‘ਪੰਜਾਬੀ ਟਿ੍ਰਬਿੳੂਨ’ ਦੇ ਪੱਤਰਕਾਰ ਅਜੀਤਪਾਲ ਜੀਤੀ ਦੇ ਪਿਤਾ ਮਾਸਟਰ ਤਾਰਾ ਚੰਦ ਨਮਿੱਤ ਅੰਤਿਮ ਅਰਦਾਸ 17 ਜੁਲਾਈ ਨੂੰ

ਬਰਨਾਲਾ,16 ਜੁਲਾਈ (ਜਸ਼ਨ-: ‘ਪੰਜਾਬੀ ਟਿ੍ਰਬਿੳੂਨ’ ਦੇ ਪੱਤਰਕਾਰ ਅਜੀਤਪਾਲ ਜੀਤੀ ਦੇ ਪਿਤਾ ਮਾਸਟਰ ਤਾਰਾ ਚੰਦ ਦਾ ਬੀਤੇ ਦਿਨੀਂ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ । ਉਹਨਾਂ ਨਮਿੱਤ ਰੱਖੇ ਸ਼੍ਰੀ ਗਰੁੜ ਪੁਰਾਣ ਦੇ ਭੋਗ ਅਤੇ ਅੰਤਿਮ ਅਰਦਾਸ 17 ਜੁਲਾਈ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ 2:40 ਵਜੇ ਤੱਕ ਸ਼ਾਤੀ ਹਾਲ,ਰਾਮ ਬਾਗ ਬਰਨਾਲਾ ਵਿਖੇ ਹੋਵੇਗੀ। ਪਰਿਵਾਰ ਵੱਲੋਂ ਜਿੱਥੇ ਬੂਟੇ ਵੰਡੇ ਜਾਣਗੇ ਉੱਥੇ ਅੰਗਦਾਨ ਕੈਂਪ ਵੀ ਲਗਾਇਆ ਜਾਵੇਗਾ ।