ਸ਼ਹੀਦੇ ਆਜ਼ਮ ਸਰਦਾਰ ੳੂਧਮ ਸਿੰਘ ਦੀ ਸ਼ਹਾਦਤ ਦੀ “ਇਕ ਰੁੱਖ ਸੋ ਸੁੱਖ “ ਮੁਹਿੰਮ ਤਹਿਤ ਕੋਟ ਈਸੇ ਖਾਂ ਚੌਂਕ ਵਿਚ ਸਮੁੱਚੀ ਟੀਮ ਵਲੋਂ ਬੂਟੇ ਵੰਡ ਕੇ ਵਾਤਾਵਰਨ ਨੂੰ ਸੰਭਾਲਣ ਦਾ ਹੋਕਾ ਦਿੱਤਾ ਗਿਆ

ਕੋਟ ਈਸੇ ਖਾਂ, 31ਜੁਲਾਈ (ਖੇਤਪਾਲ ਸਿੰਘ ): ਸ਼ਹੀਦੇ ਆਜ਼ਮ ਸਰਦਾਰ ੳੂਧਮ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਯੂਥ ਕਾਗਰਸ ਵਲੋਂ “ਇਕ ਰੁੱਖ ਸੋ ਸੁੱਖ “ ਮੁਹਿੰਮ ਤਹਿਤ ਕੋਟ ਈਸੇ ਖਾਂ ਚੌਂਕ ਵਿਚ ਸਮੱੁਚੀ ਟੀਮ ਵਲੋਂ ਬੂਟੇ ਵੰਡ ਕੇ ਵਾਤਾਵਰਨ ਨੂੰ ਸੰਭਾਲਣ ਦਾ ਹੋਕਾ ਦਿੱਤਾ ਗਿਆ ।  ਇਸ ਮੌਕੇ ਪੀ ਏ ਸੋਹਣਾ ਖੇਲ੍ਹਾ,ਸ਼ਿਵਾਜ ਸਿੰਘ ਭੋਲਾ ਮਸਤੇਵਾਲ,ਵਿਜੇ ਧੀਰ, ਅਕਾਸ਼ਦੀਪ ਲਾਲੀ ਬੁਟਰ ,ਪਰਕਾਸ਼ ਰਾਜਪੂਤ ,  ਸੁੱਖ ਤਲਵੰਡੀ, ਅਮਨ ਗਿਲ ,ਬਿੱਟੁ ਮਲਹੋਤਰਾ, ਕੁਲਦੀਪ ਰਾਜਪੂਤ, ਸੁੱਚਾ ਸਿੰਘ ਪੁਰਬਾ, ਗੋਪੀ ਕਿਸ਼ਨਪੁਰਾ, ਕੁਲਬੀਰ ਸਰਪੰਚ ,ਸੁੱਖ ਸੰਧੂ, ਰਾਜ ਕਾਦਰਵਾਲਾ , ਕਰਿਸ਼ਨ ਤਿਵਾੜੀ ,ਮਨਜਿੰਦਰ ਵਿਰਕ ਚੇਅਰਮੈਨ, ਜੱਸਾ ਸਿੱਧੂ ,ਬਿਕਰਮਜੀਤ ਬਿੱਲਾ , ਗੁਰਮੱੁਖ ਘਲੋਟੀ ,ਬਿੰਦਰ ਘਲੋਟੀ ,ਗਗਨ ਰਾਜਪੂਤ, ਦਵਿੰਦਰ ਸੰਧੂ ਅਤੇ ਹੋਰ ਪਤਵੰਤੇ ਹਾਜ਼ਰ ਸਨ ।