News

ਬਾਘਾਪੁਰਾਣਾ,13 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) ਇਸ ਮੌਕੇ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਗੁਰਦੀਪ ਵੈਰੋਕੇ, ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਤਿੰਨਾਂ ਆਰਡੀਨੈੱਸ ਪਾਸ ਕਰਕੇ ਫ਼ਸਲਾਂ ਦੀ ਸਰਕਾਰੀ ਖ਼ਰੀਦ ਮੰਡੀ ਬੋਰਡ ਤੋੜ ਕੇ, ਅੰਬਾਨੀਆਂ ਅਡਾਨੀਆਂ ਦੇ ਗੁਦਾਮ ਬਣਾਉਣ ਦਾ ਉਪਰਾਲਾ ਵਿੱਢਣ ਜਾ ਰਹੀ ਹੈ! ਜਿਸ ਵਿੱਚ ਮੋਦੀ ਸਰਕਾਰ 1955 ਸੀਮਿਤ ਸਟੋਰ ਅਨਾਜ ਕਾਨੂੰਨ...
ਲੁਧਿਆਣਾ, 13 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਹਮਲਾ ਕਿਸਾਨਾ ਦੇ ਅੰਦੋਲਨ ਨੂੰ ਕਮਜੋਰ ਕਰਨ ਦੀ ਇਕ ਸਾਜਿਸ਼ ਹੈ ਤਾਂ ਜੋ ਲੋਕਾਂ ਦਾ ਧਿਆਨ ਕਿਸਾਨਾ ਦੀਆਂ ਹੱਕੀ ਮੰਗਾਂ ਵਲੋਂ ਹਟਾ ਕੇ ਕਿਸੇ ਹੋਰ ਪਾਸੇ ਲਾਇਆ ਜਾ ਸਕੇ। ਉਨਾ ਕਿਹਾ ਕਿ ਅਸ਼ਵਨੀ ਸ਼ਰਮਾ ਇਸ ਹਮਲੇ ਲਈ ਯੂਥ ਕਾਂਗਰਸ ਨੂੰ ਦੋਸ਼ੀ ਗਰਦਾਨ ਰਹੇ...
ਮੋਗਾ,13 ਅਕਤੂਬਰ (ਜਸ਼ਨ): ਮੋਗਾ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਮੋਗੇ ਦੀ ਨਕਸ਼ ਨੁਹਾਰ ਬਦਲਣ ਦੀ ਪਰਿਕਿਰਿਆ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਮੰਡੀ ਵਿਚ ਉੱਘੇ ਕਾਰੋਬਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ । ਇਸ ਮੌਕੇ ਵਿਜੇ ਸੇਠੀ ਤੋਂ ਇਲਾਵਾ ਤਰਸੇਮ ਲਾਲ ,ਵਿਕਾਸ ਸੇਠੀ,ਰਾਘਵ ਸੇਠੀ, ਵਿਨੋਦ ਕੁਮਾਰ,ਬਾਂਕੇ ਬਿਹਾਰੀ,ਪ੍ਰੀਤ ਚੌਧਰੀ,ਮਾਨਸ ਕੁਮਾਰ,ਪੱਪੂ ਪਿਸਤਾ ,ਰਾਜਾ,ਬੱਗਾ ,ਓਮ ਪ੍ਰਕਾਸ਼,ਅਜੇ ਗੋਇਲ ਅਤੇ...
ਮੋਗਾ,13 ਅਕਤੂਬਰ (ਜਸ਼ਨ): ਕਾਮਰੇਡ ਹੰਸ ਰਾਜ ਗੋਲਡਨ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਫ਼ਾਜ਼ਿਲਕਾ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਸੂਬੇ ਦੇ ਆਗੁ ਉੱਪਰ ਕਾਰਪੋਰੇਟੀ ਗੁੰਡਿਆਂ ਵੱਲੋਂ ਜਾਨ ਲੇਵਾ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਦੀ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਪੁਰਜ਼ੋਰ ਨਿਖੇਧੀ ਕਰਦੀ ਹੈ। ਸਰਕਾਰੀ ਸ਼ਹਿ ਉੱਪਰ ਲੋਕਾਂ ਨਾਲ ਕਰੋੜਾਂ ਰੁਪਏ ਦੀਆਂ ਠੱਗੀਆਂ ਮਾਰਨ ਤੇ ਵੀ ਪੁਲਿਸ ਮਹਿਕਮੇ ਵੱਲੋਂ ਧਾਰੀ ਚੁੱਪੀ ਸਰਕਾਰ ਉੱਪਰ ਸੁਆਲ ਖੜ੍ਹੇ...
ਮੋਗਾ,13 ਅਕਤੂਬਰ (ਜਸ਼ਨ):ਮੋਗਾ ਵਾਸੀਆਂ ਨੂੰ ਜ਼ਮੀਨੀ ਪੱਧਰ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਨੇ ਜਿੱਥੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਂਦੀ ਹੈ ਉੱਥੇ ਉਹਨਾਂ ਨੇ ਆਮ ਲੋਕਾਂ ਨੂੰ ਵਿਸ਼ੇਸ਼ਕਰ ਕਾਰੋਬਾਰੀਆਂ ਨੂੰ ਨਿੱਜੀ ਤੌਰ ’ਤੇ ਮਿਲਦਿਆਂ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨ ਦਾ ਨਿਵੇਕਲਾ ਕਦਮ ਵੀ ਚੁੱਕਿਆ ਹੈ । ਇਸੇ ਕੜੀ ਤਹਿਤ ਡਾ: ਹਰਜੋਤ ਕਮਲ ਨੇ ਬਾਗ ਗਲੀ ਖੇਤਰ ਵਿਚਲੇ ਦੁਕਾਨਦਾਰਾਂ ਨਾਲ ਮੁਲਾਕਾਤ ਕਰਦਿਆਂ ਸਮੁੱਚੀਆਂ...
ਹਥਲਾ ਲੇਖ ਉਨ੍ਹਾਂ ਪਾਠਕਾਂ ਲਈ ਹੈ, ਜੋ ਆਪਣਾ ਇਲਾਜ ਕਰਵਾਉਣ ਲਈ ਹੋਮਿਓਪੈਥਿਕ ਡਾਕਟਰ ਕੋਲ ਜਾਂਦੇ ਹਨ। ਜਦੋਂ ਡਾਕਟਰ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦਾ ਹੈ ਤਾਂ ਮਰੀਜ਼ ਕਈ ਵਾਰ ਅੱਕ ਜਾਂਦਾ ਹੈ ਜਾਂ ਡਾਕਟਰ ਦੇ ਸਵਾਲ ਦਾ ਜਵਾਬ ਗਲਤ ਦੇ ਦਿੰਦਾ ਹੈ। ਕਿਉਂਕਿ ਹੋਮਿਓਪੈਥਿਕ ਇਲਾਜ ਸਿਰਫ਼ ਲੱਛਣਾਂ 'ਤੇ ਆਧਾਰਿਤ ਹੈ ਇਸ ਲਈ ਜੇਕਰ ਅਸੀਂ ਆਪਣੀ ਬਿਮਾਰੀ ਦੇ ਲੱਛਣ ਹੀ ਗਲਤ ਦੱਸਾਂਗੇ ਤਾਂ ਸਹੀ ਇਲਾਜ ਕਿਵੇਂ ਹੋਵੇਗਾ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹੋਮਿਓਪੈਥਿਕ ਡਾਕਟਰ ਕੋਲ...
ਬਾਘਾਪੁਰਾਣਾ 12 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਚਮਕੌਰ ਸਿੰਘ ਰੋਡੇ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਗੁਰਦੀਪ ਸਿੰਘ ਵੈਰੋਕੇ ਨੇ ਆਖਿਆ ਕਿ ਮੋਦੀ ਹਕੂਮਤ ਦੇ ਨਾਲ-ਨਾਲ ਕਾਂਗਰਸ ਦਾ ਚਿਹਰਾ ਵੀ ਨੰਗਾ ਹੋਇਆ ਕਿਉਂਕਿ ਕਿ ਪੰਜਾਬ ਸਰਕਾਰ ਖਾਂਦਾ ਅਤੇ ਕੋਲੇ ਦੀ ਘਾਟ ਦਾ ਫਜ਼ੂਲ ਰੌਲਾ ਰੱਪਾ ਪਾ ਰਹੀ ਹੈ ਅਤੇ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਇਸ ਲਈ ਜੇਕਰ ਪੰਜਾਬ ਸਾਰੇ ਪਾਵਰ ਗਰਿੱਡ ਵੀ ਫੇਲ ਹੋ ਜਾਣ ਤਾਂ...
ਬਾਘਾਪੁਰਾਣਾ 12 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) ਮੋਦੀ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਮੋਗਾ ਬਾਘਾਪੁਰਾਣਾ ਰੋਡ ਤੇ ਚੰਦਪੁਰਾਣਾ ਟੋਲ ਪਲਾਜ਼ਾ ਤੇ ਲਗਾਇਆ ਗਿਆ ਮੋਰਚਾ ਅੱਜ 12 ਵੇਂ ਦਿਨ ਵਿੱਚ ਸ਼ਾਮਲ ਹੁੰਦਿਆਂ ਹੀ ਠਾਠਾਂ ਮਾਰਦਾ ਇਕੱਠ ਲੋਕ ਮਾਰੂ ਨੀਤੀਆਂ ਕਰਕੇ ਮੋਦੀ ਸਰਕਾਰ ਨੂੰ ਲਾਹਨਤਾਂ ਪਾ ਰਿਹਾ ਸੀ। ਅੱਜ ਦੇ ਦਿਨ ਦੀ ਵਿਸ਼ੇਸ਼ ਗੱਲ ਇਹ ਸੀ ਕਿ ਵੱਖ-ਵੱਖ ਕਿਸਾਨ ਬੁਲਾਰਿਆਂ ਤੋਂ ਇਲਾਵਾ ਢਾਢੀ ਕਵੀਸ਼ਰ ਕਲਾ ਬਚਾਓ ਲਹਿਰ ਦੇ...
ਬਾਘਾ ਪੁਰਾਣਾ 12 ਅਕਤੂਬਰ (ਰਾਜਿੰਦਰ ਸਿੰਘ ਕੋਟਲਾ):- ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਬਾਂਸਲ ਨੇ ਅੱਜ ਇੱਕ ਵਿਸ਼ੇਸ਼ ਮੀਟਿੰਗ ਅਗਰਵਾਲ ਸਭਾ ਦੇ ਪ੍ਰਧਾਨ ਵਿਜੇ ਬਾਂਸਲ ਨਾਲ ਕੀਤੀ ਜਿਸ ਵਿੱਚ ਦੁਰਗਾ ਮੰਦਿਰ ਕਮੇਟੀ ਪ੍ਰਧਾਨ ਕ੍ਰਿਸ਼ਨ ਬਾਂਸਲ ਨੇ ਕਿਹਾ ਕਿ ਸਾਡੇ ਸ਼ਹਿਰ ਬਾਘਾ ਪੁਰਾਣਾ ਵਿੱਚ ਪਹਿਲਾਂ ਹੀ ਇੱਕ ਅਗਰਵਾਲ ਸਭਾ ਹੈ ਜਿਸ ਦਾ ਪ੍ਰਧਾਨ ਵਿਜੇ ਬਾਂਸਲ ਹੈ ਅਸੀਂ ਸਾਰੇ ਵਿਜੇ ਬਾਸਲ ਦੀ ਅਗੁਵਾਈ ਵਾਲੇ ਪ੍ਰੋਗਰਾਮ 17 ਅਕਤੂਬਰ ਨੂੰ ਹਾਜ਼ਰ...
ਲੁਧਿਆਣਾ, 12 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ): ਲੋਕ ਇਨਸਾਫ ਪਾਰਟੀ ਵਲੋਂ ਕਿਸਾਨ ਵਿਰੋਧੀ ਖੇਤੀ ਸੁਧਾਰ ਕਾਨੂੰਨ ਅਤੇ ਪੋਸਟ ਮੈਟਿ੍ਰਕ ਸਕਾਲਰਸ਼ਿੱਪ ਘੁਟਾਲੇ ਵਿਰੱੁਧ ਕੀਤੇ ਜਾ ਰਹੇ ਸੰਘਰਸ਼, ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀਆਂ ਪੰਜਾਬ ਹਿਤੈਸ਼ੀ ਤੇ ਭਿ੍ਰਸ਼ਟਾਚਾਰ ਵਿਰੋਧੀ ਨੀਤੀਆਂ ਨੂੰ ਦੇਖਦੇ ਹੋਏ ਆਏ ਦਿਨ ਵੱਡੀ ਗਿਣਤੀ ਵਿਚ ਲੋਕ “ਲੋਕ ਇਨਸਾਫ ਪਾਰਟੀ” ਨਾਲ ਜੁੜ ਰਹੇ ਹਨ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਜੱਸੋਵਾਲ ਵਿਚ ਹੋਈ ਇਕ ਭਰਵੀਂ...

Pages