News

ਮੋਗਾ 15 ਅਪ੍ਰੈਲ:(ਜਸ਼ਨ): ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜ਼ਿਲਾ ਵਾਸੀਆਂ ਨੂੰ ਵੋਟ ਦੇ ਮਹੱਤਵ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਮੋਗਾ ਜ਼ਿਲੇ ਅੰਦਰ ਭੇਜੀ ਗਈ ’ਸਵੀਪ’ ਵੈਨ ਜ਼ਰੀਏ ਅੱਜ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਵੋਟ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਵੀਪ ਜ਼ਿਲਾ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਆਡੀਓ ਵੀਡੀਓ ਸਿਸਟਮ ਨਾਲ ਲੈਸ ਅਤੇ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਦੇ ਫਲੈਕਸ ਬੋਰਡਾਂ ਤੇ ਬੈਨਰਾਂ...
ਕੋਟੲਂਸੇ ਖਾਂ,15 ਅਪਰੈਲ (ਜਸ਼ਨ): ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ-ਈਸੇ-ਖਾਂ ਵਿਖੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਦੀ ਯੋਗ ਅਗਵਾਈ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ ਅੰਬੇਦਕਰ ਦਾ ਜਨਮਦਿਨ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਸਕੂਲ ਵਿਦਿਆਰਥੀਆਂ ਵੱਲੋਂ ਡਾ. ਅੰਬੇਦਕਰ ਦੇ ਜੀਵਨ ਬਿਊਰੇ ਨੂੰ ਦਰਸਾਉਂਦਾ ਭਾਸ਼ਣ ਪੇਸ਼ ਕੀਤਾ ਗਿਆ...
ਲੁਧਿਆਣਾ: 15 ਅਪਰੈਲ(ਪੱਤਰ ਪਰੇਰਕ): ਬਾਬਾ ਨਜ਼ਮੀ ਦੀ ਸ਼ਾਇਰੀ ਦੱਖਣੀ ਏਸ਼ੀਆ ਦੇ ਜੰਗ ਵਿਰੋਧੀ ਲਿਖਾਰੀਆਂ ਦਾ ਵਿਸ਼ਵ ਲਈ ਅਮਨ ਦਾ ਸਪੱਸ਼ਟ ਸਰਬ ਸਾਂਝਾ ਐਲਾਨ ਨਾਮਾ ਹੈ। ਜਿਸਨੂੰ ਲਿਖਿਆ ਭਾਵੇਂ ਬਾਬਾ ਨਜ਼ਮੀ ਨੇ ਹੈ ਪਰ ਇਸ ਦੇ ਅੱਖਰ ਅੱਖਰ ਨਾਲ ਸਾਡੀ ਸਭ ਦੀ ਸਹਿਮਤੀ ਹੈ। ਇਹ ਸਬਦ ਪੁਸਤਕ ਨਾਲ ਜਾਣ ਪਛਾਣ ਕਰਵਾਉਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਹੇ। ਪਾਕਿਸਤਾਨ ਦੇ ਸ਼ਹਿਰ ਲਾਹੌਰ ਚ ਵੱਸਦੇ ਪੰਜਾਬੀ ਲੋਕ ਕਵੀ ਬਾਬਾ ਨਜ਼ਮੀ ਦੀ ਸਮੁੱਚੀ...
ਮੋਗਾ,15 ਅਪ੍ਰੈਲ(ਜਸ਼ਨ): ਖੱਤਰੀ ਸਭਾ ਮੋਗਾ ਦੇ ਸੰਸਥਾਪਕ ਜਨਰਲ ਸਕੱਤਰ ਸਵਰਗੀ ਡਾਕਟਰ ਦਵਿੰਦਰ ਸਿੰਘ ਸਹਿਗਲ ਦੇ ਵੱਡੇ ਸਪੁੱਤਰ ਅਤੇ ਖੱਤਰੀ ਸਭਾ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਸਹਿਗਲ ਨੂੰ ਅੱਜ ਇਥੇ ਖੱਤਰੀ ਭਵਨ ਵਿਖੇ ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਗਮ ਵਿੱਚ ਉਹਨਾਂ ਦੀਆਂ ਧਰਮ ਪ੍ਰਤੀ ਨਿੱਘੀਆਂ ਸੇਵਾਵਾਂ ਲਈ ਖੱਤਰੀ ਸਭਾ ਦੇ ਭਾਰੀ ਗਿਣਤੀ ਵਿੱਚ ਹਾਜ਼ਰੀਨ ਮੈਂਬਰਾਂ ਦੀ ਹਾਜ਼ਰੀ ਵਿਚ ਖੱਤਰੀ ਸਭਾ ਵੱਲੋਂ ਬਲਜਿੰਦਰ ਸਿੰਘ ਸਹਿਗਲ...
ਮੋਗਾ,15 ਅਪਰੈਲ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਨੇ ਸਿੱਖ ਮਰਿਯਾਦਾ ਅਤੇ ਧਾਰਮਿਕ ਰਹਿਣੀ ਬਹਿਣੀ ’ਤੇ ਪਰਪੱਕ ਰਹਿੰਦਿਆਂ ਆਪਣੇ ਸਪੁੱਤਰ ਕਾਕਾ ਹਰਮਨਪ੍ਰੀਤ ਸਿੰਘ ਦਾ ਵਿਆਹ ਬੇਹੱਦ ਸਾਦੇ ਢੰਗ ਨਾਲ ਕਰਕੇ ਸਮਾਜ ਨੂੰ ਸੇਧ ਦੇਣ ਵਾਲਾ ਕਾਰਜ ਕੀਤਾ ਹੈ। ਦਾਜ ਅਤੇ ਫਾਲਤੂ ਖਰਚੇ ਨੂੰ ਛੱਡ ਕੇ ਆਪਣੇ ਪੁੱਤਰ ਦੇ ਵਿਆਹ ਮੌਕੇ ਗੁਰਮਤਿ ਸਮਾਗਮ ਕਰਵਾ ਕੇ ਕੀਤੇ ਇਸ ਵਿਆਹ ਸਮਾਗਮ ਦੀ ਸਾਰੇ ਪਾਸੇ ਸਲਾਹੁਤਾ ਕੀਤੀ ਜਾ ਰਹੀ...
ਰਾਜਪੁਰਾ 14 ਅਪ੍ਰੈਲ ( ਪੱਤਰ ਪਰੇਰਕ) :ਰਾਮਗੜ੍ਹੀਆ ਸਭਾ ਵੱਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ| ਇਸ ਮੌਕੇ ਸ੍ਰੀ ਗੁਰੂਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਰਾਜਪੁਰਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ| ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ, ਭਾਈ ਅਜੀਤ ਸਿੰਘ ਤੇ ਰਾਗੀ ਜੱਥੇ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ| ਅਖੰਡ ਪਾਠ ਦੀ ਸੇਵਾ ਕਰਨ ਵਾਲੇ ਢੀਂਡਸਾ ਟਰਾਂਸਪੋਰਟ ਦੇ ਐੱਮ...
ਮੋਗਾ 14 ਅਪ੍ਰੈਲ:(ਜਸ਼ਨ): ‘ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਇੱਕ ਮਹਾਨ ਵਿਦਵਾਨ ਅਤੇ ਸਮਾਜ ਸੁਧਾਰਕ ਸਨ, ਜਿੰਨਾਂ ਨੇ ਜੀਵਨ ਭਰ ਇੱਕ ਨਰੋਏ ਤੇ ਨਿਡਰ ਸਮਾਜ ਦੀ ਉਸਾਰੀ ਲਈ ਸੰਘਰਸ਼ ਕੀਤਾ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੀ 128ਵੀਂ ਜੈਯੰਤੀ ਦੇ ਮੌਕੇ ‘ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿੱਤ ਉਨਾਂ ਦੇ ਆਦਮ-ਕੱਦ ਬੁੱਤ ‘ਤੇ ਫੁੱਲ ਮਾਲਾਵਾਂ ਭੇਂਟ ਕਰਨ...
ਮੋਗਾ 14ਅਪ੍ਰੈਲ (INTERNATIONAL PUNJABI NEWS BUREAU) : -ਵੱਡੇ ਵੱਡੇ ਵਾਧੇ ਕਰਕੇ ਸੂਬੇ ਦੀ ਸੱਤਾ ਵਿਚ ਆਈ ਕਾਾਗਰਸ ਸਰਕਾਰ ਨੇ ਆਪਣੇ ਵਾਅਦੇ ਪੂਰੇ ਕਰਨ ਦੀ ਬਜਾਏ ਉਲਟਾ ਅਕਾਲੀ ਦਲ ਦੀ ਸਰਕਾਰ ਸਮੇਂ ਚਲਾਈਆਂ ਗਈਆਂ ਭਲਾਈ ਸਕੀਮਾਂ ਨੂੰ ਵੀ ਠੰਢੇ ਬਸਤੇ 'ਚ ਪਾ ਕੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ! ਇਹਨਾ ਸਬਦਾ ਪ੍ਰਗਟਾਵਾ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੇ ਹਲਕਾ ਧਰਮਕੋਟ ਦੇ ਪਿੰਡਾਂ ਅੰਦਰ ਸ਼ੁਰੂ...
Chandigarh April 14,2019: (INTERNATIONAL PUNJABI NEWS BUREAU) : Shiromani Akali Dal (Taksali) on Sunday announced to withdraw the nomination of its Khadoor Sahib candidate General JJ Singh to support Bibi Paramjeet Kaur Khalra, who is contesting from this constituency as a candidate of Punjab democratic Alliance(PDA) led by Punjab Ekta Party president Sukhpal Singh Khaira.The...
ਮੋਗਾ,14 ਅਪਰੈਲ (ਜਸ਼ਨ):ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਬੱਚਿਆਂ ਵਿੱਚ ਪੜਨ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਲਿਖਾਰੀ ਸਭਾ ਮੋਗਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਿ੍ਰਸ਼ਨਾ ਨਗਰ ਵਿਖੇ ਬਾਲ ਕਾਵਿ ਪੁਸਤਕਾਂ ਵੰਡੀਆਂ ਗਈਆਂ । ਇਸ ਮੌਕੇ ਸਭਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਨੇ ਆਪਣੀਆਂ ਬਾਲ ਕਾਵਿ ਪੁਸਤਕਾਂ ਨਿੱਕੇ ਨਿੱਕੇ ਤਾਰੇ ਸਕੂਲ ਦੀ ਲਾਇਬ੍ਰੇਰੀ ਨੂੰ ਭੇਂਟ ਕਰਦਿਆਂ ਕਿਹਾ ਕਿ ਪੁਸਤਕਾਂ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਦੀਆਂ ਅਤੇ ਚੇਤੰਨਤਾ...

Pages