ਨਸ਼ਿਆਂ ਦੇ ਖਾਤਮੇ ਲੀ ਪਿ੍ਰੰਟ ਮੀਡੀਆ ਤੇ ਸੋਸ਼ਲ ਮੀਡੀਆ ਦਾ ਸਾਥ ਸ਼ਲਾਘਾਯੋਗ - ਲੇਖਕ ਜਸਵੀਰ ਸ਼ਰਮਾ ਦੱਦਾਹੂਰ

ਬਠਿੰਡਾ,24 ਜੁਲਾਈ (ਗੁਰਬਾਜ ਗਿੱਲ) ਸ਼ੇਅਰਾਂ, ਗੀਤ, ਗ਼ਜ਼ਲਾਂ ਅਤੇ ਕਾਵਿ-ਰਚਨਾਵਾਂ ਤੋਂ ਹੁੰਦੇ ਹੋਏ, “ਵਿਰਸੇ ਦੀ ਲੋਅ“, “ਵਿਰਸੇ ਦੀ ਖੁਸਬੋ“, “ਵਿਰਸੇ ਦੀ ਸੌਗਾਤ“ ਅਤੇ ‘ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ’ ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ, “ਵਿਰਸੇ ਦਾ ਵਾਰਿਸ“ ਖਿਤਾਬ ਨਾਲ ਸਨਮਾਨਿਤ ਨਾਮਵਰ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਨੇ ਗੱਲਬਾਤ ਕਰਦਿਆ ਆਖਿਆ, “ਕਿ ਪਿਛਲੇ ਕਰੀਬ ਛੇ ਮਹੀਨੇ ਤੋ ਚਿੱਟੇ ਨਾਮ ਦੇ ਨਸ਼ੇ ਨੇ ਸਾਰੇ ਪੰਜਾਬ ਵਿਚ ਤਬਾਹੀ ਮਚਾੀ ਹੋੀ ਹੈ,ਿਸਦੇ ਚੰਦਰੇ ਪਰਭਾਵ ਨੇ ਕੀ ਘਰ ਤਬਾਹ ਕਰ  ਦਿਤੇ,ਿਹ ਨਹੀਂ ਕਿ ਪਹਿਲਾਂ ਨਸ਼ੇ ਨਾਮ ਦੀ ਕੋੀ ਚੀਜ ਹੀ ਨਹੀ ਸੀ!ਨਸ਼ੇ ਤਾਂ ਪਹਿਲਾਂ ਵੀ ਚੱਲ ਰਹੇ ਸਨ ਪਰ ਿਸ ਸਮੇਂ ਦੌਰਾਨ ਕਿਸੇ ਖਾਸ ਕਾਰਨ ਕਰਕੇ ਕਹਿ ਲੀੇ ਜਾਂ ਿਨਾਂ ਨਸ਼ਿਆਂ ਨੂੰ ਬਣਾੁਣ ਵਾਲਿਆਂ ਦੀ ਗਲਤੀ ਕਹੀੇ ਤੇ ਜਾਂ ਫਿਰ ਕਿਸੇ ਸੋਚੀ ਸਮਝੀ ਸਾਜਿਸ਼ ਤਹਿਤ ਿਹ ਅਤਿ ਭਿਆਨਕ ਨਸ਼ੇ ਦੀ ਸਪਲਾੀ ਹੋੀ ਜੋ ਹਜਾਰਾਂ ਨੌਜਵਾਨਾਂ ਦੀ ਮੌਤ ਦਾ ਕਾਰਨ ਬਣੀ!ਿਸ ਕਰਕੇ ਪੂਰੇ ਪੰਜਾਬ ਸੂਬਾ ਕੀ ਪੂਰੇ ਦੇਸ਼ ਚੋਂ ਿਕ ਜਨ ਸੈਲਾਬ ਨਸ਼ਿਆਂ ਦੇ ਖਿਲਾਫ ਸੜਕਾਂ ਤੇ ਆ ੁਤਰਿਆ ਜਿਸ ਕਾਰਨ ਨਸ਼ਿਆਂ ਦੇ ਵਪਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗੀ!ਿਸ ਸਾਰੇ ਘਟਨਾਕਰਮ ਦਾ ਸਿਹਰਾ ਪਿ੍ਰੰਟ ਮੀਡੀਆ ਤੇ ਸੋਸ਼ਲ ਮੀਡੀਆ ਨੂੰ ਜਾਂਦਾ ਹੈ!ਜਿਸਨੇ ਸਮੇਂ ਸਮੇਂ ਤੇ ਐਸੇ ਅਨਸਰਾਂ ਦਾ ਲੁਕਾੀ ਦੇ ਸਹਮਣੇ ਭਾਂਡਾ ਫੋੜਿਆ!ਿਸ ਵਿਚ ਕੋੀ ਸ਼ੱਕ ਨਹੀਂ ਕਿ ਪਿ੍ਰੰਟ ਮੀਡੀਆ ਰਾਹੀਂ ਹੀ ਕੀ ਨਾਮੀ ਹਸਤੀਆਂ ਦੀ ਸ਼ਮੂਲੀਅਤ ਵੀ ਨਸ਼ਿਆ ਦੇ ਿਸ ਕਾਰੋਬਾਰ ਵਿਚ ਜੱਗ ਜਾਹਿਰ ਹੋ ਚੁੱਕੀ ਹੈ ਿਹ ਿਕ ਅਲੱਗ ਵਿਸ਼ਾ ਹੈ ਸਰਕਾਰ ਐਸੇ ਕਾਰੋਬਾਰੀਆਂ ਤੇ ਕੀ ਐਕਸ਼ਨ ਲੈਂਦੀ ਹੈ!ਪਰ ਜੋ ਅਜੋਕੇ ਬਹੁਤ ਹੀ ਭਿਆਨਕ ਹਾਲਾਤਾਂ ਵਿਚ ਸਾਰੇ ਮੀਡੀਆ ਨੇ ਲੋਕਾਂ ਦਾ ਸਾਥ ਦਿਤਾ ਹੈ ਓਹ ਬਹੁਤ ਕਾਬਿਲੇਤਾਰੀਫ ਹੈ ਜੇਕਰ ਮੀਡੀਆ ਬਿਨਾਂ ਕਿਸੇ ਪੱਖਪਾਤ ਦੇ ਲੁਕਾੀ ਦਾ ਸਾਥ ਦਿੰਦਾ ਰਿਹਾ ਤਾਂ ਓਹ ਦਿਨ ਦੂਰ ਨਹੀ ਜਦ ਪੰਜਾਬ ਸੂਬਾ ਪੂਰੀ ਤਰਾਂ ਨਸ਼ਾ ਮੁਕਤ ਹੋ ਜਾਵੇਗਾ!ਿਸ ਸ਼ਮੂਲੀਅਤ ਵਿਚ ਕਿਸੇ ਿਕ ਅਖਬਾਰ ਦਾ ਨਾਮ ਲੈਣਾ ਗਲਤ ਹੋਵੇਗਾ ਸਾਰੇ ਹੀ ਛੋਟੇ ਵੱਡੇ ਅਖਬਾਰਾਂ ਨੇ ਤੇ ਸੋਸ਼ਲ ਮੀਡੀਆ ਪੂਰੀ ਤਰਾਂ ਧਿਰ ਬਣਕੇ ਲੋਕਾਂ ਦਾ ਸਾਥ ਦੇਣ ਲੀ ਵਧਾੀ ਦਾ ਪਾਤਰ ਹੈ ਿਹ ਜਿਤ ਲੁਕਾੀ ਦੇ ਨਾਲ ਨਾਲ ਪੂਰੇ ਮੀਡੀੇ ਦੀ ਜਿੱਤ ਹੋਵੇਗੀ ਜਿਸ ਦਿਨ ਪੰਜਾਬ ਨਸ਼ਾ ਮੁਕਤ ਹੋਵੇਗਾ “!