News

ਮੋਗਾ 3 ਅਗਸਤ:(ਜਸ਼ਨ): ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਦੇ ਸੰਕਰਮਣ ਨੂੰ ਖਤਮ ਕਰਨ ਲਈ ਮਿਸਨ ਫਤਿਹ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਾਰੇ ਇਸ ਭਿਆਨਕ ਬਿਮਾਰੀ ਤੋ ਸੁਚੇਤ ਹੋ ਕੇ ਆਪਣਾ ਬਚਾਅ ਕਰ ਸਕਣ ਅਤੇ ਇਸ ਦੇ ਸੰਕਰਮਣ ਨੂੰ ਠੱਲ ਪੈ ਸਕੇ। ਡਾ. ਬਾਜਵਾ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਮਿਸਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਆਪਣੀ...
ਮੋਗਾ, 3 ਅਗਸਤ (ਜਸ਼ਨ) : ਜ਼ਿਲਾ ਮੋਗਾ ਦੇ ਪਿੰਡਾ ਅਤੇ ਸ਼ਹਿਰਾ ਵਿਚ ਪਈਆ ਸੈਕੜੇ ਏਕੜ ਸ਼ਾਮਲਾਤ ਜ਼ਮੀਨਾ ਜੋਂ ਵੱਖ- ਵੱਖ ਲੋਕਾਂ ਕੋਲ ਕਥਿਤ ਤੌਰ ਤੇ ਕਬਜ਼ੇ ਹੇਠ ਹਨ ਦੇ ਮਾਲਕੀ ਹੱਕ ਪੰਚਾਇਤ ਅਤੇ ਕੌਂਸਲਾਂ ਨੂੰ ਦਿਵਾਉਣ ਲਈ ਆਮ ਆਦਮੀ ਪਾਰਟੀ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਪਾਰਟੀ ਦੇ ਜ਼ਿਲਾ ਪੱਧਰੀ ਡੈਲੀਗੇਟ ਨੇ ਅੱਜ ਡਿਪਟੀ ਕਮਿਸ਼ਨਰ ਮੋਗਾ ਨੂੰ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸ਼ਾਮਲਾਤ ਜ਼ਮੀਨਾ ਦੇ ਹੱਕ ਤਰੁੰਤ ਪੰਚਾਇਤਾ ਅਤੇ ਕੌਸ਼ਲਾ ਨੂੰ ਸੌਪੇ ਜਾਣ।...
ਬਾਘਾਪੁਰਾਣਾ 3 ਅਗਸਤ()- ਮਾਲਵੇ ਦੇ ਪ੍ਰਸਿਧ ਅਤੇ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਰੱਖੜ ਪੁੰਨਿਆਂ 'ਤੇ ਧਾਰਮਿਕ ਸਮਾਗਮ ਕਰਵਾਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਹਿਜ ਪਾਠਾਂ ਦੇ ਭੋਗ ਪਾਏ ਗਏ। ਭੋਗ ਉਪਰੰਤ ਧਾਰਮਿਕ ਦੀਵਾਨ ਦੌਰਾਨ ਸੱਜੇ ਜਿਸ ਵਿੱਚ ਰਾਗੀ ਜਥਾ ਸੰਮਤ ਸਿੰਘ ਬਾਘਾ ਪੁਰਾਣਾ,ਰਾਗੀ ਸਤਪਾਲ ਸਿੰਘ ਬਾਘਾ ਪੁਰਾਣਾ ਅਤੇ ਪ੍ਰਸਿੱਧ ਕਵਿਸ਼ਰੀ ਜਥਾ ਵੀਰਭਾਨ ਸਿੰਘ...
ਮੋੋਗਾ,3 ਅਗਸਤ(ਜਸ਼ਨ): ਭੈਣ ਭਰਾ ਦੇ ਪਵਿੱਤਰ ਤਿਓਹਾਰ ਰੱਖੜੀ ਦੇ ਸ਼ੁੱਭ ਮੌਕੇ ’ਤੇ ਗੁਰਦੁਆਰਾ ਸ਼੍ਰੀ ਅਮਰ ਸਾਗਰ ਦੇ ਮੁੱਖ ਸੰਚਾਲਕ ਬੀਬੀ ਸੁਖਜੀਤ ਕੌਰ ਨੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਚੇਅਰਮੈਨ ਸਟੇਟ ਐਵਾਰਡੀ ਦਵਿੰਦਰਪਾਲ ਸਿੰਘ ਦੇ ਗੁੱਟ ’ਤੇ ਰੱਖੜੀ ਬੰਨੀ । ਇਸ ਮੌਕੇ ਦਵਿੰਦਰਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਉਹ ਅੱਜ ਜਿਸ ਵੀ ਪੁਜੀਸ਼ਨ ’ਤੇ ਪਹੁੰਚੇ ਹਨ ਇਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਆਸ਼ੀਰਵਾਦ ਸਦਕਾ ਹੀ ਹੈ । ਉਹਨਾਂ ਦੱਸਿਆ ਕਿ ਮੈਂ ਪਿਛਲੇ 41 ਸਾਲਾਂ ਤੋਂ...
ਬਾਘਾਪੁਰਾਣਾ,3 ਅਗਸਤ (ਰਾਜਿੰਦਰ ਸਿੰਘ ਕੋਟਲਾ)-ਸਥਾਨਕ ਮਾਰਕਿਟ ਕਮੇਟੀ ਦਫਤਰ ਵਿਖੇ ਸੇਵਾਵਾਂ ਸ਼ੁਰੂ ਕਰਕੇ ਲਗਭਗ 37 ਸਾਲ ਦੀ ਆਪਣੀ ਸਰਵਿਸ ਪੂਰੀ ਕਰਦੇ ਹੋਏ ਆਤਮਾ ਸਿੰਘ ਬਰਾੜ 31ਜੁਲਾਈ ਨੂੰ ਰਿਟਾਰਮਿੰਟ ਹੋ ਗਏ। ਉਨ੍ਹਾਂ ਦੀ ਵਿਧਾੲਗੀ ਪਾਰਟੀ ਦੇ ਰੱਖੇ ਗਏ ਸਾਦੇ ਸਮਾਗਮ ਦੌਰਾਨ ਉਨ੍ਹਾਂ ਦੇ ਸਾਥੀ ਕਰਮਚਾਰੀ ਸ ਬਰਾੜ ਦੀ 37 ਸਾਲ ਦੀ ਬੇਦਾਗ ਸਰਵਿਸ ਦੀ ਖੁਸ਼ੀ ਮਨ੍ਹਾ ਰਹੇ ਸੀ ਉੱਥੇ ਉਨ੍ਹਾਂ ਦੀ ਅੱਖਾਂ ਨਮ ਹੋ ਗਈਆਂ ਕਿ ਇਹੋ ਜਿਹਾ ਸਾਥੀ ਉਨ੍ਹਾਂ ਤੋਂ ਜੁਦਾ ਹੋ ਰਹੇ ਹਨ। ਆਤਮਾ...
ਮੋਗਾ,2 ਅਗਸਤ (ਜਸ਼ਨ) : ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਸਦਕਾ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਵਾਰਡ ਨੰਬਰ 2 ਦੇ ਵਾਰਡ ਇੰਚਾਰਜ ਜਤਿੰਦਰ ਅਰੋੜਾ ਦੀ ਅਗਵਾਈ ਵਿਚ ਵਾਰਡ ਨੰਬਰ 2 ਅੰਦਰ ਵੱਖ ਵੱਖ ਗਲੀਆਂ ’ਤੇ ਸਾਈਨ ਬੋਰਡ ਲਗਾਏ ਗਏ । ਇਸ ਮੌਕੇ ਸਾਬਕਾ ਪਿ੍ਰੰਸੀਪਲ ਅਜਮੇਰ ਸਿੰਘ,ਸੁਰਜੀਤ ਸਿੰਘ, ਬਲਵਿੰਦਰ ਸਿੰਘ ,ਅੰਗਰੇਜ਼ ਸਿੰਘ ,ਲੱਕੀ ਸਰਾਂ ,ਜਸਵੀਰ ਸਿੰਘ ਗੋਰਾ,ਬਿੰਦਰ ਸਿੰਘ,ਅਮਨਦੀਪ ਸਿੰਘ ਅਤੇ ਮੁਹੱਲਾ ਨਿਵਾਸੀ ਹਾਜ਼ਰ ਸਨ।...
ਮੋਗਾ,2 ਅਗਸਤ(ਜਸ਼ਨ) : ਲੌਕਡਾਊਨ ਨਿਯਮਾਂ ਨੂੰ ਲਾਗੂ ਕਰਦਿਆਂ ਪੁਲਿਸ ਵੱਲੋਂ ਕੀਤੀ ਸਖਤੀ ਅਤੇ ਦੁਕਾਨਦਾਰਾਂ ‘ਚ ਪਾਏ ਜਾ ਰਹੇ ਰੋਸ ਅਤੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਦੁਕਾਨਦਾਰਾਂ ਨੂੰ ਇਨਸਾਫ਼ ਦਿਵਾਉਣ ਲਈ ਕੀਤੀ ਅਗਵਾਈ ਉਪਰੰਤ ਬੀਤੇ ਕੱਲ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਦੀ ਹਾਜ਼ਰੀ ‘ਚ ਸਮੁੱਚੇ ਘਟਨਾਕ੍ਰਮ ਦਾ ਸੁਖਦ ਅੰਤ ਹੋਣ ’ਤੇ ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਕੈਪਟਨ ਸੰਦੀਪ ਸੰਧੂ ਅਤੇ ਦੁਕਾਨਦਾਰ ਐਸੋਸੀਏਸ਼ਨਾਂ...
ਮੋਗਾ, 2 ਅਗਸਤ (ਜਸ਼ਨ) :ਅੱਜ ਮੋਗਾ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਬਸਤੀ ਮੋਹਣ ਸਿੰਘ ਅਤੇ ਚੜਿੱਕ ਰੋਡ ਖੇਤਰ ਦੇ ਵਾਰਡ ਨੰਬਰ 29 ਨਾਲ ਸਬੰਧਤ ਅਨੇਕਾਂ ਪਰਿਵਾਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਵਿਧਾਇਕ ਡਾ;: ਹਰਜੋਤ ਕਮਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਡਾ: ਹਰਜੀਵਨ ਸਿੰਘ ,ਗੁਰਦੀਪ ਸਿੰਘ ਚੈਰੀ,ਠਾਣਾ ਸਿੰਘ,ਸਨਤੇਜਪਾਲ ਸਿੰਘ...
ਜੈਤੋ, 2 ਅਗਸਤ (ਮਨਜੀਤ ਸਿੰਘ ਢੱਲਾ) - ਪਿਛਲੇ ਦੋ ਦਿਨ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਪੰਜਾਬ ਵਿੱਚ ਮੌਤਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੁਣ ਹਰਕਤ ਵਿੱਚ ਆਇਆ ਹੈ । ਅੱਜ ਜਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਜੀਤ ਸਿੰਘ ਤੇ ਡੀ.ਐਸ.ਪੀ ਜੈਤੋ ਪਰਮਿੰਦਰ ਸਿੰਘ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ ਸਟਾਫ਼ ਜੈਤੋ ਨੂੰ ਉਸ ਵਕਤ ਸਫਲਤਾ ਮਿਲੀ ਜਦ ਪਿੰਡ ਅਜਿੱਤ ਗਿੱਲ ਦੇ ਸਾਬਕਾ ਸਰਪੰਚ ਨੂੰ ਸ਼ਰਾਬ ਦੀ ਚਾਲੂ ਭੱਠੀ ਦੌਰਾਨ ਨਾਜਾਇਜ਼ 20...
Tags: CRIME
ਚੰਡੀਗੜ੍ਹ, 2 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਨਕਲ ਸ਼ਰਾਬ ਨਾਲ ਵਾਪਰੀ ਦੁਖਦਾਇਕ ਘਟਨਾ ਦੀ ਸੀ.ਬੀ.ਆਈ. ਜਾਂਚ ਕਰਵਾਉਣ ਬਾਰੇ ਅਰਵਿੰਦ ਕੇਜਰੀਵਾਲ ਦੀ ਮੰਗ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਪਣੇ ਕੰਮ ਨਾਲ ਵਾਸਤਾ ਰੱਖਣ ਲਈ ਆਖਿਆ। ਉਨ੍ਹਾਂ ਨੇ ਕੇਜਰੀਵਾਲ ਨੂੰ ਪੰਜਾਬ ਵਿੱਚ ਮੂਧੇ ਮੰੂਹ ਡਿੱਗ ਚੁੱਕੀ ਆਮ ਆਦਮੀ ਪਾਰਟੀ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਇਸ ਦੁਖਾਂਤਕ ਮਾਮਲੇ ’ਤੇ...
Tags: GOVERNMENT OF PUNJAB

Pages