....ਤੇ ਜਦੋ ਭਗਵੰਤ ਮਾਨ "ਪੰਜਾਬੀਅਾ"ਦਾ ਨਾ ਹੋ ਸਕਿਅਾ, ਤੇ ਹੁਣ " ਪੰਜਾਬੀ" ਵੀ ਭਗਵੰਤ ਮਾਨ ਦੇ ਨਹੀ ਹੁੰਦੇ: ਅੱਕੀ ਗਿੱਲ

ਬਰਗਾੜੀ,8 ਅਗਸਤ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) 'ਅਾਪ ਦੀ ਦਿੱਲੀ ਹਾੲੀਕਮਾਂਡ ਵੱਲੋ ਵਧਾੲਿਕ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਅਾਗੂ ਦੀ ਕੁਰਸੀ ਤੋ ਸਿਰਫ ਟਵੀਟ ਕਰਕੇ ਲਾਂਭੇ ਕਰਨ ਨਾਲ ਪਾਰਟੀ ਚ ਪੈਦਾ ਹੋੲਿਅਾ ਸਿਅਾਸੀ ਘਮਸਾਨ ਹੁਣ ਰੁਕਣ ਦਾ ਨਾਂ ਨਹੀ ਲੈ ਰਿਹਾ ਜਿਸ ਦੀ ਚਰਚਾ  ਪੰਜਾਬ ਸਮੇਤ ਦੇਸ਼ਾ - ਵਿਦੇਸ਼ਾ ਚ ਖੂਬ ਸੁਣਾੲੀ ਦੇ ਰਹੀ ਹੈ l  ਪੱਤਰਕਾਰਾ ਨਾਲ ਵਿਸ਼ੇਸ਼ ਗੱਲਬਾਤ ਕਰਦਿਅਾ ੳੁਘੇ ਸਮਾਜ ਸੇਵੀ ਤੇ ਅਾਪ ਵਲੰਟੀਅਰ ਅੱਕੀ ਗਿੱਲ ਘੱਲ ਖੁਰਦ ਨੇ ਕਿਹਾ ਕਿ ਬਿਨਾ ਕਸੂਰ ਦੱਸੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਹਟਾ  ਹਰਪਾਲ ਸਿੰਘ ਚੀਮਾ ਨੂੰ ਲਾੲੇ ਜਾਣ ਤੋ ਬਾਅਦ 2 ਅਗਸਤ ਨੂੰ ਹੋੲੀ ਬਠਿੰਡਾ ਚ ਵਰਕਰ ਰੈਲੀ ਤੋ ਬਾਅਦ ਪੰਜਾਬ ਸਮੇਤ ਦੇਸ਼ ਵਿਦੇਸ਼ ਚ ਬੈਠੇ ਪੰਜਾਬੀਅਾ ਚ ਪਾਰਟੀ ਹਾੲੀਕਮਾਂਡ ਪ੍ਰਤੀ ਭਾਰੀ ਰੋਸ ਪਾੲਿਅਾ ਜਾ ਰਿਹਾ ਹੈl ਪੰਜਾਬ ਤੇ ਵਿਦੇਸ਼ਾ ਦੀ ਧਰਤੀ ਤੇ ਬੈਠੇ ਪੰਜਾਬੀਅਾ ਖੁੱਲ ਕਿ ਦਿੱਲੀ ਹਾੲੀਕਮਾਂਡ ਦਾ ਵਿਰੋਧ ਅਤੇ ਸੁਖਪਾਲ ਸਿੰਘ ਖਹਿਰਾ ਦੇ ਹੱਕ ਚ ਝੰਡੇ ਬੁਲੰਦ ਕੀਤੇ ਜਾ ਰਹੇ ਹਨ ੳੁਹਨਾ ਭਗਵੰਤ ਮਾਨ ਤੇ ਵਰਦਿਅਾ ਕਿਹਾ ਕਿ ਲੱਖਾ ਪੰਜਾਬੀਅਾ ਨੂੰ ਭਗਵੰਤ ਮਾਨ ਦੇ ਬਹੁਤ ਸਾਰੀਅਾ ੳੁਮੀਦਾ ਸਨ ਪਰ ੳੁਹ ਪੰਜਾਬ ਦੇ ਫੈਸਲਿਅਾ ਪ੍ਰਤੀ ਜੋ ਸੁਖਪਾਲ ਸਿੰਘ ਖਹਿਰਾ ਨੇ ਬਠਿੰਡੇ ਰੈਲੀ ਚ ੳੁਠਾੲੇ ਸਨ ੳੁਹਨਾ ਪ੍ਰਤੀ ਅੈਨੇ ਵਿਰੋਧੀ ਹੋਣਗੇ ੳੁਹਨਾ ਕਦੇ ਸੋਚਿਅਾ ਵੀ ਨਹੀ ਸੀ ਪਰ ਭਗਵੰਤ ਮਾਨ ਦੇ ੲਿਸ ਫੈਸਲੇ ਨੇ ਜਿੱਥੇ ਪੰਜਾਬ ਚ ਵੱਸਦੇ ਸਮੂਹ ਪੰਜਾਬੀਅਾ ਪਾਰਟੀ ਲੲੀ ਦਿਨ ਰਾਤ ੲਿਕ ਕਰਨ ਵਾਲੇ ਵਰਕਰਾ ਤੇ ਦੇਸ਼ ਵਿਦੇਸ਼ ਚ ਬੈਠੇ 'ਲੱਖਾ ਹਮਾੲਿਤੀਅਾ ਦੀਅਾ ਭਾਵਨਾਵਾ ਨਾਲ ੲਿੰਦਾ ਖਿਲਵਾੜ ਕਰਨਗੇ ਹੁਣ ਪੰਜਾਬੀ ਕਦੇ ਵੀ ਭਗਵੰਤ ਮਾਨ ਨੂੰ ਮੂੰਹ ਨਹੀ ਲਾੳੁਣਗੇ ੳੁਹਨਾ ਅੱਗੇ ਕਿਹਾ ਕਿ ਭਗਵੰਤ ਮਾਨ ਸਿਰੇ ਦਾ ਡਰਾਮੇਬਾਜ ਤੇ ਦਿੱਲੀ ਵਾਲਿਅਾ ਦਾ ਚਾਅਪਲੂਸ ਨਿਕਲਿਅਾ,  ਜਿਹੜਾ ਭਗਵੰਤ ਮਾਨ ਕਦੇ ਸਾਸਦ ਚ ਪੰਜਾਬ ਦੇ ਮੁੱਦਿਅਾ ਨੂੰ ਚੁੱਕਣ ਲੲੀ ਅਾਪਣੀ ਅਵਾਜ ਬੁਲੱਦ ਕਰਦਾ ਸੀ ੳੁਹ ਲਾਲਚ ਕਰਕੇ ਕੁਰਸੀ ਖੁਸਣ ਦੇ ਡਰੋ ਦਿੱਲੀ ਵਾਲਿਅਾ ਦੇ ੲਿਕ ੲਿਸ਼ਾਰੇ ਤੇ ਲੱਖਾ ਪੰਜਾਬੀਅਾ ਦਾ ਵਿਰੋਧੀ ਬਣ ਕਿ ਬੈਹ ਗਿਅਾ ਜੋ ਪੰਜਾਬੀ ੳੁਹਨਾ ਨੂੰ ਕਦੇ ਵੀ ਮਾਂਫ ਨਹੀ ਕਰਨਗੇ ਭਗਵੰਤ ਮਾਨ ਤੇ ੳੁਹਨਾ ਦੇ ਸਾਥੀ ਵਧਾੲਿਕਾ ਨੂੰ ਸ਼ੋਸਲ ਸਾੲਿਡਾ ਤੇ ਪੰਜਾਬੀ ਤੇ ਮਿਹਨਤੀ ਵਰਕਰ ਪੰਜਾਬ ਪ੍ਰਤੀ ਵਿਰੋਧੀ ਹੋਣ ਤੇ ਲਾਹਨਤਾ ਪਾ ਰਹੇ ਨੇ ੳੁਹਨਾ ਅੱਗੇ ਕਿ ੲਿਹੀ ਭਗਵੰਤ ਮਾਨ ਨੇ ਚੋਣਾ ਸਮੇ ਪਾਰਟੀ ਦੀ ਜਿੱਤ ਨੂੰ ਦੇਖਦਿਅਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦੇ ਸੁਪਣਿਅਾ ਨੇ ਪਾਰਟੀ ਨੂੰ ਹਾਰ ਦਵਾੲੀ ਤੇ ੲਿਥੋ ਤੱਕ ਕਿ ਪਾਰਟੀ ਚ ਬਿਨਾ ਵੱਜਾ ਕੱਡੇ ਜਾਣ ਵਾਲੇ ਮਿਹਨਤੀ ਲੀਡਰਾ ਨੂੰ ਵੀ ਭਗਵੰਤ ਮਾਨ ਨੇ ਜਲੀਲ ਕੀਤਾ ੳੁਹਨਾ ਅਖੀਰ ਚ ਕਿਹਾ ਕਿ ੳੁਹ ਪ੍ਰੈਸ ਕਾਨਫਰੰਸ ਕਰਕੇ ਖਹਿਰੇ ਸਮੇਤ ਸਾਥੀ ਵਧਾੲਿਕਾ ਨੂੰ ਕਹਿ ਰਹੇ ਨੇ ਕੀ ਰੈਲੀ  ਬਾਅਦ ਸਾਰੇ ਮਸਲੇ ਹੱਲ ਹੋਗੇ ੲਿਥੋ ਤੱਕ ਕਿ ਵਿਦੇਸ਼ਾ ਚ ਮਰੇ ਪੰਜਾਬੀਅਾ ਦੀ ਲਾਸ਼ਾ ਮੈ ਲਿੳੁਦਾ ਰਿਹਾ ਜੇਕਰ ਪੰਜਾਬੀਅਾ ਦੀ ੳੁਹਨਾ ਨੇ ੲਿਸ ਮਸਲੇ ਚ ਮਦਦ ਕਰਤੀ ਤਾ ੲਿਹਦੇ ਚ ਸਨੋਣ ਵਾਲੀ ਕਿਹੜੇ ਗੱਲ ਅਾ ਲੋਕਾ ਨੇ ਵੋਟਾ ਪਾੲੀਅਾ ਤਾ ਹੀ ੳੁਹ  ੲਿਸ ਕਾਬਲ ਹੋੲੇ ਨੇ, ਤੇ ਬਰਗਾੜੀ ਮੋਰਚੇ ਦਾ ਕੀ ਹੱਲ ਹੋ ਗਿਅਾ ? ਤੇ ਕਹਿਤ ਤੇ ੳੁਹਨਾ ਨੂੰ ਸ਼ਰਮ ਅਾੳੁਣੀ ਚਾਹੀਦੀ ਅਾ ੳੁਹ ਕਦੋ ਮੋਰਚੇ ਦੀ ਹਮਾੲਿਤ ਕਰਨ ਅਾੲੇ ਨੇ ਦੱਸਣ ਪਰ ਸੁਖਪਾਲ ਸਿੰਘ ਖਹਿਰਾ ਤਾ ਹਾੲਿਕਮਾਂਡ ਦੇ ਵਿਰੋਧ ਦੀ ਵੀ ਪਰਵਾਹ ਨਾ ਕਰਦਾ ਹੋੲਿਅਾ  ਦੋ ਵਾਰ ਮੋਰਚੇ ਦੀ ਹਮਾੲਿਤ ਕਰਨ ਲੲੀ  ਸਮੁਚੀ ਲੀਡਰਸਿਪ ਨੂੰ ਲੈਕੇ ਅਾੲੇ ਨੇ ਪਰ ੳੁਹ ਭਗਵੰਤ ਮਾਨ ਵਾਗੂ ਸ਼ਰਾਬ ਪੀਕੇ ਸ਼ਹੀਦਾ ਦੇ ਸ਼ਰਦਾਜਲੀ ਸਮਾਗਮਾ ਚ ਨਹੀ ਜਾਦੇ ੳੁਹਨਾ ਪੰਜਾਬ ਨੂੰ ਫਿਰ ਤੋ ਖੁਸ਼ਹਾਲ ਹੱਸਦਾ ਵੱਸਦਾ ਦੇਖਣ ਵਾਲੇ ਪਾਰਟੀ ਦੇ ਮਿਹਨਤੀ ਵਰਕਰਾ ਨੂੰ ਬੇਨਤੀ ਕੀਤੀ ਕਿ ੳੁਹ ਅਜਿਹੇ ਦੋਗਲੇ ਚਿਹਰੇ ਵਾਲੇ ਦਿੱਲੀ ਦੇ ਹਮਾੲਿਤੀਅਾ ਨੂੰ ਘੇਰ ਕਿ ੲਿਹਨਾ ਦਾ ਵਿਰੋਧ ਕਰਨ ਤਾ ਕਿ ਅਾੳੁਣ ਵਾਲੇ ਸਮੇ ਚ ਕੋੲੀ ਪੰਜਾਬ ਦੇ ਫੈਸਲੇ ਲੈਣ ਵਾਲੇ ਸੁਖਪਾਲ ਸਿੰਘ ਖਹਿਰਾ ਵਰਗੇ ੲਿਨਸਾਫ ਪਸੰਦ ਲੀਡਰਾ ਦਾ ਵਿਰੋਧ ਨਾ ਕਰ ਸਕਣ
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ