ਮੋਗਾ, ਅਕਤੂਬਰ (ਜਸ਼ਨ): - ਮਾਈਕਰੋ ਗਲੋਬਲ ਮੋਗਾ ਦੀ ਨਾਮਵਰ ਸੰਸਥਾ ਹੈ ਅਤੇ ਆਪਣੇ ਆਪ ਵਿੱਚ ਇੱਕ ਬ੍ਰਾਂਡ ਬਣ ਚੁੱਕੀ ਹੈ। ਸੰਸਥਾ ਦੇ ਮੁੱਖੀ ਚਰਨਜੀਤ ਸਿੰਘ ਝੰਡੇਆਣਾ ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਨੂੰ ਆਪਣੀ ਪੂਰੀ ਤਨਦੇਹੀ ਨਾਲ ਚਲਾ ਰਹੇ ਹਨ। ਰਿਫਿਊਜਲ ਐਕਸਪ੍ਰਟ ਹੋਣ ਦੇ ਨਾਲ ਨਾਲ਼ ਇਹ ਅਜਿਹੀਆਂ ਪ੍ਰੋਫਾਈਲ ਦੇ ਵੀਜ਼ਾ ਵੀ ਲਗਵਾਉਂਦੇ ਹਨ ਜਿਹਨਾਂ ਦਾ ਕਿ ਕਾਫੀ ਸਾਲਾਂ ਦਾ ਸਟੱਡੀ ਗੈਪ ਹੁੰਦਾ ਹੈ।ਅੱਜ ਗੱਲਬਾਤ ਕਰਦੇ ਹੋਏ ਸੰਸਥਾ ਦੇ ਮੁਖੀ ਝੰਡੇਆਣਾ ਨੇ ਦੱਸਿਆ ਕਿ...
News
मोगा, 24 अक्तूबर (जशन) : मोगा में भाजपा का जिला दफ्तर जो मोगा के गांव दुन्नेके में तीन मंजिल से अधिक का निर्माण हो रहा है वह जल्दी ही आधुनिक सहूलियतों से लैस होगा तथा मोगा जिले के भाजपा सदस्यों को समर्पित किया जाएगा। उक्त विचार पंजाब में बन रहे भाजपा के भवन निर्माणों के प्रभारी मोहन लाल सेठी ने आज भवन निर्माण का निरीक्षण करने के अवसर पर प्रकट किए। इस अवसर पर भाजपा के...
मोगा, 26 अक्तूबर(जशन) : प्रधानमंत्री नरेन्द्र मोदी की केन्द्र सरकार ने पंजाब के बासमती शैलर मालिकों की समस्या का हल करके तथा किसानों की खाद की सब्सिडी को आगे बढ़ाकर किसान हितैषी होने का प्रधानमंत्री ने सबूत दिया है। उक्त जानकारी देते हुए भजापा के जिलाध्यक्ष डा.सीमांत गर्ग ने कहा कि केन्द्र सरकार ने किसानों के हितों का ध्यान रखते हुए रवी सीजन के लिए किसानों की खाद सब्सिडी जो 22...
ਕੋਟਈਸੇ ਖਾਂ, 26 ਅਕਤੂਬਰ (ਜਸ਼ਨ) ਸਹਾਇਕ ਡਾਇਰੈਕਟਰ ਸ: ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਦੇ 50 ਵਲੰਟੀਅਰਜ਼ ਨੇ ਗੁਰੂਦੁਆਰਾ “ਨਾਨਕਸਰ ਮਸੀਤਾ” ਵਿਖੇ ਇੱਕ ਰੋਜ਼ਾ ਕੈਂਪ ਲਾਇਆ।ਵਲੰਟੀਅਰਜ਼ ਨੇ ਗੁਰੂਦੁਆਰਾ ਨਾਨਕਸਰ ਮਸੀਤਾਂ ਦੀ ਸਫ਼ਾਈ ਕੀਤੀ । ਇਸ ਉਪਰੰਤ ਵਲੰਟੀਅਰਜ਼ ਨੂੰ ਜਲ –ਪਾਣੀ ਵੀ ਛਕਿਆ ਗਿਆ।ਨਾਨਕਸਰ ਮਸੀਤਾਂ ਵਾਲੇ ਮਹਾਪੁਰਸ਼ ਬਾਬਾ ਸ਼ੇਰ ਸਿੰਘ ਜੀ ਨੇ ਵਲੰਟੀਅਰਜ਼ ਨੂੰ ਆਸ਼ੀਰਵਾਦ ਦਿੰਦੇ ਹੋਏ ਪੜ੍ਹਾਈ ਵਿੱਚ...
ਮੋਗਾ, ਅਕਤੂਬਰ (ਜਸ਼ਨ): - ਕੌਰ ਇੰਮੀਗ੍ਰੇਸ਼ਨ ਨੇ ਵਾਸੀ ਭਾਗਥਲਾ , ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਨਵਦੀਪ ਸਿੰਘ ਦਾ ਕੈਨੇਡਾ ਦਾ ਸਪਾਊਸ ਵੀਜ਼ਾ 21 ਦਿਨਾਂ ਵਿੱਚ ਮਨਜ਼ੂਰ ਕਰਵਾਇਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ ) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਨਵਦੀਪ ਸਿੰਘ ਦੀ ਪਤਨੀ ਅਮਨਜੋਤ ਕੌਰ ਦੇ 21 ਅਗਸਤ 2023 ਨੂੰ ਸਟੱਡੀ ਵੀਜ਼ਾ ,ਕੈਨੇਡਾ ਜਾਣ ਦੇ ਥੋੜ੍ਹੇ ਦਿਨਾਂ ਬਾਅਦ ਕੈਨੇਡਾ ਦਾ ਸਪਾਊਸ ਵੀਜ਼ਾ ਆਇਆ ।...
ਮਾਨ ਨੇ ਬੁੰਦੇਲਖੰਡ ਦੇ ਮਹਾਰਾਜਪੁਰ, ਛਤਰਪੁਰ ਨਗਰ ਅਤੇ ਬਿਜਾਵਰ ਵਿਧਾਨ ਸਭਾ ਹਲਕੇ ਵਿਚ 'ਆਪ' ਉਮੀਦਵਾਰਾਂ ਨਾਲ ਵੱਖ-ਵੱਖ ਥਾਵਾਂ 'ਤੇ ਕੀਤਾ ਰੋਡ ਸ਼ੋਅ ਚੰਡੀਗੜ੍ਹ, 26 ਅਕਤੂਬਰ ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਮਾਨ ਨੇ 'ਆਪ' ਉਮੀਦਵਾਰਾਂ ਦੇ ਨਾਲ ਬੁੰਦੇਲਖੰਡ ਖੇਤਰ ਦੇ ਮਹਾਰਾਜਪੁਰ, ਛਤਰਪੁਰ ਨਗਰ ਅਤੇ ਬਿਜਾਵਰ ਵਿਧਾਨ...
ਮੋਗਾ, 26 ਅਕਤੂਬਰ (ਜਸ਼ਨ): - ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਆਪਣੇ ਆਗੂਆਂ ਨੂੰ ਬਣਦਾ ਮਾਣ ਸਨਮਾਨ ਦਿੰਦੀ ਹੈ ਅਤੇ ਮਿਹਨਤੀ ਵਰਕਰਾਂ ਨੂੰ ਵੱਡੀਆਂ ਜਿੰਮੇਵਾਰੀਆਂ ਨਾਲ ਨਿਵਾਜਿਆ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਭਾਜਪਾ ਦੇ ਸਕੱਤਰ ਅਤੇ ਮੋਗਾ ਤੋ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੂੰ ਲੋਕ ਸਭਾ ਹਲਕਾ ਫਰੀਦਕੋਟ ਦੀ ਕੋਰ ਕਮੇਟੀ ਦਾ ਮੈਂਬਰ ਅਤੇ ਹਲਕਾ ਮੋਗਾ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਸਮੁੱਚੀ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦੇ...
ਮੋਗਾ,26 ਅਕਤੂਬਰ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਵਾਰ ਫਿਰ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਤੀਰਅੰਦਾਜੀ, ਫੁੱਟਬਾਲ ਅਤੇ ਬਾਕਸਿੰਗ ਮੁਕਾਬਲਿਆਂ ਵਿੱਚ ਸਟੇਟ ਪੱਧਰ ਤੇ ਬ੍ਰਾਂਜ਼ ਮੈਡਲ ਜਿੱਤ ਕੇ ਸਕੂਲ ਦਾ...
ਸਿਰਸਾ: 26 ਅਕਤੂਬਰ: ( ਸਤੀਸ਼ ਬਾਂਸਲ )ਪੰਜਾਬੀ ਲੇਖਕ ਸਭਾ, ਸਿਰਸਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ 28 ਅਕਤੂਬਰ ਨੂੰ ਪੰਚਾਇਤ ਭਵਨ, ਸਿਰਸਾ ਵਿਖੇ ਕਰਵਾਏ ਜਾ ਰਹੇ ਰਾਸ਼ਟਰੀ ਸੈਮੀਨਾਰ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ ਪ੍ਰਧਾਨ ਡਾ. ਹਰਵਿੰਦਰ ਸਿੰਘ ਸਿਰਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਹਨਾਂ ਤਿਆਰੀਆਂ...
ਮੋਗਾ, 22 ਅਕਤੂਬਰ (jashan )-ਸਵਰਗੀ ਰਮੇਸ਼ ਕੁੱਕੂ ਵਲੋਂ ਅਰੰਭੇ ਸਮਾਜਿੱਕਰਜਾਂ ਨੂੰ ਜਾਰੀ ਰੱਖਦੇ ਹੋਏ ਨਵੀਨ ਕਲਾ ਮੰਦਰ ਕਮੇਟੀ ਵਲੋਂ 64 ਵਾਂ ਸਥਾਪਨਾ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਅਕਤੂਬਰ ਨੂੰ ਹਾਕਮ ਦਾ ਅਗਵਾੜ ਸਟੇਡੀਅਮ ਵਿਖੇ ਦਸ਼ਹਿਰਾ ਅਤੇ ਰਾਜਤਿਲਕ ਸਮਾਗਮ ਦਾ ਆਯੋਜਨ ਕਰਕੇ ਮਨਾਇਆ ਜਾਵੇਗਾ। ਇਸ ਸਮਾਗਮ ਦਾ ਸੱਦਾ ਪੱਤਰ ਅੱਜ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਨਵੀਨ ਕਲਾ ਮੰਦਰ ਕਮੇਟੀ ਦੇ ਚੇਅਰਮੈਨ ਰਮਨ ਮਾਕੜ, ਪ੍ਰਧਾਨ ਅਮੀਸ਼...