ਮੋਗਾ,26 ਅਕਤੂਬਰ (ਜਸ਼ਨ): ‘ਰੌਸ਼ਨੀਆਂ ਦਾ ਤਿਓਹਾਰ ਦੀਵਾਲੀ ਹਰ ਮਨੁੱਖ ਦੇ ਜੀਵਨ ਵਿਚ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਲੋਕ ਇਸ ਤਿਓਹਾਰ ਨੂੰ ਪ੍ਰਦੂਸ਼ਣ ਮੁਕਤ ਮਨਾਉਣ ਕਿਉਂਕਿ ਪਟਾਕਿਆਂ ਦੇ ਧੂੰਏ ਕਾਰਨ ਸਾਨੂੰ ਅਨੇਕਾਂ ਪ੍ਰਕਾਰ ਦੇ ਰੋਗਾ ਨਾਲ ਜੂਝਣਾ ਪੈ ਸਕਦਾ ਹੈ ਅਤੇ ਇਹਨਾਂ ਦੇ ਮਾੜੀਆਂ ਗੈਸਾਂ ਨਾਲ ਸਾਡੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਵੀ ਨੁਕਸਾਨ ਹੋ ਸਕਦਾ ਹੈ ’। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਉਂਟ ਲਿਟਰਾ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ‘ਸਾਡਾ ਮੋਗਾ...
News
ਮੋਗਾ,26 ਅਕਤੂਬਰ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਦੀਵਾਲੀ ਦੇ ਸ਼ੁੱਭ ਮੌਕੇ ’ਤੇ ਵਧਾਈ ਦਿੰਦਿਆਂ ਆਖਿਆ ਕਿ ਲੋਕ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਖੁਸ਼ੀਆਂ ਖੇੜਿਆਂ ਨਾਲ ਮਨਾਉਂਦੇ ਹਨ ਜਿਸ ਸਦਕਾ ਸਮੁੱਚੇ ਦੇਸ਼ ਵਿਚ ਸਦਭਾਵਨਾ ਭਰਿਆ ਮਾਹੌਲ ਸਿਰਜਿਆ ਜਾਂਦਾ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਭਾਰਤ ਦੀ ਖੂਬਸੂਰਸਤੀ ਇਸੇ ਗੱਲ ਵਿਚ ਹੈ ਕਿ ਫੁੱਲਾਂ ਦੇ ਗੁਲਦਸਤੇ ਵਾਂਗ ਵੱਖ ਵੱਖ ਧਰਮਾਂ ,...
ਮੋਗਾ, 26 ਅਕਤੂਬਰ:(ਜਸ਼ਨ): ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਇਸ ਵਾਰ ਦੀ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਡਾ: ਕਮਲ ਨੇ ਆਖਿਆ ਕਿ ਭਾਰਤ ਦੀ ਅਮੀਰ ਸੰਸਕ੍ਰਿਤੀ ਵਿਚ ਸਮੋਏ ਅਨੇਕਾਂ ਦਿਨ ਤਿਓਹਾਰ ਜਿੱਥੇ ਲੋਕਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਦੇ ਨੇ ਉੱਥੇ ਇਹਨਾਂ ਤਿਓਹਾਰਾਂ ਨਾਲ ਜੁੜੇ ਇਤਿਹਾਸ ਤੋਂ ਵਾਕਿਫ਼ ਹੋ ਕੇ ਆਉਣ ਵਾਲੀਆਂ...
ਮੋਗਾ,26 ਅਕਤੂਬਰ (ਜਸ਼ਨ): ਤਿੰਨ ਰੋਜ਼ਾ ਯੁਵਕ ਅਤੇ ਵਿਰਾਸਤੀ ਮੇਲੇ ਨੇ ਤੀਜੇ ਦਿਨ ਸਮਾਪਤੀ ਦੇ ਆਖਰੀ ਪੜਾਅ ਤੇ ਕਦਮ ਰੱਖਿਆ । ਅੱਜ ਲੋਕ ਨਾਚ,ਗਰੁੱਪ ਨਾਚ,ਗਿੱਧਾ,ਲੁੱਡੀ ਆਦਿ ਦੇ ਨਾਲ ਵਿਰਾਸਤੀ ਕਲਾਵਾਂ ਜਿਵੇਂ ਬਾਗ਼,ਫ਼ੁਲਕਾਰੀ,ਪੱਖੀ,ਦਸੂਤੀ,ਮਹਿੰਦੀ,ਸਿਲਾਈਆਂ ਆਦਿ ਮੁਕਾਬਲੇ ਕਰਵਾਏ ਗਏ । ਅੱਜ ਦੇ ਸਮਾਗਮ ‘ਚ ਫਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਬਤੌਰ ਮੁੱਖ ਮਹਿਮਾਨ ਸਮਾਗਮ ਸ਼ਿਰਕਤ ਕੀਤੀ ਜਦਕਿ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵਿਰਾਸਤੀ ਮੇਲੇ...
ਕੋਟਈਸੇ ਖਾਂ,26 ਅਕਤੂਬਰ (ਜਸ਼ਨ): ਹਰ ਸਾਲ ਦੀ ਤਰ੍ਹਾਂ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਨੇ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ । ਵਿਦਿਆਰਥੀਆਂ ਦੁਆਰਾ ਬੁਲੇਟਿਨ ਬੋਰਡ ਅਤੇ ਹਾਊਸ ਬੋਰਡ ਬੜੇ ਹੀ ਵਧੀਆ ਢੰਗ ਨਾਲ ਸਜਾਏ ਗਏ। ਸਵੇਰ ਦੀ ਐਸਬਲੀ ਵਿੱਚ ਜਸਮੀਨ ਕੌਰ ਕਲਾਸ ਅੱਠਵੀਂ ਦੀ ਵਿਦਿਆਰਥਣ, ਕਿਰਨਦੀਪ ਕੌਰ ਸੱਤਵੀਂ ਕਲਾਸ ਦੀ ਵਿਦਿਆਰਥਣ ਵੱਲੋਂ ਦਿਵਾਲੀ ਨਾਲ ਸਬੰਧਿਤ ਵਿਚਾਰ ਪੇਸ਼ ਕੀਤੇੇ। ਚੋਥੀ ਕਲਾਸ ਦੇ ਵਿਦਿਆਰਥੀ ਨਵਜੋਤ ਸਿੰਘ ਨੇ “ਬੇਬੇ...
ਚੰਡੀਗੜ੍ਹ, 25 ਅਕਤੂਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਵਿਜੀਲੈਂਸ ਬਿਊਰੋ, ਪੰਜਾਬ ਨੇ ਪਨਗ੍ਰੇਨ ਦੇ ਦੋ ਇੰਸਪੈਕਟਰ ਤਰਨਜੀਤ ਸਿੰਘ ਅਤੇ ਵਿਕਾਸ ਸ਼ਰਮਾ ਨੂੰ 10,000 ਖਾਲੀ ਬੋਰੀਆਂ ਦੀ ਦੁਰਵਰਤੋਂ ਕਰਨ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਗੁਰਦਾਸਪੁਰ ਵਿਖੇ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਨੂੰ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ...
ਮੋਗਾ, 25 ਅਕਤੂਬਰ () : ਦੇਸ਼ ਦੀ ਅਰਥ-ਵਿਵਸਥਾ ’ਚ ਆਏ ਨਿਘਾਰ ਨੇ ਸਭ ਛੋਟੇ ਵੱਡੇ ਉਦਯੋਗ ਨੂੰ ਘਾਟੇ ਵੱਲ ਧੱਕ ਦਿੱਤਾ ਹੈ। ਕਾਰੋਬਾਰੀ ਐਂਡ ਕੰਪਨੀਆਂ ਆਪਣੇ ਭਵਿੱਖ ਨੂੰ ਲੈ ਕੇ ਗੰਭੀਰ ਚਿੰਤਤ ਹਨ। ਹੁਣ ਤੱਕ ਤਿਉਹਾਰੀ ਸੀਜ਼ਨ ਹੋਣ ਦੇ ਬਾਵਜੂਦ ਸੋਨਾ-ਚਾਂਦੀ ਕਾਰੋਬਾਰ, ਕੱਪੜਾ ਉਦਯੋਗ, ਸਟੀਲ ਉਦਯੋਗ, ਟਾਟਾ ਮਾਰੂਤੀ ਕੰਪਨੀਆਂ, ਸੀਮਿੰਟ ਉਦਯੋਗ, ਪਾਰਲੇ ਜੀ ਕੰਪਨੀ, ਜ਼ਮੀਨਾਂ-ਜਾਇਦਾਦਾਂ, ਫਰਨੀਚਰ ਤੋਂ ਇਲਾਵਾ ਕਰਜ਼ਿਆਂ ਵਿਚ ਡੁੱਬੀਆਂ ਬੈਂਕਾਂ, ਕਿਸਾਨੀ ਦੇ ਨਾਲ-ਨਾਲ ਹਰ ਕਾਰੋਬਾਰ...
ਮੋਗਾ, 25 ਅਕਤੂਬਰ (ਜਸ਼ਨ): ਪੰਜਾਬ ਇੰਸਟਿਚਿਉਟ ਆਫ ਟੈਕਨਾਲਜਗੀ, ਜੀਟੀ ਬੀ ਗੜ੍ਹ (ਮੋਗਾ) ਵਿਖੇ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇੰਸਟੀਚਿਊਟ ਦੇ ਡਾਇਰੈਕਟਰ ਅਤੇ ਸਾਰੇ ਫੈਕਲਟੀ ਦੇ ਮੈਂਬਰਾਂ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਪ੍ਰੋਗ੍ਰਾਮ ਵਿਚ ਵੱਖ-ਵੱਖ ਬੁਲਾਰਿਆਂ ਨੇ ਸਾਖਾਵਾਂ ਵਿਚ ਨਵੇਂ ਭਰਤੀ ਹੋਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਇੱਛੁਕ ਪਦਵੀਆਂ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਪਿਛਲੇ...
ਮੋਗਾ,25 ਅਕਤੂਬਰ (ਜਸ਼ਨ): ਯੁਵਕ ਸੇਵਾਵਾਂ ਵਿਭਾਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਹਿਯੋਗ ਸਦਕਾ ਯੁਵਕ ਅਤੇ ਵਿਰਾਸਤੀ ਮੇਲੇ ਨੇ ਦੂਜੇ ਦਿਨ ਵੀ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ,ਮੋਗਾ ਵਿਖੇ ਜੋਸ਼ ਅਤੇ ਉਤਸ਼ਾਹ ਨੂੰ ਬਰਕਰਾਰ ਰੱਖਿਆ । ਦੂਜੇ ਦਿਨ ਦੇ ਮੁੱਖ ਮਹਿਮਾਨ ਸ.ਨਿਧੜਕ ਸਿੰਘ ਬਰਾੜ ਆਰ. ਟੀ. ਆਈ. ਕਮਿਸ਼ਨਰ ਪੰਜਾਬ ਸਰਕਾਰ ਨੇ ਸੁਖਾਨੰਦ ਕਾਲਜ ਨੂੰ ਇਲਾਕੇ ਦੀ ਸ਼ਾਨ ਕਹਿ ਕੇ ਸਤਿਕਾਰਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਅਤੇ ਸਮਾਜ ਦੁਆਰਾ...
ਮੋਗਾ 25 ਅਕਤੂਬਰ ਖੂਨਦਾਨ ਦੇ ਖੇਤਰ ਵਿੱਚ ਬਹੁਤ ਹੀ ਵਧੀਆ ਕੰਮ ਕਰ ਰਹੀ ਰੂਰਲ ਐਨ ਜੀ ਓ ਮੋਗਾ ਦੀ ਇਕਾਈ ਬਲੱਡ ਡੋਨਰਜ਼ ਕਲੱਬ ਮੋਗਾ ਦੇ ਛੇ ਮੈਂਬਰਾਂ ਨੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚ ਕੇ ਲੋੜਵੰਦਾਂ ਲਈ ਖੂਨਦਾਨ ਕੀਤਾ। ਡੇਂਗੂ ਮਰੀਜਾਂ ਦੀ ਗਿਣਤੀ ਤੇਜੀ ਨਾਲ ਵਧਣ ਕਾਰਨ ਖੂਨ ਦੀ ਮੰਗ ਕਾਫੀ ਵਧੀ ਹੋਈ ਹੈ। ਦੋ ਡੇਂਗੂ ਮਰੀਜਾਂ ਅਤੇ ਇੱਕ ਜਨਰਲ ਮਰੀਜ ਦੇ ਵਾਰਸਾਂ ਵੱਲੋਂ ਖੂਨ ਦੀ ਲੋੜ ਪੈਣ ਤੇ ਸਮਾਜ ਸੇਵੀ ਅਤੇ ਖੂਨਦਾਨੀ ਮਹਿੰਦਰ ਪਾਲ ਲੂੰਬਾ ਅਤੇ ਹਰਭਜਨ...

