ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਕੀਤਾ ਬਰਗਾੜੀ ਸਕੂਲ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ

ਬਰਗਾੜੀ 18. ਜੁਲਾਈ, (ਮਨਪ੍ਰੀਤ ਸਿੰਘ ਬਰਗਾੜੀ/ਸਤਨਾਮ ਬੁਰਜ ਹਰੀਕਾ) ਸਰਕਾਰੀ ਪ੍ਰਾੲਿਮਰੀ ਸਕੂਲ 2 ਬਰਗਾੜੀ ਦੇ ਮੁੱਖੀ ਕੁਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਅੌਲਖ ਦੇ ਵਿਸ਼ੇਸ਼ ਯਤਨਾ ਸਦਕਾ ਸਕੂਲ ਦੀ ਸੁੰਦਰਤਾ ਨੂੰ ਹੋਰ ਚਮਕਾੳੁਣ ਲੲੀ ਪਿੰਡ ਦੇ ਦਾਨੀ ਪਰਿਵਾਰਾ ਤੋ ੲਿਲਾਵਾ ਸਕੂਲ ਦੇ ਅਧਿਅਾਪਕਾ ਵੱਲੋ ਅਾਪਣੇ ਤੌਰ ਤੇ ਵਿੱਤੀ ਸਹਾੲਿਤਾ ਨਾਲ ਸਕੂਲ ਦੀ ਰਪੇਅਰ ਤੇ ਰੰਗ ਰੋਗਨ ਕਰਾਕੇ ਵਧੀਅਾ ਤਰੀਕੇ ਨਾਲ ਚਮਕਾੲਿਅਾ ਗਿਅਾ ਜਿੱਥੇ ੲਿਸ ਸਕੂਲ ਦੀ ਸੁੰਦਰਤਾ ਦੀ ਚਰਚਾ ਹੋਰਾ ਸਕੂਲਾ  ਤੇ ਪਿੰਡ ਚ ਖੂਬ ਸੁਣੀ ਜਾਦੀ ਹੈ ੳੁੱਥੇ ੲਿਹ ਸਰਕਾਰੀ ਪ੍ਰਾੲਿਮਰੀ ਸਕੂਲ ਸੁੰਦਰਤਾ ਪੱਖੋ ਵੀ ੲਿਲਾਕੇ ਚ ਅਾਪਣੀ ਵੱਖਰੀ ਪਹਿਚਾਨ ਰੱਖਦਾ ਹੈI ੲਿਸੇ ਹੀ ਲੜੀ ਤਹਿਤ ਪ੍ਰੋ: ਸਾਧੂ ਸਿੰਘ ਮੈਬਰ ਪਾਰਲੀਮੈਟ ਦੇ ਯਤਨਾ ਸਦਕਾ ਅੈ.ਪੀ ਕੋਟੇ ਚ ਭੇਜੀ ਗਰਾਟ ਨਾਲ ੲਿੱਕ ਨਵੇ ਕਮਰੇ ਦਾ ਨਿਰਮਾਣ ਕੀਤਾ ਗਿਅਾ ਜਿਸ ਦਾ ੳੁਦਘਾਟਨ ਖੁਦ ਮੈਬਰ ਪਾਰਲੀਮੈਟ ਪ੍ਰੋ. ਸਾਧੂ ਸਿੰਘ ਨੇ ਪਿੰਡ ਦੀ ਪੰਚਾੲਿਤ ਤੇ ਸਕੂਲ ਸਟਾਪ ਦੀ ਹਾਜਰੀ ਚ ਕੀਤਾ ੳੁਹਨਾ ਬੋਲਦਿਅਾ ਕਿਹਾ ਕਿ ੳੁਹ ਅੈਮ.ਪੀ ਕੋਟੇ ਚ ਗਰਾਂਟਾ ਨਾਲ ਜਿੱਥੇ ਸਰਕਾਰੀ ਸਕੂਲਾ ਚ ਲੋੜੀਦੀਅਾ ਜਰੂਰਤਾ.ਕੰਮਾ ਨੂੰ ਪਹਿਲ ਦੇ ਅਧਾਰ ਤੇ ਕਰਾੳੁਣਗੇ ੳੁੱਥੇ ਸਾਰੇ ਪਿੰਡਾ ਦਾ ਵਿਕਾਸ ਪਾਰਟੀ ਬਾਜੀ ਤੋ ੳੁਪਰ ੳੁਠ ਕੇ ਕਰਾਵਾੳੁਣਗੇ ਤੇ ੳੁਹਨਾ ਸਕੂਲ ਦੇ ਅਧਿਅਾਪਕਾ ਵੱਲੋ ਜੋ ਸਕੂਲ ਦੇ ਕੰੰਮ ਅਾਪਣੇ ਤੌਰ ਤੇ ਦਾਨੀ ਪਰਿਵਾਰਾ ਵੱਲੋ ਕਰਵਾੲੇ ੳੁਹਨਾ ਦੀ ੳੁਹਨਾ ਭਰਭੁਰ ਸਲਾਂਘਾ ਕਰਦਿਅਾ ਸਮੂਹ ਸਕੂਲ ਸਟਾਪ ਨੂੰ ਵਧਾੲੀ ਵੀ ਦਿੱਤੀ l ੲਿਸ ਸਮੇ ਮੈਡਮ ਪਰਮਜੀਤ ਕੌਰ ਭੱਟੀ ਸੈਟਰ ਹੈਡ ਟੀਚਰ ਨੇ ਪ੍ਰੋ: ਸਾਧੂ ਸਿੰਘ ਮੈਬਰ ਪਾਰਲੀਮੈਟ ਦਾ ਧੰਨਵਾਦ ਕਰਦਿਅਾ ਕਿਹਾ ਕਿ ਜੇਕਰ ਸਕੂਲ ਅਧਿਅਾਪਕਾ ਤੇ ਸਕੂਲ ਕਮੇਟੀਅਾ ਦਾ ਸਮੇ ਸਿਰ ਸਰਕਾਰਾ ਤੇ ਦਾਨੀ ਪਰਿਵਾਰਾ ਵੱਲੋ ਸਹਿਯੋਗ ਮਿਲਦਾ ਰਹੇ ਤਾ ਸਰਕਾਰੀ ਸਕੂਲਾ ਦਾ ਵਿੱਦਿਅਾ ਤੇ ਸੁੰਦਰਤਾ ਪੱਖੋ ਕੋੲੀ ਮੁਕਾਬਲਾ ਨਹੀ ਕਰ ਸਕਦਾ ੲਿਸ ਸਮੇ ਜਸਮੇਲ ਸਿੰਘ ਬਰਾੜ ਜਿਲਾ ਜਰਨਲ ਸਕੱਤਰ ਤੇ ਕ੍ਰਿਸ਼ਨ ਸ਼ਰਮਾ ਪ੍ਰਧਾਨ ਬਲਾਕ ਬਰਗਾੜੀ ਅਾਮ ਅਾਦਮੀ ਪਾਰਟੀ.ਨੇ ਵਿਸਵਾਸ ਦਵਾੲਿਅਾ ਕਿ ੳੁਹ ਪਾਰਟੀ ਕੋਲੋ ਜਿਥੇ ਪਿੰਡਾ ਚ ਪੲੇ ਅਧੂਰੇ ਕੰਮ ਕਰਵਾੳੁਣਗੇ ੳੁੱਥੇ ਸਰਕਾਰੀ ਸਕੂਲਾ ਦੇ ਕੰੰਮਾ ਨੂੰ ਪਹਿਲ ਦੇ ਅਧਾਰ ਹੱਲ ਕਰਵਾੳੁਣਗੇ I ੲਿਸ ਸਮੇ ਰਾਜਿੰਦਰ ਸਿੰੰਘ ਨਿਅਾਮੀ ਵਾਲਾ,  ਹਰਵਿੰਦਰ ਸਿੰਘ, ਦੇਵਰਾਜ ਕੱਕੜ, ਕੁਲਵਿੰਦਰ ਕੌਰ, ਬਲਜੀਤ ਕੌਰ, ਮਨਪ੍ਰੀਤ ਕੌਰ, ਸਰੋਜ ਕੌਰ, ਰਣਧੀਰ ਸਿੰਘ ਢਿੱਲੋ, ਪ੍ਰਿਤਪਾਲ ਸਿੰਘ ਬਰਾੜ, ਸਰਪੰਚ ਅਮਰਪ੍ਰੀਤ ਸਿੰਘ ਢਿੱਲੋ, ਕੁਲਵੰਤ ਸਿੰਘ ਢਿੱਲੋ, ਬਿੱਕਾ ਸਿੰਘ ਢਿੱਲੋ, ਸੁਖਮੰਦਰ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ ਅਾਦਿ ਹਾਜਰ ਸਨI