ਮੋਗਾ, 29 ਅਗਸਤ ( ) ਉੱਘੇ ਸਮਾਜ ਸੇਵੀ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਐਨ.ਆਰ.ਆਈ ਸ. ਚਮਕੌਰ ਸਿੰਘ ਸੰਘਾ ਦਾ ਆਪਣੇ ਪਿੰਡ ਲੋਹਾਰਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਭਵਨਦੀਪ ਸਿੰਘ ਪੁਰਬਾ ਅਤੇ ਬਾਬਾ ਜਸਵੀਰ ਸਿੰਘ ਜੀ ਲੋਹਾਰਾ ਨੇ ਦੱਸਿਆ ਕਿ ਤਿੰਨ ਵਾਰ ਫ਼ੱਕਰ ਬਾਬਾ ਦਾਮੂ ਸ਼ਾਹ ਜੀ ਦੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਉੱਘੇ ਸਮਾਜ ਸੇਵਕ ਸ. ਚਮਕੌਰ ਸਿੰਘ ਸੰਘਾ ਆਪਣੀ ਧਰਮ ਪਤਨੀ ਸ੍ਰੀ ਮਤੀ ਮਨਜੀਤ ਕੌਰ...
News
ਮੋਗਾ, 29 ਅਗਸਤ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿਚ ਆਪਣੀ ਇੱਕ ਵਿਲੱਖਣ ਪਹਿਚਾਨ ਬਣਾ ਚੁੱਕਾ ਹੈ, ਵਿਖੇ ‘ਰਾਸ਼ਟਰੀ ਖੇਡ ਦਿਵਸ’ ਮਨਾਇਆ ਗਿਆ ਅਤੇ ਹਾਕੀ ਦੇ ਜਾਦੂਗਰ ‘ਮੇਜਰ ਧਿਆਨ ਚੰਦ’ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਗੱਲ ਦੱਸਣ ਯੋਗ ਹੈ ਕਿ ਭਾਰਤ ਵਿੱਚ ਹਰ ਸਾਲ ਰਾਸ਼ਟਰੀ ਖੇਡ ਦਿਵਸ 29...
ਮੋਗਾ, 29 ਅਗਸਤ:(ਜਸ਼ਨ): ਭਾਰਤ ਵਿੱਚ ਰਾਸ਼ਟਰੀ ਖੇਡ ਦਿਵਸ ਮਹਾਨ ਭਾਰਤੀ ਹਾਕੀ ਖਿਡਾਰੀ, ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ ਵਿੰਚ ਮਨਾਇਆ ਜਾਂਦਾ ਹੈ, ਜਿਸ ਨੂੰ ਹਾਕੀ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ। ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਖੇਡ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਹਨ। ਦੇਸ਼ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਉਣ ਦਾ ਇੱਕੋ ਇੱਕ ਮਕਸਦ, ਦੇਸ਼ ਦੇ ਨੌਜਵਾਨਾਂ ਵਿੱਚ ਖੇਡਾਂ ਦੀ ਭਾਵਨਾ ਪੈਦਾ ਕਰਨਾ ਅਤੇ ਖਿਡਾਰੀਆਂ ਨੂੰ ਖੇਡਾਂ ਵਿੱਚ ਆਪਣਾ...
ਮੋਗਾ, 29 ਅਗਸਤ(ਜਸ਼ਨ): ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਵੀੰਆਂ ਪੈੜਾਂ ਪਾ ਰਹੀ ਉੱਭਰਦੀ ਸ਼ਾਇਰਾ ਬਲਜਿੰਦਰ ਕੌਰ ਕਲਸੀ ਦੀ ਪਲੇਠੀ ਕਾਵਿ- ਪੁਸਤਕ ‘ ਮੈਂ ਤੇ ਰੀਤ ‘ ਸਾਹਿਤਕਾਰਾਂ , ਬੁੱਧੀ-ਜੀਵੀਆਂ , ਵਿਦਵਾਨਾਂ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਚੋਖਾ ਇੰਪਾਇਰ ਮੋਗਾ ਵਿਖੇ ਲੋਕ ਅਰਪਣ ਕੀਤੀ ਗਈ । ਸੁਹਿਰਦ ਲੇਖਿਕਾ ਸੋਨੀਆ ਸਿਮਰ ਨੇ ਕਾਵਿਕ ਅੰਦਾਜ ਵਿੱਚ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਰਮਨਦੀਪ ਕੌਰ ਖਾਲਸਾ ਨੇ ਧਾਰਮਿਕ ਗੀਤ ਪੇਸ਼ ਕੀਤਾ । ਪ੍ਰਧਾਨਗੀ ਮੰਡਲ...
ਮੋਗਾ, 29 ਅਗਸਤ(ਜਸ਼ਨ): ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਮੋਗਾ ਵੱਲੋਂ ਸ਼ੁਰੂ ਕਰਵਾਏ ਗਏ ਪੰਜ ਰੋਜਾ ਬੱਕਰੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਦਾ ਸਫ਼ਲਤਾਪੂਰਵਕ ਸਮਾਪਨ ਹੋ ਗਿਆ ਹੈ। ਇਹ ਸਿਖਲਾਈ ਕੋਰਸ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਅਮਨਦੀਪ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਕਰਵਾਇਆ। ਇਸ ਟ੍ਰੇਨਿੰਗ ਕੋਰਸ ਦਾ ਬਹੁਤ ਗਿਣਤੀ ਵਿੱਚ ਨੌਜਵਾਨਾਂ, ਕਿਸਾਨਾਂ, ਕਿਸਾਨ ਬੀਬੀਆਂ ਨੇ ਲਾਹਾ ਪ੍ਰਾਪਤ ਕੀਤਾ। ਕੋਰਸ ਦਾ ਲਾਹਾ ਮੋਗਾ ਤੋਂ ਇਲਾਵਾ ਫਰੀਦਕੋਟ,...
ਮੋਗਾ, 29 ਅਗਸਤ(ਜਸ਼ਨ): ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਨਿਊ ਟਾਊਨ ਮੋਗਾ ਦੇ ਨਾਮੀ ਸ਼ੋਅਰੂਮ ‘ਵਿਜੇ ਫੈਸ਼ਨਜ਼’ (ਸਾਧੂਰਾਮ ਦੀ ਹੱਟੀ) ਵੱਲੋਂ ਰੱਖੜੀ ਦੇ ਤਿਓਹਾਰ ’ਤੇ 14 ਅਗਸਤ ਤੋਂ ਲਗਾਈ ਗਈ ਸੇਲ ਨੂੰ ਮੋਗਾ ਵਾਸੀਆਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਸ਼ੋਅਰੂਮ ਦੇ ਐੱਮ ਡੀ ਨੇ ਦੱਸਿਆ ਕਿ ਇਸ ਸੇਲ ਦੌਰਾਨ ਡਿਜ਼ਾਈਨਰ ਲੋਂਗ ਐਨਕਲ ਲੈਂਥ ਸੂਟ, ਲਖਨਵੀ ਕਢਾਈ ਵਾਲੇ ਸੂਤੀ ਸੂਟ, ਸੂਤੀ ਜ਼ਰਦੋਜ਼ੀ ਸੂਟ, ਪਾਕਿਸਤਾਨੀ ਸੂਟ, ਡਿਜੀਟਲ ਪਿ੍ਰੰਟਿਡ ਸੂਟ, ਪਿ੍ਰੰਟਡ ਕਾਟਨ ਸੂਟ ਦੁਪੱਟਾ,...
ਮੋਗਾ, 29 ਅਗਸਤ (ਜਸ਼ਨ)- ਕੌਰ ਇੰਮੀਗ੍ਰੇਸ਼ਨ ਦੀ ਮਿਹਨਤ ਸਦਕਾ ਰਮਨੀਤ ਕੌਰ ਤੇ ਉਸਦੇ ਪਤੀ ਹਰਪ੍ਰੀਤ ਸਿੰਘ ਵਾਸੀ ਥਰਾਜਵਾਲਾ, ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੋਹਾਂ ਇਕੱਠਿਆਂ ਨੂੰ ਸਟੂਡੈਂਟ ਤੇ ਸਪਾਊਸ ਵੀਜ਼ਾ 14 ਦਿਨਾਂ ‘ਚ ਮਿਲਿਆ ਹੈ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਜਦੋਂ ਰਮਨੀਤ ਕੌਰ ਤੇ ਹਰਪ੍ਰੀਤ ਸਿੰਘ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਏ ਸਨ ਤਾਂ ਉਹ...
ਮੋਗਾ, 28 ਅਗਸਤ (ਜਸ਼ਨ): -ਕੌਰ ਇੰਮੀਗ੍ਰੇਸ਼ਨ ਦੀ ਮਿਹਨਤ ਸਦਕਾ ਅੰਮ੍ਰਿਤਪਾਲ ਸਿੰਘ ਜੰਡੂ ਵਾਸੀ ਹਾਊਸ ਨੰਬਰ 543 , ਦਸ਼ਮੇਸ ਨਗਰ , ਅੰਮ੍ਰਿਤਸਰ ਰੋਡ, ਜ਼ਿਲ੍ਹਾ ਮੋਗਾ ਨੂੰ ਕੈਨੇਡਾ ਦਾ ਸਪਾਊਸ ਤੇ ਉਸਦੇ ਪੁੱਤਰ ਗੁਰਸ਼ਾਨ ਸਿੰਘ ਜੰਡੂ ਨੂੰ ਮਾਈਨਰ ਸਟੱਡੀ ਵੀਜ਼ਾ 27 ਦਿਨਾਂ ‘ਚ ਮਿਲ ਗਿਆ ਹੈ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਜੰਡੂ ਦੀ ਪਤਨੀ ਹਰਦੀਪ ਕੌਰ...
ਮੋਗਾ, 28 ਅਗਸਤ (ਜਸ਼ਨ): ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਜੋ ਕਿ ਵਿੱਦਿਆ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ। ਇਸੇ ਲੜੀ ਦੌਰਾਨ ਸਕੂਲ ਦੀ ( ਅੰਡਰ -17) ਵਰਗ ਯੋਗਾ ਟੀਮ ਨੇ ਯੋਗਾ ਕੋਚ ਮੈਡਮ ਸੋਨੀਆ ਦੀ ਅਗਵਾਈ ਵਿੱਚ ਜ਼ੋਨਲ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੋਨੋਂ ਹੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਕੇਟਿੰਗ ਦੇ ਜੋਨਲ ਪੱਧਰ...
ਮੋਗਾ, 28 ਅਗਸਤ (ਜਸ਼ਨ): ਬੀਤੇ ਦਿਨੀ ਜ਼ਿਲਾ ਕ੍ਰਿਕੇਟ ਐਸੋਸਿਏਸ਼ਨ ਮੋਗਾ ਦੀ ਸਲਾਨਾ ਜਨਰਲ ਮੀਟੰਗ ਦਾ ਆਯੋਜਨ ਗੋਲਡ ਕੋਸਟ ਕਲੱਬ ਵਿਖੇ ਕੀਤਾ ਗਿਆ, ਜਿੱਥੇ ਕ੍ਰਿਕੇਟ ਲੈਂਡਸਕੇਪ ਨੂੰ ਉੱਚਾ ਚੁੱਕਣ ਲਈ ਤਿਆਰ ਕੀਤੇ ਗਏ ਕਦਮ ਦੇ ਤਹਿਤ, ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਲਈ ਬੀ.ਬੀ.ਐੱਸ. ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੂੰ ਸਰਪ੍ਰਸਤ ਵਜੋਂ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਮੋਗਾ ਲੰਬੇ ਸਮੇਂ ਤੋਂ ਸਥਾਨਕ ਕ੍ਰਿਕਟ ਪ੍ਰਤਿਭਾ ਨੂੰ ਪਾਲਣ ਅਤੇ ਕਮਿਊਨਿਟੀ ਵਿੱਚ...