ਯੂਨੀਵਰਸਲ ਨੇ ਲਗਵਾਇਆ ਚਾਰ ਸਾਲ ਦੇ ਗੈਪ ਦੌਰਾਨ ਹਰਵੀਰ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ,16 ਜੁਲਾਈ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜਿਸਦਾ ਲਾਇਸੈਂਸ ਨੰਬਰ 44 ਅਤੇ 45 ਹੈ।  ਸੰਸਥਾ ਨੇ ਇਸ ਵਾਰ ਹਰਵੀਰ ਕੌਰ ਸਪੁੱਤਰੀ ਬਲਵੀਰ ਸਿੰਘ ਵਾਸੀ ਪਿੰਡ ਖੋਖਰ,ਸ਼੍ਰੀ ਮੁਕਤਸਰ ਸਾਹਿਬ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ ਹੈ। ਉਹਨਾ ਦੱਸਿਆ ਕਿ ਵਿਦਿਆਰਥੀ ਕਿਸੇ ਵੀ ਦੇਸ਼ ਤੋਂ ਵੀਜ਼ਾ ਰਿਫੳੂਜ਼ ਹਨ ਉਹ ਆ ਕੇ ਮਿਲ ਸਕਦੇ ਤੇ ਆਪਣਾ ਕੇਸ ਰੀ-ਅਪਲਾਈ ਕਰ ਸਕਦੇ ਹਨ । ਇਸ ਮੌਕੇ ਵਿਦਿਆਰਥੀ ਹਰਵੀਰ ਕੌਰ ਨੇ ਦੱਸਿਆ ਕਿ ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਨੇ ਬਹੁਤ ਹੀ ਘੱਟ ਸਮੇਂ ਵਿਚ ਉਸਦਾ ਸਟਡੀ ਵੀਜਾ ਲਗਵਾ ਕੇ ਦਿਤਾ,ਜਿਸ ਤੇੇ ਹਰਵੀਰ ਕੌਰ ਸੰਸਥਾਂ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾ ਦਾ ਬਹੁਤ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਸਦਾ ਚਾਰ ਸਾਲ ਦਾ ਸਟੱਡੀ ਗੈਪ ਸੀ। ਇਸ ਸਮੇਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਹਰਵੀਰ ਕੌਰ ਨੂੰ ਵੀਜ਼ਾ ਦਿੰਦਿਆਂ ਉਸ ਨੂੰ ਉਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।ਉਹਨਾ ਇਹ ਵੀ ਦੱਸਿਆ ਕਿ ਕੈਨੇਡਾ ਨੇ ਐੱਸ ਡੀ ਐੱਸ ਪ੍ਰੋਗਰਾਮ ਲਾਗੂ ਕਰ ਦਿਤਾ ਹੈ ਜਿਸ ਵਿਚ ਵਿਦਿਆਰਥੀ 6 ੳਵਰਆਲ ਬੈਂਡ ਸਕੋਰ ਨਾਲ ਇੱਕ ਸਾਲ ਦੀ ਫੀਸ ਭਰ ਕੇ ਬਹੁਤ ਜਲਦੀ ਵੀਜ਼ਾ ਪਾ੍ਰਪਤ  ਕਰ ਸਕਦੇ ਹਨ। ਐੱਸ ਡੀ ਐੱਸ ਵਿਚ ਕੈਨੇਡਾ ਦੇ ਸਾਰੇ ਕਾਲਜ ਸ਼ਾਮਿਲ ਕੀਤੇ ਗਏ ਹਨ।ਜਦੋ ਕਿ ਐੱਸ ਪੀ ਪੀ  ਵਿਚ 40 ਕਾਲਜ ਹੀ ਸ਼ਾਮਿਲ ਹਨ।ਇਸ ਤੋ ਇਲਾਵਾ ਉਹ ਵਿਦਿਆਰਥੀ ਜਿਨਾਂ ਦੇ 6 ੳਵਰਆਲ ਬੈਂਡ ਸਕੋਰ ਅਤੇ  5.5 ਈਚ ਹਨ ਉਹ ਵੀ ਨਾਨ ਐੱਸ ਡੀ ਐੱਸ ਵਿਚ ਅਪਲਾਈ ਕਰ ਕੇ ਆਪਣਾ ਵੀਜਾ ਪਾ੍ਰਪਤ ਕਰ ਸਕਦੇ ਹਨ ਤੇ ਜਿਹੜੇ ਵਿਦਿਆਰਥੀ ਨੂੰ ਆਫਰ ਲੈਟਰ ਲੈਣ ਵਿੱਚ ਕਿਸੇ ਵੀ ਤਰ੍ਹਾ ਦੀ ਦਿੱਕਤ ਦਾ ਸਾਹਮਣਾ ਆ ਰਿਹਾ ਹੈ ਉਹ ਆ ਕੇ ਆਫਰ ਲੈਟਰ ਅਪਲਾਈ ਕਰ ਸਕਦੇ ਹਨ। ਪਿਛਲੇ ਕਈ ਸਾਲਾਂ ਤੋਂ ਸੰਸਥਾਂ ਵਲੋਂ ਲਗਵਾਏ ਗਏ ਸਟੂਡੈਂਟ ਵੀਜ਼ੇ, ਮਲਟੀਪਲ, ਸੁਪਰ ਅਤੇ ਸਪਾਉਸ ਵੀਜ਼ੇ ਦੇ ਰਿਜ਼ਲਟਸ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾਂ ਸਾਰੇ ਦੇਸ਼ਾ ਦੇ ਆਨਲਾਇਨ ਵੀਜ਼ਾ ਅਤੇ ਰਿਫਿਊਜਲ ਕੇਸ ਲਗਾੳਣ ਵਿੱਚ ਮਾਹਿਰ ਜਾਣੀ ਜਾਂਦੀ ਹੈ।ਜਿਹੜੇ ਵੀ ਵਿਦਿਆਰਥੀ ਜਾ ਅਤੇ ਉਹਨਾਂ ਦੇ ਮਾਂ-ਪਿਉ ਦਾ ਵੀਜ਼ਾ ਕਿਸੇ ਵੀ ਦੇਸ਼ ਤੋਂ ਰਿਫਊਜ ਹੈ ਉਹ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਆਪਣਾ ਵੀਜ਼ਾ ਰੀ-ਅਪਾਲਈ ਕਰਵਾ ਸਕਦੇ ਹਨ।ਅੱਜ ਕਲ੍ਹ ਕੈਨੇਡਾ ਅਤੇ ਆਸ੍ਰਟੇਲੀਆ ਦਾ ਮਲਟੀਪਲ ਵੀਜ਼ਾ ਬੜੀ ਅਸਾਨੀ ਨਾਲ ਮਿਲ ਰਿਹਾ ਹੈ।ਅਤੇ ਵਿਦਿਆਰਥੀਆਂ ਨੂੰ  ਸੰਤਬਰ 2018 ਅਤੇ ਜਨਵਰੀ 2019  ਇਨਟੇਕ ਦੀਆਂ ਆਫਰ ਲੈਟਰਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜੇਕਰ ਕਿਸੇ ਵੀ ਵਿਅਕਤੀ ਦਾ ਸਪਾਊਸ ਕੈਨੇਡਾ ਵਿੱਚ ਹੈ ਤੇ ਉਹ ਉਪਨ ਵਰਕ ਪਰਮੇਟ ਤੇ ਕੈਨੇਡਾ ਵਰਕ ਵੀਜ਼ੇ ਤੇ ਜਾਣ ਦਾ ਚਾਹਵਾਣ ਹੈ ਤੇ ਸਾਨੂੰ ਮਿਲ ਕੇ ਆਪਣਾ ਕੇਸ ਅਪਲਾਈ ਕਰਵਾ ਸਕਦਾ ਹੈ।