ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਰਹਿਨੁਮਾਈ ਹੇਠ ਪਿੰਡ ਜਲਾਲਾਬਾਦ ਪੂਰਬੀ ਵਿਖੇ "ਲੋਕ ਸੁਵਿਧਾ ਕੈਂਪ" ਲਗਾਇਆ

ਮੋਗਾ 11 ਅਗਸਤ (ਜਸ਼ਨ):ਹਲਕਾ ਧਰਮਕੋਟ ਦੇ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ  ਦੀ ਰਹਿਨੁਮਾਈ ਹੇਠ  ਪਿੰਡ ਜਲਾਲਾਬਾਦ ਪੂਰਬੀ ਵਿਖੇ 'ਸਰਕਾਰ ਤੁਹਾਡੇ ਪਿੰਡਾਂ ਵਿੱਚ ਪ੍ਰੋਗਰਾਮ ਤਹਿਤ' ਪੰਜਾਬ ਸਰਕਾਰ ਵੱਲੋਂ "ਲੋਕ ਸੁਵਿਧਾ ਕੈਂਪ" ਲਗਾਇਆ ਗਿਆ ਜਿਸ ਵਿੱਚ ਲੋਕ ਭਲਾਈ ਸਕੀਮਾਂ ਦੇ ਫਾਰਮ ਭਰੇ ਗਏ  ।ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਨਾਲ ਅਗਣਵਾੜੀ, ਆਸ਼ਾ ਵਰਕਰਾਂ ਅਤੇ ਸਰਪੰਚ ਅਮਰਜੀਤ ਸਿੰਘ ਖੇਲਾ ਅਤੇ ਸਮੁੱਚੀ ਨਗਰ ਪੰਚਾਇਤ ਅਤੇ ਸਮਾਜ ਸੇਵੀ ਵੀਰਾ ਦਾ ਅਤੇ   ਸ਼ੇਰ ਏ ਪੰਜਾਬ ਵੈਲਫੇਅਰ ਕਲੱਬ ਜਲਾਲਾਬਾਦ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਸ ਮੌਕੇ ਸੁਖਜਿੰਦਰ ਸਿੰਘ ਲੈਂਡਲਾਰਡ, ਨੱਥਾ ਸਿੰਘ ਸਾਬਕਾ ਸਰਪੰਚ, ਪੀ ਏ ਸੋਹਣਾ ਖੇਲਾ,ਬਲਵਿੰਦਰ ਸਿੰਘ , ਸਬੇਗ ਸਿੰਘ ਸਮਰਾ, ਰਾਣਾ ਸਮਰਾ, ਲਾਲ ਸਿੰਘ ਮੈਬਰ, ਡਾ ਨਿਰਮਲ ਸਿੰਘ ਮੈਬਰ, ਟਕਵਿੰਦਰ ਸਿੰਘ ਬਿੱਟੂ, ਦਰਸ਼ਨ ਸਿੰਘ ਸਮਰਾ, ਮਹਿੰਦਰਪਾਲ ਸਿੰਘ, ਸੁਰਿੰਦਰਪਾਲ ਪਟਵਾਰੀ, ਬਲਵਿੰਦਰ ਸਿੰਘ ਡੀਪੂ ਵਾਲਾ, ਗੁਰਨਾਮ ਸਿੰਘ ਮੈਬਰ, ਗੁਰਮੇਲ ਸਿੰਘ ਬਾਸੀ, ਚਮਕੌਰ ਸਿੰਘ ਸਮਰਾ, ਜੋਗਾ ਸਿੰਘ ਮੈਬਰ , ਸੁਖਮੰਦਰ ਸਿੰਘ ਸੈਕਟਰੀ,ਹਰਨੇਕ ਸਿੰਘ ਖਹਿਰਾ, ਜਗਮੋਹਨ ਸਿੰਘ ਖਹਿਰਾ, ਰਣਜੀਤ ਸਿੰਘ ਸਮਰਾ ਮੈਬਰ, ਸੁਖਮੰਦਰ ਸਿੰਘ ਸਰਾ,ਸਦਾਗਰ ਸਿੰਘ ਸਰਾ, ਮੈਬਰ, ਮੁਕੰਦ ਸਿੰਘ ਠਾਣਾ, ਵਿੱਕੀ ਬਾਵਾ, ਕੁਲਦੀਪ ਸਿੰਘ ਸਰਾ, ਬਲਜੀਤ ਸਿੰਘ ਗ੍ਰਾਮ ਸਵੇਕ, ਭਜਨ ਸਿੰਘ ਮੈਬਰ, ਭਗਵਾਨ ਸਿੰਘ ਮੈਬਰ, ਪਾਲ ਸਿੰਘ ਮਿਸਤਰੀ, ਪ੍ਰੀਤਮ ਸਿੰਘ ਚੱਕੀਵਾਲਾ, ਰਛਪਾਲ ਸਿੰਘ ਲਾਲਾ ਬਰਾੜ, ਕਾਕਾ ਸਮਰਾ, ਰਣਜੀਤ ਸਿੰਘ ਸਰਾ, ਗੱਗੂ ਸਮਰਾ, ਇਕਬਾਲ ਸਿੰਘ ਬਿਜਲੀ ਬੋਰਡ, ਤਰਸੇਮ ਸਿੰਘ ਡਰਾਈਵਰ,  ਮਲਕੀਤ ਸਿੰਘ ਅਤੇ ਹੋਰ ਪਿੰਡ ਨਿਵਾਸੀ ਹਾਜ਼ਰ ਸਨ...।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ