ਬਰਗਾੜੀ ਮੋਰਚੇ ਵਿੱਚ 44ਵੇਂ ਦਿਨ ਮਾਝੇ ਮਾਲਵੇ ਦੁਆਬੇ ਵਿੱਚੋਂ ਪੁੱਜੇ ਸਿੱਖ ਸੰਗਤਾਂ ਦੇ ਵੱਡੇ ਕਾਫਲੇ

 ਬਰਗਾੜੀ .14 ਜੁਲਾੲੀ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ)  ਬਰਗਾੜੀ ਇਨਸ਼ਾਫ ਮੋਰਚੇ ਵਿੱਚ ਸਿੱਖ ਸੰਗਤਾਂ ਦੀ ਆਮਦ ਦਿਨੋ ਦਿਨ ਵਧਦੀ ਜਾ ਰਹੀ ਹੈ ਅੱਜ 44 ਵੇਂ ਦਿਨ ਵੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਕੋਲ ਬਰਗਾੜੀ ਦਾਣਾ ਮੰਡੀ ਵਿੱਚ ਸਿੱਖ ਸੰਗਤਾਂ ਦੇ ਮਾਝੇ ਮਾਲਵੇ ਦੁਆਬੇ ਚੋਂ ਵੱਡੇ ਵੱਡੇ ਕਾਫਲੇ ਪੁੱਜੇ ਅੱਜ ਸੈਫਲਾਬਾਦ ਕਪੂਰਥਲਾ ਦੁਆਬੇ ਚੋਂ ਰੋੜਾਂਵਾਲੀ ਗੁਰਦਾਸਪੁਰ ਮੁੰਡਾ ਪਿੰਡ ਮਾਝੇ ਚੋਂ ਅਤੇ ਫਿਰੋਜ਼ਪੁਰ ਸੰਗਰੂਰ ਰਣਸਿੰਘਵਾਲਾ ਜੰਡਾਂਵਾਲਾ ਮਾਲਵੇ ਚੋਂ ਵੱਡੇ ਜੱਥੇ ਪੁੱਜੇ ਜਿੰਨਾਂ ਜੱਥਿਆਂ ਦੀ ਅਗਵਾਈ ਬਾਬਾ ਨੰਦ ਸਿੰਘ ਮੁੰਡਾ ਪਿੰਡ ਦਲ ਬਾਬਾ ਬਿਧੀ ਚੰਦ ਬਾਬਾ ਲੀਡਰ ਸਿੰਘ ਸੈਫਲਾਬਾਦ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਬਾਬਾ ਅਮਰੀਕ ਸਿੰਘ ਖੁਖਰੈਣ ਬਾਬਾ ਸ਼ਮਸੇਰ ਸਿੰਘ ਸੰਗੋਚਲਾ ਬਾਬਾ ਮਹਾਤਮਾ ਮੁਨੀ ਖੈੜਾ ਬੇਟ ਬਾਬਾ ਪਰਦੀਪ ਸਿੰਘ ਚਾਂਦਪੁਰਾ ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ਬਾਬਾ ਬੋਹੜ ਸਿੰਘ ਤੂਤਾਂ ਵਾਲੇ ਬਾਬਾ ਅਮਰਜੀਤ ਸਿੰਘ ਮਰਿਯਾਦਾ ਦਮਦਮੀ ਟਕਸਾਲ ਬਾਬਾ ਰਾਜਾਰਾਜ ਸਿੰਘ ਮਾਲਵਾ ਤਰਨਾ ਦਲ ਬਾਬਾ ਜਸਵਿੰਦਰ ਸਿੰਘ ਲੋਗੋਵਾਲ ਮਾਸਟਰ ਬਲਦੇਵ ਸਿੰਘ ਅਖੰਡ ਕੀਰਤਨੀ ਜੱਥਾ ਤਰਨਤਾਰਨ ਸਾਹਿਬ ਬਾਬਾ ਬੂਟਾ ਸਿੰਘ ਜੋਧਪੁਰੀ ਬਾਬਾ ਲਾਲ ਸਿੰਘ ਭੀਖੀ ਬਾਬਾ ਬਲਕਾਰ ਸਿੰਘ ਇਲਮੇਵਾਲਾ ਭਾਈ ਜਸਵੰਤ ਸਿੰਘ ਪੁੜੈਣ ਬਾਬਾ ਗਗਨਦੀਪ ਸਿੰਘ ਪਡਿਆਲਾ ਕੁਰਾਲੀ ਨੇ ਕੀਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਰਣਜੀਤ ਸਿੰਘ ਸੰਘੇੜਾ ਕਰਨੈਲ ਸਿੰਘ ਨਾਰੀਕੇ ਬਹਾਦੁਰ ਸਿੰਘ ਭਸੌੜ ਗੁਰਸੇਵਕ ਸਿੰਘ ਜਵਾਹਰਕੇ ਜਸਕਰਨ ਸਿੰਘ ਕਾਹਨਸਿੰਘਵਾਲਾ ਸ਼ਾਹਬਾਜ਼ ਸਿੰਘ ਡਸਕਾ ਗੁਰਜੰਟ ਸਿੰਘ ਕੱਟੂ ਹਰਜੀਤ ਸਿੰਘ ਸੰਜੂਮਾਂ ਗੁਰਨੈਬ ਸਿੰਘ ਨੈਬਪੁਰਾ ਨਰਿੰਦਰ ਸਿੰਘ ਕਾਲਾਬੂਲਾ ਗੁਰਚਰਨ ਸਿੰਘ ਭੁੱਲਰ ਤੇਜਿੰਦਰ ਸਿੰਘ ਦਿਉਲ ਮੋਤਾ ਸਿੰਘ ਨਾਈਵਾਲਾ ਗੁਰਚਰਨ ਸਿੰਘ ਜਖੇਪਲ ਬੱਲਮ ਸਿੰਘ ਖੋਖਰ ਗੁਰਦੀਪ ਸਿੰਘ ਬਠਿੰਡਾ ਬੂਟਾ ਸਿੰਘ ਰਣਸੀਂਹ ਪਰਮਜੀਤ ਸਿੰਘ ਸਹੌਲੀ ਜਸਵਿੰਦਰ ਸਿੰਘ ਸਾਹੋਕੇ ਇੰਦਰਜੀਤ ਸਿੰਘ ਮੁਨਸ਼ੀ ਸੁਖਦੇਵ ਸਿੰਘ ਪੰਜਗਰਾਂਈ ਸੁਖਰਾਜ਼ ਸਿੰਘ ਨਿਆਮੀਵਾਲਾ ਬਲਵੀਰ ਸਿੰਘ ਸਰਾਵਾਂ ਸਤਨਾਮ ਸਿੰਘ ਰੋੜਾਂਵਾਲੀ ਰਣਜੀਤ ਸਿੰਘ ਵਾਂਦਰ ਰਾਜਾ ਸਿੰਘ ਬਰਗਾੜੀ ਸੁਖਪਾਲ ਸਿੰਘ ਬਰਗਾੜੀ ਵੀ ਸੇਵਾ ਵਿੱਚ ਹਾਜ਼ਰ ਸਨ ਜਥੇਦਾਰ ਦਾਦੂਵਾਲ ਜੀ ਦੇ ਭੁਝੰਗੀ ਭਾਈ ਕੁਰਬਾਨ ਸਿੰਘ ਨੇ ਸਟੇਜ ਤੋਂ ਪੰਥਕ ਨਾਹਰੇ ਲਗਾਕੇ ਸਿੱਖ ਸੰਗਤਾਂ ਦੀ ਅਸੀਸ਼ ਪਰਾਪਤ ਕੀਤੀ ਵਿਸੇਸ਼ ਢਾਡੀ ਕਵੀਸ਼ਰ ਦਰਬਾਰ ਵਿੱਚ 13 ਜੱਥਿਆਂ ਨੇ ਹਾਜ਼ਰੀ ਲਵਾਈ ਅੱਜ ਜਥੇਦਾਰ ਦਾਦੂਵਾਲ ਜੀ ਦੇ ਮਾਤਾ ਬਲਵੀਰ ਕੌਰ ਭਰਾਤਾ ਭਾਈ ਦਲਜੀਤ ਸਿੰਘ ਅਤੇ ਜੱਦੀ ਨਗਰ ਗੁਰਦੁਆਰਾ ਸ਼ਹੀਦ ਬਾਬਾ ਧੰਨਾ ਸਿੰਘ ਰੋੜਾਂਵਾਲੀ ਗੁਰਦਾਸਪੁਰ ਤੋਂ ਲੰਗਰ ਪਕਾਕੇ ਸਿੱਖ ਸੰਗਤਾਂ ਦਾ ਜੱਥਾ ਬਰਗਾੜੀ ਪੁੁੱਜਾ ਜਥੇਦਾਰ ਦਾਦੂਵਾਲ ਜੀ ਦੇ ਸਹੁਰਾ ਪਰਿਵਾਰ ਡਾਕਟਰ ਗੁਰਮੀਤ ਸਿੰਘ ਖਾਲਸਾ ਮਾਤਾ ਸੁਖਵਿੰਦਰਪਾਲ ਕੌਰ ਅਤੇ ਡਾਕਟਰ ਜਗਮੀਤ ਸਿੰਘ ਵੀ ਲੰਗਰ ਸੇਵਾ ਲੈਕੇ ਪੁੱਜੇ ਸਰਦਾਰ ਬੂਟਾ ਸਿੰਘ ਖੜੌਦ ਦਾ ਪਰਿਵਾਰ ਵੀ ਅਮਰੀਕਾ ਤੋਂ ਪੁੱਜਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਮੋਰਚਾ ਪਰਬੰਧਾ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਨਾਲ ਹਿੱਸਾ ਪਾਇਆ ਪਿੰਡ ਹਰੀਨੌ ਰਣਸਿੰਘਵਾਲਾ ਗੋਂਦਾਰਾ ਸੈਫਲਾਬਾਦ ਤੋਂ ਵੀ ਸਿੱਖ ਸੰਗਤਾਂ ਲੰਗਰ ਦੀ ਸੇਵਾ ਲੈਕੇ ਪੁੱਜੀਆਂ ਸਹਿਯੋਗ ਕਰ ਰਹੀਆਂ ਸਿੱਖ ਸੰਗਤਾਂ ਸੰਤ ਮਹਾਂਪੁਰਸ਼ਾਂ ਦਾ ਜਥੇਦਾਰ ਹਵਾਰਾ ਜਥੇਦਾਰ ਮੰਡ ਜਥੇਦਾਰ ਅਜਨਾਲਾ ਅਤੇ ਆਪਣੇ ਵੱਲੋਂ ਜਥੇਦਾਰ ਦਾਦੂਵਾਲ ਜੀ ਨੇ ਸੰਬੋਧਨ ਹੋਕੇ ਧੰਨਵਾਦ ਕੀਤਾ