰੀ ਹਾਈ ਸਕੂਲ ਧੱਲੇਕੇ ਨੂੰ ਸਰਕਾਰੀ ਸੀਨੀਅਰ ਸੇੈਕੰਡਰੀ ਸਕੂਲ ਕੰਨਿਆ ਡਰੋਲੀ ਭਾਈ,ਹਰਦੀਪ ਕੌਰ ਸਰਕਾਰੀ ਹਾਈ ਸਕੂਲ ਦਸ਼ਮੇਸ਼ ਨਗਰ ਮੋਗਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਰੋਡੇ,ਅਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਸਾਫੂਵਾਲਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਘੱਲਕਲਾਂ, ਮੇਵਾ ਸਿੰਘ ਸਰਕਾਰੀ ਹਾਈ ਸਕੂਲ ਰਾਊਵਾਲ ਮੇਲਕ ਕੰਗਾਂ ਨੂੰ ਬੀਪੀਈਓ ਬਾਘਾ ਪੁਰਾਣਾ, ਬਲਤੇਜ ਸਿੰਘ ਸਰਕਾਰੀ ਹਾਈ ਸਕੂਲ ਘੋਲੀਆ ਕਲਾਂ ਨੂੰ ਬੀਪੀਈਓ ਮੋਗਾ -2 , ਜਸਕੰਵਲ ਸਿੰਘ ਸਰਕਾਰੀ ਹਾਈ ਸਕੂਲ ਮਧੇਕੇ ਨੂੰ ਬੀਪੀਈਓ ਨਿਹਾਲ ਸਿੰਘ ਵਾਲਾ,ਜਗਦੀਪ ਸਿੰਘ ਸਰਕਾਰੀ ਹਾਈ ਸਕੂਲ ਕਿਲੀ ਚਾਹਲਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ,  ਮਨਦੀਪ ਕੁਮਾਰ ਸਰਕਾਰੀ ਹਾਈ ਸਕੂਲ ਸੰਗਤਪੁਰਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਡੇਵਾਲਾ, ਮਨਜੀਤ ਸਿੰਘ ਸਰਕਾਰੀ ਹਾਈ ਸਕੂਲ ਬੁੱਧ ਸਿੰਘ ਵਾਲਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲੀਏਵਾਲਾ, ਸੁਨੀਲ ਕੁਮਾਰ ਸਰਕਾਰੀ ਹਾਈ ਸਕੂਲ ਲੋਹਗੜ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰੇ, ਕਮਲਦੀਪ ਉੱਪਲ ਸਰਕਾਰੀ ਹਾਈ ਸਕੂਲ ਤਖਾਣਵੱਧ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਪਾਂਡੋ, ਸੁਖਮੰਦਰ ਸਿੰਘ ਸਰਕਾਰੀ ਹਾਈ ਸਕੂਲ ਖਾਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਖਰਾਣਾ, ਗੁਰਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਬੱਡੂਵਾਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲ ਕੇ, ਬੂਟਾ ਸਿੰਘ ਸਰਕਾਰੀ ਹਾਈ ਸਕੂਲ ਬਹੋਨਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕੋਕਰੀ ਕਲਾਂ, ਸਤਨਾਮ ਸਿੰਘ ਸਰਕਾਰੀ ਹਾਈ ਸਕੂਲ ਕੋਟਲਾ ਰਾਏਕਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋ, ਬਲਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਚੁਗਾਵਾਂ ਨੂੰ ਸਰਕਾਰੀ ਸੀਨੀ ਸਕੂਲ ਮਾਹਲਾ ਕਲਾਂ, ਜਸਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਦੇ ਦੀਦਾਰੇਵਾਲਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲਕੇ,ਗੁਰਸੇਵਕ ਸਿੰਘ ਸਰਕਾਰੀ ਹਾਈ ਸਕੂਲ ਕੋਠੇ ਮੱਲੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ, ਪੁਸਪਿੰਦਰ ਪਾਲ ਸਿੰਘ ਸਰਕਾਰੀ ਹਾਈ ਸਕੂਲ ਭਲੂਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ,ਆਨੰਦ ਗੁਪਤਾ ਸਰਕਾਰੀ ਹਾਈ ਸਕੂਲ ਕੜਿਆਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ, ਰਾਕੇਸ਼ ਕੁਮਾਰ ਸਰਕਾਰੀ ਹਾਈ ਸਕੂਲ ਘੱਲ ਕਲਾਂ ਕੰਨਿਆਂ ਨੂੰ ਸਰਕਾਰੀ ਸਸਸ ਸਕੂਲ ਪੱਤੋ ਹੀਰਾ ਸਿੰਘ, ਮਨਦੀਪ ਸਿੰਘ ਸਰਕਾਰੀ ਹਾਈ ਸਕੂਲ ਪੱਤੋ ਹੀਰਾ ਸਿੰਘ ਨੂੰ ਸਰਕਾਰੀ ਸਸ ਸਕੂਲ ਰਣੀਆਂ, ਜਗਦੀਪ ਸਿੰਘ ਸਰਕਾਰੀ ਹਾਈ ਸਕੂਲ ਮੰਡੀਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਂਤਾ,ਸੁਖਦਰਸਨ ਸਿੰਘ ਸਰਕਾਰੀ ਹਾਈ ਸਕੂਲ ਜੈਮਲਵਾਲਾ ਨੂੰ ਸਰਕਾਰੀ ਸਸ ਸਕੂਲ ਸੈਦੋਕੇ, ਕਸ਼ਮੀਰ ਸਿੰਘ ਸਰਕਾਰੀ ਹਾਈ ਸਕੂਲ ਮੁੰਡੇ ਚੜਿੱਕ ਨੂੰ ਸਰਕਾਰੀ ਸੀਨੀ ਸੈਕੰਡਰੀ ਸਕੂਲ ਸਮਾਧ ਭਾਈ, ਪਰਮਿੰਦਰ ਸਿੰਘ ਸਰਕਾਰੀ ਹਾਈ ਸਕੂਲ ਰਾਮੂੰਵਾਲਾ ਕਲਾਂ ਨੂੰ ਸਰਕਾਰੀ ਸੀਨੀ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ,ਸੁਖਮੰਦਰਪਾਲ ਸਿੰਘ ਬਰਾੜ ਸਰਕਾਰੀ ਹਾਈ ਸਕੂਲ ਛੋਟਾ ਘਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਮੱਲੀਆਂ, ਭਗਵਾਨ ਸਿੰਘ ਸਰਕਾਰੀ ਹਾਈ ਸਕੂਲ ਝੰਡਿਆਣਾ ਸ਼ਰਕੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠੀ ਭਾਈ ,ਵਿਜੈ ਕੁਮਾਰ ਸਰਕਾਰੀ ਹਾਈ ਸਕੂਲ ਮਲਿਆਣਾ ਨੂੰ ਸਰਕਾਰੀ ਸੀਨੀ ਸੈਕੰਡਰੀ ਸਕੂਲ ਵਾਂਦਰ,ਸਵਰਨ ਸਿੰਘ ਸਰਕਾਰੀ ਹਾਈ ਸਕੂਲ ਅੰਮੀਵਾਲਾ ਨੂੰ ਸਰਕਾਰੀ ਹਾਈ ਸਕੂਲ ਬੁੱਧ ਸਿੰਘ ਵਾਲਾ ਅਤੇ ਵਾਧੂ ਚਾਰਜ ਸਰਕਾਰੀ ਹਾਈ ਸਕੂਲ ਕੋਟਲਾ ਮਿਹਰ ਸਿੰਘ ਵਾਲਾ, ਰਾਜੀਵ ਸ਼ਰਮਾ ਸਰਕਾਰੀ ਹਾਈ ਸਕੂਲ ਦਾਰਾਪੁਰ ਨੂੰ ਸਰਕਾਰੀ ਹਾਈ ਸਕੂਲ ਵੈਰੋਕੇ ਅਤੇ ਵਾਧੂ ਚਾਰਜ ਸਰਕਾਰੀ ਹਾਈ ਸਕੂਲ ਘੋਲੀਆ ਕਲਾਂ,ਪਰਮਪਾਲ ਸਿੰਘ ਸਰਕਾਰੀ ਹਾਈ ਸਕੂਲ ਮੀਨੀਆ ਨੂੰ ਸਰਕਾਰੀ ਹਾਈ ਸਕੂਲ ਕਾਲੇਕੇ ਅਤੇ ਵਾਧੂ ਚਾਰਜ ਸਰਕਾਰੀ ਹਾਈ ਸਕੂਲ ਨੱਥੋਕੇ, ਸੁਖਮੰਦਰ ਸਿੰਘ ਸਰਕਾਰੀ ਹਾਈ ਸਕੂਲ ਦੀਨਾਂ ਨੂੰ ਸਰਕਾਰੀ ਹਾਈ ਸਕੂਲ ਫੂਲੇਵਾਲਾ ਅਤੇ ਵਾਧੂ ਚਾਰਜ ਸਰਕਾਰੀ ਹਾਈ ਸਕੂਲ ਢਿੱਲਵਾਂ , ਨਿਰਮਲਜੀਤ ਸਿੰਘ ਸਰਕਾਰੀ ਹਾਈ ਸਕੂਲ ਨੰਗਲ ਨੂੰ ਸਰਕਾਰੀ ਹਾਈ ਸਕੂਲ ਕੋਟਲਾ ਰਾਏਕਾ ਅਤੇ ਵਾਧੂ ਚਾਰਜ ਸਰਕਾਰੀ ਹਾਈ ਸਕੂਲ ਸੰਗਤਪੁਰਾ, ਸਤਨਾਮ ਸਿੰਘ ਸਰਕਾਰੀ ਹਾਈ ਸਕੂਲ ਕੰਨਿਆ ਕਿਸ਼ਨਪੁਰਾ ਕਲਾਂ ਨੂੰ ਸਰਕਾਰੀ ਹਾਈ ਸਕੂਲ ਥਰਾਜ ਅਤੇ ਵਾਧੂ ਚਾਰਜ ਸਰਕਾਰੀ ਹਾਈ ਸਕੂਲ ਭਲੂਰ ਦਿੱਤਾ ਗਿਆ ਹੈ ।ਇਨਾਂ ਕਰਮਚਾਰੀਆਂ ਨੂੰ ਅਲਾਟ ਕੀਤੇ ਸਟੇਸ਼ਨਾਂ ਤੇ ਤੁਰੰਤ ਹਾਜ਼ਰ ਹੋਣ ਅਤੇ ਰਿਪੋਰਟ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ  ।