News

MOGA 5 JUNE(जशन): द विशिंग ट्री ऑर्गनाइजेशन व जय श्री राधे श्याम सेवा मण्डल की तरफ से विश्व पर्यावरण दिवस के उपलक्ष्य में शहीदी पार्क को हरा भरा बनाने के लिए छायादार व फलदार पौधे लगाए गए। पौधरोपण करते ग्रेट पंजाब प्रिंटर के एमडी नवीन सिंगला व समाजसेवी राजकमल कपूर ने कहा कि कोविड 19 के चलते लॉकडाउन होने से सड़कों पर वाहन बंद होने से पर्यावरण स्वछमय हो गया है।इस पर्यावरण को...
मोगा -5JUNE(जशन): अग्रवाल समाज सभा पंजाब प्रधान डा अजय कांसल के कुशल नेतृत्व में सभा की ओर से कोरोना वायरस- कोविड -19 जैसी विश्व स्तर पर फैली इस महामारी से निजात पाने में जरुरत मंदों की सेवा के कार्य में पूरी निष्ठा से अपना योगदान दिया है। इस समाज सेवा के कार्यों में अग्रवाल समाज सभा की सभी शाखाओं के कार्यकर्ता पूरी लग्न से दिन रात सेवा कर रहे हैं। उनमें समाज सेवी नवीन सिंगला...
ਚੰਡੀਗੜ, 05 ਜੂਨ(ਜਸ਼ਨ): ਪੰਜਾਬ ਸਰਕਾਰ ਦੇ ਉੱਚੇਰੀ ਸਿੱਖਿਅਿਾ ਵਿਭਾਗ ਵਲੋਂ ਰਵੀ ਸਿੱਧੂ ਕੇਸ ਵਾਲੇ 61 ਕਾਲਜ ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।ਉੱਚੇਰੀ ਸਿੱਖਿਆ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਵਿਚੋਂ 16 ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ।ਇਸ ਦੇ ਨਾਲ ਉਨਾਂ ਦੱਸਿਆ ਕਿ ਜਿਹੜੇ ਜਿਹੜੇ ਯੋਗ ਪਾਏ ਗਏ ਲੈਕਚਰਾਰ ਆਪਣੇ ਲੋੜੀਂਦੇ ਦਸਤਾਵੇਜ...
Tags: GOVERNMENT OF PUNJAB
ਮੋਗਾ,5 ਜੂਨ (ਜਸ਼ਨ): :ਮੋਗਾ ਲਈ ਉਸ ਸਮੇਂ ਖੁਸ਼ੀ ਭਰਪੂਰ ਖ਼ਬਰ ਆਈ ਜਦੋਂ ਮੋਗਾ ਦੀ ਜੰਮਪਲ ਡਾ: ਨਵਨੀਤ ਕੌਰ ਸਹਿਗਲ ਦੀ ਚੋਣ ਫਰਾਂਸ ਦੇ ਪੈਰਿਸ ਵਿਖੇ ‘‘ਡੈਂਟਿਸਟਰੀ ਅਤੇ ਓਰਲ ਹੈਲਥ ’ ਵਿਸ਼ੇ ‘ਤੇ ਹੋਣ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਲਈ ਕੀਤੀ ਗਈ। ਇਹ ਕਾਨਫਰੰਸ ਦੰਦਸਾਜ਼ੀ ਅਤੇ ਮੂੰਹ ਦੇ ਰੋਗਾਂ ਅਤੇ ਇਲਾਜ ਸਬੰਧੀ ਕੀਤੀ ਜਾ ਰਹੀ ਹੈ ਜਿਸ ਵਿਚ ਵੱਖ ਵੱਖ ਦੇਸ਼ਾਂ ਤੋਂ ਮਾਹਿਰ ਡਾਕਟਰ ਆਪਣੇ ਪੇਪਰ ਪੜ੍ਹਨਗੇ । ਜ਼ਿਕਰਯੋਗ ਹੈ ਕਿ ਡਾ: ਨਵਨੀਤ ਕੌਰ ਸਹਿਗਲ ਕੈਂਬਰਿਜ ਇੰਟਰਨੈਸ਼ਨਲ ਸਕੂਲ...
ਮੋਗਾ,5 ਜੂਨ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੀ ਪਾਰਕਿੰਗ ਵਾਲੀ ਜਗਹ ’ਤੇ ਪਿਛਲੇ ਤਿੰਨ ਸਾਲ ਤੋਂ ਮੱਛੀ ਮਾਰਕੀਟ ਚਲਾ ਰਹੇ ਕੁਝ ਵਿਅਕਤੀਆਂ ਲਈ ਡਾ: ਹਰਜੋਤ ਕਮਲ ਇਕ ਵਾਰ ਫੇਰ ਮਸੀਹਾ ਬਣ ਕੇ ਬਹੁੜੇ ਹਨ । ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨਾਲ ਰਾਬਤਾ ਕਾਇਮ ਕਰਦਿਆਂ ਮੱਛੀ ਮਾਰਕੀਟ ਵਾਲੇ ਵਿਕਰੇਤਾਵਾਂ ਲਈ ਤਿੰਨ ਸਥਾਨਾਂ ਦੀ ਚੋਣ ਕੀਤੀ ਗਈ ਹੈ ਜਿਥੇ ਮੱਛੀ ਮਾਰਕੀਟ ਲੱਗ ਸਕੇਗੀ। ਅੱਜ ਮੱਛੀ ਮਾਰਕੀਟ ਵਾਲਿਆਂ ਨੇ ਡਾ: ਹਰਜੋਤ ਨਾਲ...
ਚੰਡੀਗੜ੍ਹ, 5 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਸਮੇਤ ਆੜ੍ਹਤੀਆ, ਟਰਾਂਸਪੋਰਟਰਾਂ, ਪੱਲੇਦਾਰਾਂ ਅਤੇ ਖੇਤੀ ਖੇਤਰ ‘ਤੇ ਨਿਰਭਰ ਆਮ ਦੁਕਾਨਦਾਰਾਂ-ਵਪਾਰੀਆਂ-ਕਾਰੋਬਾਰੀਆਂ ਵਿਰੋਧੀ ਘਾਤਕ ਸਰਕਾਰ ਦੱਸਦਿਆਂ ਉਨ੍ਹਾਂ ਦੋਵੇਂ ਆਰਡੀਨੈਂਸਾਂ ਅਤੇ ਇੱਕ ਕਾਨੂੰਨੀ ਸੋਧ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ, ਜੋ ਕਿਸਾਨਾਂ ਦੀ ਆਜ਼ਾਦੀ ਅਤੇ ਖੇਤੀ ਦੀ ਖ਼ੁਸ਼ਹਾਲੀ ਦੇ...
ਮੋਗਾ,4ਜੂਨ: (ਜਸ਼ਨ): ਕਰਫਿਊ ਦੌਰਾਨ ਲੋਕਾਂ ਦੇ ਬੰਦ ਪਏ ਕੰਮਾਂਕਾਰਾਂ ਕਾਰਨ ਰਾਸ਼ਨ ਦੀ ਘਾਟ ਨੂੰ ਦੇਖਦੇ ਹੋਏ ਵਿਧਾਇਕ ਡਾ: ਹਰਜੋਤ ਕਮਲ ਨੇ ਵੱਖ ਵੱਖ ਪਿੰਡਾਂ ਅਤੇ ਮੋਗਾ ਦੇ ਵਾਰਡਾਂ ‘ਚ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਪਰਿਕਿਰਿਆ ਨੂੰ ਹੋਰ ਤੇਜ਼ ਕਰਦਿਆਂ ਅੱਜ ਵਾਰਡ ਨੰਬਰ 8,ਵਾਰਡ ਨੰਬਰ 47 ਅਤੇ ਵਾਰਡ ਨੰਬਰ 1 ਆਦਿ ਵਿਚ ਰਾਸ਼ਨ ਵੰਡਣ ਦੌਰਾਨ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਗਰੀਬ ਪਰਿਵਾਰਾਂ ਲਈ ਲਗਾਤਾਰ ਰਾਸ਼ਨ ਮੁਹੱਈਆ ਕਰਵਾ ਕੇ ਮਦਦ ਕੀਤੀ ਜਾ ਰਹੀ...
Tags: GOVERNMENT OF PUNJAB
ਚੰਡੀਗੜ੍ਹ, 3 ਜੂਨ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਪੁਲਿਸ ਥਾਣਾ ਪੀ.ਏ.ਯੂ ਜਿਲਾ ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ. ਗੁਰਜੀਤ ਸਿੰਘ ਨੰੂ 28,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੰੂ ਸ਼ਿਕਾਇਤਕਰਤਾ ਸ਼ਮਸ਼ੇਰ ਸਿੰਘ ਵਾਸੀ ਪਿੰਡ ਰਾਏਪੁਰ ਮਾਜਰੀ, ਜਿਲਾ ਫਤਹਿਗੜ੍ਹ ਸਾਹਿਬ ਦੀ ਸ਼ਿਕਾਇਤ ’ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ...
Tags: VIGILANCE BUREAU PUNJAB
ਚੰਡੀਗੜ੍ਹ, 3 ਜੂਨ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਅਤੇ ਸਮਾਜਿਕ ਸੁਰੱਖਿਆ ਪੈਨਸ਼ਨਾਂ ਤੇ ਬਿਜਲੀ ਸਬਸਿਡੀ ਲਈ ਵਿੱਤ ਵਿਭਾਗ ਵੱਲੋਂ ਬੁੱਧਵਾਰ ਨੂੰ 1118 ਕਰੋੜ ਰੁਪਏ ਜਾਰੀ ਕੀਤੇ ਗਏ। ਇਸੇ ਦੌਰਾਨ ਕੋਵਿਡ-19 ਕਾਰਨ ਪੈਦਾ ਹੋਏ ਵਿੱਤੀ ਸੰਕਟ ਦੇ ਬਾਵਜੂਦ ਸਾਰੇ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵੀ ਸਮੇਂ ਸਿਰ ਜਾਰੀ ਕਰ ਦਿੱਤੀ ਗਈ। ਮੁੱਖ...
2 ਜੂਨ ( ) ਸਿੱਖਿਆ ਵਿਭਾਗ ਵੱਲੋਂ ਜਗਤਾਰ ਸਿੰਘ ਕੁਲੜੀਆ ਦੀ ਐੱਸ.ਸੀ.ਈ.ਆਰ.ਟੀ. ਪੰਜਾਬ ਦੇ ਡਾਇਰੈਕਟਰ ਵਜੋਂ ਨਿਯੁਕਤੀ ਹੋਣ 'ਤੇ ਉਹਨਾਂ ਦੇ ਜੱਦੀ ਪਿੰਡ ਕੋਟ ਗੁਰੂ ਕੇ ਵਿੱਚ ਖੁਸ਼ੀ ਦਾ ਆਲਮ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਜਗਤਾਰ ਸਿੰਘ ਕੁਲੜੀਆ ਦੀ ਇਸ ਮਹੱਤਵਪੂਰਨ ਆਹੁਦੇ 'ਤੇ ਨਿਯੁਕਤੀ ਇੰਦਰਜੀਤ ਸਿੰਘ ਦੀ ਸੇਵਾ ਮੁਕਤੀ ਉਪਰੰਤ ਕੀਤੀ ਗਈ ਹੈ। 10 ਅਗਸਤ, 1961 ਨੂੰ ਪਿਤਾ ਪਿਆਰਾ ਸਿੰਘ ਕੁਲੜੀਆ ਅਤੇ ਮਾਤਾ ਜੰਗੀਰ ਕੌਰ ਦੇ ਘਰ ਜਨਮੇ...

Pages