ਮੋਦੀ ਦੀ ਆਮਦ ‘ਤੇ ਸ੍ਰੋਮਣੀ ਆਕਲੀ ਦਲ ਦੇ ਵਰਕਰਾਂ ’ਚ ਭਾਰੀ ਉਤਸ਼ਾਹ-- ਸਰਪੰਚ ਤਰਸੇਮ ਸਿੰਘ ਮੁੰਡੀ ਜਮਾਲ

ਮੋਗਾ,10 ਜੁਲਾਈ (ਰਾਜਵਿੰਦਰ ਸਿੰਘ)--ਤਰਸੇਮ ਸਿੰਘ ਸਰਪੰਚ ਪਿੰਡ ਮੁੰਡੀ ਜਮਾਲ  ਵੱਲੋਂ ਹਲਕਾ ਧਰਮਕੋਟ ਦੇ ਸਮੂਹ ਆਕਲੀ ਵਰਕਰਾਂ ਨੂੰ ਬੇਨਤੀ ਹੈ ਕਿ 11 ਜੁਲਾਈ  ਦਿਨ ਬੁੱਧਵਾਰ ਨੂੰ ਮਲੋਟ ਦੀ ਦਾਣਾ ਮੰਡੀ ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਆਮਦ ਤੇ ਸ੍ਰੋਮਣੀ ਆਕਲੀ ਦਲ ਅਤੇ ਭਾਜਪਾ ਵਲੋਂ ਕਿਸਾਨ ਧੰਨਵਾਦ ਰੈਲੀ ਕੀਤੀ ਜਾ ਰਹੀ ਹੈ। ਹਲਕਾ ਧਰਮਕੋਟ ਦੇ ਸਮੂਹ ਅਕਾਲੀ ਵਰਕਰ ਇਸ ਵਿਸਾਲ ਰੈਲੀ ਵਿੱਚ ਆਪਣੀ ਭਰਵੀਂ ਸ਼ਮੂਲੀਅਤ ਦਰਜ ਕਰਨ ।