News

ਮੋਗਾ,25 ਮਾਰਚ (ਜਸ਼ਨ): ਆਸਟ੍ਰੇਲੀਆ, ਕਨੇਡਾ, ਨਿੳੂਜ਼ੀਲੈਡ, ਇੰਗਲੈਡ ਦੇ ਸਟੱਡੀ ਵੀਜ਼ੇ ਸਮੇਤ ਹਰ ਤਰਾਂ ਦੇ ਵੀਜ਼ੇ ਲਗਵਾਉਣ ਲਈ ਮੰਨੀ- ਪ੍ਰਮੰਨੀ ਸੰਸਥਾ ਆਰ ਆਈ ਈ ਸੀ ਮੋਗਾ ਨੇ ਅਮਨਦੀਪ ਕੌਰ ਦੇ ਨਾਲ ਉਸਦੇ ਪਤੀ ਭੁਪਿੰਦਰ ਸਿੰਘ ਅਤੇ ਬੱਚੇ ਰਣਤਾਜ ਸਿੰਘ ਬਰਾੜ ਦਾ ਆਸਟ੍ਰੇਲੀਆ ਵੀਜ਼ਾ ਲਗਵਾਇਆ ਹੈ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਮੈਡਮ ਕੀਰਤੀ ਬਾਂਸਲ ਨੇ ਦੱਸਿਆ ਕਿ ਵਿਦਿਆਰਥਣ ਨੇ ਬੀ ਬੀ ਏ ਦੀ ਪੜਾਈ 2012 ਵਿਚ ਕਰਕੇ ਆਈਲੈਟਸ ਵਿਚੋਂ 6 ਬੈਂਡ ਹਾਸਲ ਕੀਤੇ ਸਨ। ਉਨਾ...
ਮੋਗਾ 25 ਮਾਰਚ:(ਜਸ਼ਨ):ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਆਈ.ਏ.ਐਸ ਨੇ ਜ਼ਿਲਾ ਪੱਧਰੀ ਬੈਂਕਰਜ ਰੀਵਿਊ ਕਮੇਟੀ ਦੀ ਮੁੱਕਦੀ ਤਿਮਾਹੀ ਦਸੰਬਰ, 2018 ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲੇ ਦੇ ਹਾਜ਼ਰ ਸਮੂਹ ਬੈਂਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਮ ਜਨਤਾ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬੈਕਿੰਗ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜੀਹ ਦੇਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜਿੰਦਰ ਬਤਰਾ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ...
ਚੰਡੀਗੜ੍ਹ, 25 ਮਾਰਚ: ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਨਹੀ ਸਗੋਂ ਬਾਦਲਾਂ ਨੇ ਆਪਣੇ ਵਿਸ਼ੇਸ਼ ਹਿਤਾਂ ਬਠਿੰਡਾ ਵਿਚ ਏਮਜ ਪ੍ਰੋਜੈਕਟ ਵਿਚ ਦੇਰੀ ਕਰਵਾਈ ਹੈ। ਇਸ ਤੋਂ ਇਲਾਵਾ ਇਨ੍ਹਾਂ ਕਾਰਨਾਂ ਕਰਕੇ ਮੋਹਾਲੀ ਮੈਡੀਕਲ ਕਾਲਜ ਨੂੰ ਇਜਾਜਤ ਨਹੀਂ ਮਿਲਣ ਦਿਤੀ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਗਾਏ ਗਏ ਦੋਸ਼ਾਂ ਕਿ ਪੰਜਾਬ ਸਰਕਾਰ ਵੱਲੋਂ ਲੇਟ ਕੀਤੇ ਜਾਣ ਕਾਰਨ ਬਠਿੰਡਾ ਏਮਜ਼ ਵਿਚ ਕਲਾਸਾਂ ਨਹੀਂ ਸ਼ੁਰੂ ਹੋਣ ਸਕੀਆਂ, ਦੇ ਜਵਾਬ...
ਚੰਡੀਗੜ੍ਹ, 25 ਮਾਰਚ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਆਬਕਾਰੀ ਤੇ ਕਰ ਵਿਭਾਗ ਗਿਦੜਬਾਹਾ, ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਆਬਕਾਰੀ ਇੰਸਪੈਕਟਰ, ਦੀਪ ਦੀਦਾਰ ਸਿੰਘ ਨੂੰ 40,000 ਰੁਪਏ ਦੀ ਰਿਸ਼ਵਤ ਲੈਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸੀ ਉਕਤ ਇੰਸਪੈਕਟਰ ਨੂੰ ਸ਼ਿਕਾਇਕਕਰਤਾ ਗੁਰਮੀਤ ਸਿੰਘ ਵਾਸੀ ਪਿੰਡ ਦਾਨੇਵਾਲਾ, ਸ੍ਰੀ ਮੁਕਤਸਰ ਸਾਹਿਬ ਦੀ...
ਚੰਡੀਗੜ, 25 ਮਾਰਚ:: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ.ਕਰੁਣਾ ਰਾਜੂ ਵੱਲੋਂ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਅਕਸੈਸਬਿਲਟੀ ਅਬਜਰਵਰਜ਼ ਕਮ ਡਿਵੀਜ਼ੀਨਲ ਕਮਿਸ਼ਨਰਜ਼ ਨਾਲ ਮੀਟਿੰਗ ਕੀਤੀ ਗਈ। ਭਾਰਤੀ ਚੋਣ ਕਮਿਸ਼ਨ ਵੱਲੋਂ ਡਵੀਜ਼ਨਲ ਕਮਿਸ਼ਨ ਫਰੀਦਕੋਟ, ਰੂਪਨਗਰ, ਪਟਿਆਲਾ, ਜਲੰਧਰ ਅਤੇ ਫਿਰੋਜ਼ਪੁਰ ਨੂੰ ਅਕਸੈਸੀਬਲ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ਵਿੱਚ ਮੁੱਖ ਤੌਰ ਤੇ ਪਿਉਪਲ ਵਿਦ ਡਿਸਅਬਿਲਟੀ (ਪੀ.ਡਬਲਯੂ.ਡੀ.) ਵੋਟਰਜ਼ ਦੀ ਲੋਕ ਸਭਾ ਚੋਣਾਂ...
ਚੰਡੀਗੜ, 25 ਮਾਰਚ: ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੀ ਸੈਨਿਕ ਸਕੂਲ ਸੁਸਾਇਟੀ ਦੇ ਬੋਰਡ ਆਫ ਗਵਰਨਰਜ਼ ਨੇ ਅਕਾਦਮਿਕ ਸੈਸ਼ਨ, 2019-20 ਲਈ ਚੰਦਰਾਪੁਰ (ਮਹਾਰਾਸ਼ਟਰ), ਮੇਨਪੁਰੀ (ਉੱਤਰ ਪ੍ਰਦੇਸ਼) ਅਤੇ ਝਾਂਸੀ (ਉੱਤਰ ਪ੍ਰਦੇਸ਼) ਵਿਖੇ ਸਥਾਪਤ ਤਿੰਨ ਨਵੇਂ ਸੈਨਿਕ ਸਕੂਲਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਪਾਸੋਂ ਪ੍ਰਵੇਸ਼ ਪ੍ਰੀਖਿਆ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਸੋਸਾਈਟੀ ਦੇ ਬੋਰਡ ਆਫ ਗਵਰਰਨਜ਼ ਨੇ ਦੱਸਿਆ ਕਿ ਇਨਾਂ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਦਾਖਲੇ ਲਈ...
ਮੋਗਾ,25 ਮਾਰਚ (ਜਸ਼ਨ): ਮੋਗਾ ਨਜ਼ਦੀਕ ਪਿੰਡ ਕਪੂਰੇ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਧੰਨ ਧੰਨ ਬਾਬਾ ਸੱਯਦ ਕਬੀਰ ਦੀ ਯਾਦ ਕਰਵਾਿਆ ਸਲਾਨਾ ਕਬੱਡੀ ਕੱਪ ਅਮਿੱਟ ਯਾਦਾ ਹੋਇਆ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਕਪੂਰੇ ਵਿੱਖੇ ਸੰਪਨ ਹੋਇਆ। ਅੱਜ ਟੂਰਨਾਮੈਂਟ ਦੇ ਆਖਰੀ ਦਿਨ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ,ਸੰਤ ਜਰਨੈਲ ਦਾਸ ਗੳੂਸ਼ਾਲਾ ਕਪੂਰੇ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ...
ਕੋਟਈਸੇ ਖਾਂ ,25 ਮਾਰਚ (ਜਸ਼ਨ):ਸਹਾਇਕ ਡਾਇਰੈਕਟਰ ਜਗਦੀਸ਼ ਸਿੰਘ ਰਾਹੀ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਸ਼ੁਰੂ ਹੋਇਆ । ਇਸ ਕੈਂਪ ਵਿੱਚ 100 ਵਲੰਟੀਅਰਜ਼ ਨੇ ਭਾਗ ਲਿਆ । ਇਸ ਕੈਂਪ ਦਾ ਉਦਘਾਟਨ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਕੀਤਾ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ...
ਮੋਗਾ,25ਮਾਰਚ (ਜਸ਼ਨ): ਰਾਜਪੂਤ ਭਲਾਈ ਸੰਸਥਾ ਮੋਗਾ ਵੱਲੋਂ ਲਾਇਲਪੁਰ ਰੇਲਵੇ ਪਾਰਕ ਦੇ ਮੈਂਬਰਾਂ ਦੇ ਸਹਿਯੋਗ ਨਾਲ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕਅੱਪ ਲਈ ਮੁੱਫਤ ਮੈਡੀਕਲ ਕੈਂਪ ਲਗਾਇਆ ਗਿਆ । ਸਵੇਰ ਸਮੇਂ ਨਾਨਕ ਨਗਰੀ ਦੇ ਪਾਰਕ ਵਿਖੇ ਲਗਾਏ ਇਸ ਕੈਂਪ ਵਿਚ ਡਾਕਟਰਾਂ ਵੱਲੋਂ ਆਮ ਲੋਕਾਂ ਦਾ ਖੂਨ ਟੈਸਟ ਕਰਕੇ ਮੁਆਇਨਾ ਕੀਤਾ ਗਿਆ । ਇਸ ਮੌਕੇ ਡਾਕਟਰਾਂ ਦੀ ਟੀਮ ਨੇ ਆਏ ਹੋਏ ਲੋਕਾਂ ਦੇ ਰਕਤਚਾਪ ਵੀ ਟੈਸਟ ਕੀਤਾ ਅਤੇ ਉਹਨਾਂ ਨੂੰ ਤੰਦਰੁਸਤ ਜੀਵਨ ਜਿਉਣ ਲਈ ਸਾਦਾ ਜੀਵਨ ਸ਼ੈਲੀ...
ਮੋਗਾ,25 ਮਾਰਚ (ਜਸ਼ਨ): ਲਾਇਲਪੁਰ ਰੇਲਵੇ ਪਾਰਕ ਵਿਖੇ ਲਾਇਲਪੁਰ ਬੈਡਮਿੰਟਨ ਟੀਮ ਵੱਲੋਂ ਗਾਜੀਆਬਾਦ ਵਿਖੇ ਹੋਈ ਬਾਡੀ ਬਿਲਡਿੰਗ ਕੰਪੀਟੀਸ਼ਨ ਦੇ ‘‘ਮਿਸਟਰ ਇੰਡੀਆ’’ ਦੇ ਮੁਕਾਬਲਿਆਂ ‘ਚ ਗੋਲਡ ਮੈਡਲ ਜਿੱਤਣ ਵਾਲੇ ਦਲਜੀਤ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਮੈਂਬਰਾਂ ਨੇ ਆਖਿਆ ਕਿ ਦਲਜੀਤ ਸਿੰਘ ਦੀ ਪ੍ਰਾਪਤੀ ’ਤੇ ਪੂਰੇ ਮੋਗਾ ਜ਼ਿਲ੍ਹੇ ਨੂੰ ਮਾਣ ਹੈ । ਇਸ ਮੌਕੇ ਜੁਗਰਾਜ ਕੰਡਾ ਨੇ ਕਿਹਾ ਕਿ ਪ੍ਰੇਮ ਨਗਰ ਦਾ ਵਾਸੀ ਦਲਜੀਤ ਸ਼ਰਮਾ ਦੀ ਇਸ ਮਾਣਮੱਤੀ ਪ੍ਰਾਪਤੀ ਤੋਂ...

Pages