News

ਮੋਗਾ 18 ਜੁਲਾਈ (ਜਸ਼ਨ): ਸਿਵਲ ਸਰਜਨ ਮੋਗਾ ਡਾ. ਜਸਪ੍ੀਤ ਕੌਰ ਸੇਖੋਂ ਦੇ ਆਦੇਸ਼ਾਂ ਤੇ ਐਨ.ਵੀ.ਬੀ.ਡੀ.ਸੀ.ਪੀ. ਬ੍ਾਂਚ ਦਫਤਰ ਸਿਵਲ ਸਰਜਨ ਮੋਗਾ ਵੱਲੋਂ ਜਿਲਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਦੀ ਯੋਗ ਅਗਵਾਈ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਹੈ ਅਤੇ ਅੱਜ ਸਿਹਤ ਵਿਭਾਗ ਅਤੇ ਨਗਰ ਨਿਗਮ ਮੋਗਾ ਸਾਂਝੀ ਟੀਮ ਵੱਲੋ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਨਿਊ ਟਾਊਨ ਮੋਗਾ ਵਿੱਚ ਗਲੀ ਨੰ: 1 ਤੋਂ ਲੈ ਕੇ ਗਲੀ ਨੰ: 8 ਤੱਕ 200 ਦੇ ਕਰੀਬ...
Tags: GOVERNMENT OF PUNJAB
ਫ਼ਿਰੋਜ਼ਪੁਰ,18 ਜੁਲਾਈ (ਜਸਵੰਤ ਸਮਾਲਸਰ): ਅੱਜ ਸਵੇਰ ਸਮੇਂ ਫੌਜੀ ਗੱਡੀ ਅਤੇ ਆਈ 20 ਕਾਰ ਦਰਮਿਆਨ ਹੋਈ ਜਬਰਦਸਤ ਟੱਕਰ ਵਿਚ ਕਾਰ ਸਵਾਰ ਡਾਕਟਰ ਲੜਕੀ ਚੇਸਤਾ ਖੇੜਾ ਦੀ ਮੌਤ ਹੋ ਗਈ । ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫ਼ਿਰੋਜ਼ਪੁਰ ਵਾਸੀ ਡਾ: ਚੇਸ਼ਟਾ ਫ਼ਰੀਦਕੋਟ ਮੈਡੀਕਲ ਕਾਲਜ ਲਈ ਰੋਜ਼ਾਨਾ ਦੀ ਤਰਾਂ ਜਾ ਰਹੀ ਸੀ । ਜਦ ਉਹ ਫ਼ਿਰੋਜ਼ਪੁਰ ਫ਼ਰੀਦਕੋਟ ਰੋਡ ‘ਤੇ ਪਿੰਡ ਰੁਕਣੇ ਵਾਲਾ ਲਾਗੇ ਕਿਲੇ ਵਾਲੇ ਮੋੜ ਤੋਂ ਲੰਘ ਰਹੀ ਸੀ ਤਾਂ ਅਚਾਨਕ ਉਸ ਦੀ ਕਾਰ ਫੌਜ ਦੀ ਗੱਡੀ ਨਾਲ ਟਕਰਾ ਗਈ । ਟੱਕਰ...
Tags: ACCIDENT
ਮੋਗਾ, 18 ਜੁਲਾਈ (ਜਸ਼ਨ): -ਮੋਗਾ-ਲੁਧਿਆਣਾ ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਊਟ ਲਿਟਰਾ ਜੀ ਸਕੂਲ ਵਿਚ ਅੱਜ ਨੈਲਸਨ ਮੰਡੇਲਾ ਦਿਵਸ ਦੇ ਰੂਪ ਵਿਚ ਮਨਾਇਅ ਗਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪ੍ਰਿੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਹਮੇਸ਼ਾ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਦ੍ਰਿਸਟੀਕੋਣ ਪ੍ਰਦਾਨ ਕਰਦਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਨੇਲਸਨ ਮੰਡੇਲਾ ਦਿਵਸ ਮਨਾਉਣ ਦੇ ਲਈ ਅੱਜ ਇਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਨੇਲਸਨ ਮੰਡੇਲਾ...
17 ਜੁਲਾਈ (ਜਸ਼ਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜ ਸੇਵੀ ਕਾਰਜਾਂ ਦੀ ਲੜੀ ਅਧੀਨ ਰਾਜਪੂਤ ਭਲਾਈ ਸੰਸਥਾ ਮੋਗਾ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪਿੰਡ ਦਾਤਾ ਵਿਖੇ ਬਾਬਾ ਕਾਲਾ ਮਹਿਰ ਦੇ ਅਸਥਾਨ ‘ਤੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਅਸਥਾਨ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦਾਤਾ ਦੇ ਸਾਬਕਾ ਸਰਪੰਚ ਹਰੀ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਨੇ ਸੰਸਥਾ ਵੱਲੋਂ ਲਗਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਤਨਦੇਹੀ ਨਾਲ ਕਰਨ ਦਾ ਵਿਸਵਾਸ਼ ਦੁਆਇਆ ।...
ਜੈਤੋ 17 ਜੁਲਾਈ (ਮਨਜੀਤ ਢੱਲਾ):- ਪਿੰਡ ਰਣ ਸਿੰਘ ਵਾਲਾ ਤੇ ਪਿੰਡ ਬਹਿਬਲ ਖੁਰਦ (ਨਿਆਮੀ ਵਾਲਾ) ਦੇ ਵਿਚਕਾਰ ਦੀ ਲੰਗਦੀ ਡਰੇਨ ਜੋ ਕਿ ਮੀਂਹ ਪੈਣ ਕਾਰਨ ਪੂਰੀ ਤਰਾਂ ਭਰਨ ਕਰਕੇ ਇਸਦਾ ਬੰਨ ਟੁੱਟ ਗਿਆ ਜਿਸ ਕਾਰਣ ਇਸ ਦੇ ਪਾਣੀ ਨੇ ਆਸ-ਪਾਸ ਦੇ ਖੇਤਾਂ ਤੇ ਆਸ ਪਾਸ ਦੇ ਪਿੰਡ ਨਿਆਮੀ ਵਾਲਾ ਤੇ ਕੋਠੇ ਮਾਹਲਾ ਸਿੰਘ ਵਾਲਾ ਵੀ ਪਾਣੀ ਦੀ ਲਪੇਟ ਵਿੱਚ ਲੈ ਲਏ । ਉਂਝ ਤਾਂ ਕੁਝ ਦਿਨ ਪਹਿਲਾਂ ਇਸ ਡਰੇਨ ਦੀ ਸਫ਼ਾਈ ਕਰਨ ਲਈ ਕੁਝ ਕੁ ਕਰਮਚਾਰੀ ਤੇ ਇਕ ਕਰੇਨ ਵੀ ਭੇਜੀ ਗਈ ਸੀ ਪਰ ਡਰੇਨ ਦੇ...
ਫਿਰੋਜ਼ਪੁਰ, ਫਾਜਿਲਕਾ 17 ਜੁਲਾਈ (ਸੰਦੀਪ ਕੰਬੋਜ ਜਈਆ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਵਿਭਾਗ ਦੇ ਅਧਿਕਾਰੀਆ ਨੂੰ ਦਿੱਤੇ ਸਖਤ ਨਿਰਦੇਸ਼ ਦੇੇ ਚੱਲਦਿਆਂ ਪੁਲਿਸ ਅਧਿਕਾਰੀਆਂ ਵੱਲੋਂ ਸ਼ੂਰੁ ਕੀਤੀ ਮੁਹਿੰਮ ਤਹਿਤ ਜਿੱਥੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਲਗਾਤਾਰ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ, ਉਥੇ ਹੀ ਸੂਬੇ ਭਰ ਵਿਚ ਚਿੱਟੇ ਦੀ ਲੱਤ ਵਿਚ ਫਸੇ ਨੋਜਵਾਨਾਂ...
Tags: DRUGS IN PUNJAB
ਚੰਡੀਗੜ,17 ਜੁਲਾਈ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਰਗਾੜੀ ਮੁੱਦੇ ’ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਖਿੱਲੀ ਉਡਾਉਂਦਿਆਂ ਸਪੱਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਬਰਗਾੜੀ ਘਟਨਾ ਨਾਲ ਜੁੜੇ ਮਾਮਲਿਆਂ ਦੀ ਤਹਿ ਤੱਕ ਜਾਣ ਲਈ ਪੂਰੀ ਪੈਰਵੀ ਕਰੇਗੀ। ਬਰਗਾੜੀ ਮਾਮਲਿਆਂ ਵਿੱਚ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਨੂੰ ਅਕਾਲੀ ਦਲ ਵੱਲੋਂ ਚੁਣੌਤੀ ਦੇਣ ਦੇ ਫੈਸਲੇ ’ਤੇ ਆਪਣੀ...
ਚੰਡੀਗੜ•, 17 ਜੁਲਾਈ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਉੱਘੇ ਸਿੱਖ ਵਿਦਵਾਨਾਂ ਨੂੰ ਸੁਝਾਅ ਦੇਣ ਲਈ ਸੱਦਾ ਦਿੱਤਾ ਗਿਆ ਸੀ। ਜਿਸ ਦੇ ਤਹਿਤ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਚਰਨਜੀਤ ਸਿੰਘ ਚੰਨੀ ਨੇ ਸਿੱਖ ਵਿਦਵਾਨਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਡਾ. ਪ੍ਰਿਥੀਪਾਲ ਸਿੰਘ...
ਮੋਗਾ 17 ਜੁਲਾਈ:(ਜਸ਼ਨ): ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲਾ ਮੋਗਾ ਵਿੱਚ ਮਾਰਕਫੈਡ ਵੱਲੋਂ ਅੱਜ 550 ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜ਼ਿਲਾ ਮੈਨੇਜਰ ਬੂਟਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਹਿੰਮ ਸਹਿਕਾਰਤਾ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਰਕਫੈਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਰੁਣ ਰੁਜ਼ਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਮੋਗਾ ਵਿੱਚ ਸ਼ੁਰੂ ਕੀਤੀ...
ਮੋਗਾ,17 ਜੁਲਾਈ (ਦਵਿੰਦਰ ਸਿੰਘ ਬਿੱਟੂ/ਲਛਮਣਜੀਤ ਸਿੰਘ ਪੁਰਬਾ): ਅੱਜ ਮੋਗਾ ਦੀ ਸਬ ਡਵੀਜ਼ਨ ਧਰਮਕੋਟ ਵਿਖੇ ਮੋਟਰਸਾਈਕਲ ਸਵਾਰ ਲੁਟੇਰੇ ਨਿੱਜੀ ਕੰਪਨੀ ਦੇ ਕਰਮਚਾਰੀਆਂ ਤੋਂ 7 ਲੱਖ 10 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ । ਇਹ ਘਟਨਾ ਸ਼ਾਮ ਪੌਣੇ ਚਾਰ ਵਜੇ ਦੇ ਕਰੀਬ ਵਾਪਰੀ ਜਦੋਂ ਵਿੱਤੀ ਕਾਰੋਬਾਰ ਕਰਨ ਵਾਲੀ ਦਿੱਲੀ ਦੀ ਕੰਪਨੀ ਸੈਟਿਨ ਕਰੈਡਿਟ ਕੇਅਰ ਨੈੱਟਵਰਕ ਲਿਮਟਿਡ ਦੇ ਦੋ ਕਰਮਚਾਰੀ ਕੰਪਨੀ ਦੀ ਧਰਮਕੋਟ ਬਰਾਂਚ ਵਿਚੋਂ 9 ਲੱਖ 58 ਹਜ਼ਾਰ 370 ਰੁਪਏ ਪਿੰਡਾਂ ਵਿਚੋਂ ਇਕੱਤਰ...

Pages