News

ਮੋਗਾ, 27 ਅਕਤੂੰਬਰ (ਜਸ਼ਨ) :ਸਾਡੇ ਸਮਾਜ ਵਿੱਚ ਕਈ ਇਨਸਾਨ ਅਜਿਹੇ ਹਨ ਬੇਸ਼ਕ ਉਹ ਵਿਦੇਸ਼ਾ ਪੱਕੇ ਤੋਰ ਤੇ ਸੈਟਲ ਹੋ ਚੁੱਕੇ ਪਰ ਉਹ ਆਪਣੇ ਪਿੰਡ ਦੀ ਮਿੱਟੀ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ ਅਤੇ ਆਪਣੇ ਪਿੰਡਾਂ ਨੂੰ ਵਿਦੇਸ਼ਾਂ ਵਾਗ ਸੁੰਦਰ ਬਣਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ । ਅਜਿਹੇ ਹੀ ਇੱਕ ਸਮਾਜ ਸੇਵੀ ਇਨਸਾਨ ਹਨ ਚਰਨਜੀਤ ਸਿੰਘ ਸ਼ਰਮਾ ਫਿੰਨਲੈਡ ਬੁੱਘੀਪੁਰਾ ਜਿਨ੍ਹਾਂ ਨੇ ਹਮੇਸ਼ਾ ਪਿੰਡ ਨੂੰ ਸੁੰਦਰ ਬਣਾਉਣ ਲਈ ਜਿੱਥੇ ਵੱਡੇ ਪੱਧਰ ਤੇ ਯੋਗਦਾਨ ਪਾਇਆ ਉਥੇ ਪਿੰਡ ਦੇ ਨੌਜਵਾਨਾਂ...
Tags: NRI
******************ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ 10 ਹਜ਼ਾਰ ਕਿਸਾਨਾਂ ਦੇ ਹਸਤਾਖਰ ਕਰਵਾ ਕੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ: ਵਿਧਾਇਕ ਡਾ: ਹਰਜੋਤ ਕਮਲ*************** ਮੋਗਾ , 27 ਅਕਤੂਬਰ (ਜਸ਼ਨ) : ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੂੰ ਭਾਵੇਂ ਬੀਤੀ ਸ਼ਾਮ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਚੂਲੇ ਦੇ ਇਲਾਜ ਲਈ ਉਹਨਾਂ ਨੂੰ ਹਾਲੇ ਕੁਝ ਦਿਨ ਬੈੱਡ ਰੈਸਟ ਵਾਲੀ ਸਥਿਤੀ ਵਿਚ ਰਹਿਣਾ ਪਵੇਗਾ ਜਿਸ ਕਰਕੇ ਉਹਨਾਂ ਦਾ ਮੰਜੇ ਤੋਂ ਉੱਠਣਾ ਅਤੇ ਤੁਰਨਾ ਫਿਰਨਾ ਅਜੇ...
Tags: GOVERNMENT OF PUNJAB
ਨਿਹਾਲ ਸਿੰਘ ਵਾਲਾ ,27 ਅਕਤੂਬਰ( ਪ੍ਰੋ:ਸੁਰਜੀਤ ਸਿੰਘ ਕਾਉਂਕੇ ): ਚੁੱਪ ਦੀ ਅਵਾਜ਼ ਗਰੱੁਪ,ਪੰਜਾਬੀ ਲੇਖਕ ਸਭਾਂ ਨਿਹਾਲ ਸਿੰਘ ਵਾਲਾ ਦੇ ਪ੍ਰਸ਼ੋਤਮ ਪੱਤੋ,ਰਾਜਵਿੰਦਰ ਰੌਂਤਾ,ਅਮਰਜੀਤ ਫ਼ੌਜੀ ਦੀਨਾ,ਵੀਰਪਾਲ ਕਮਲ ,ਸੁਤੰਤਰ ਰਾਏ ,ਗੁਰਦਾਸ ਰੀਣ ,ਸੁੱਖੀ ਸ਼ਾਂਤ ,ਪ੍ਰੋ ਬੇਅੰਤ ਕੌਰ,ਮੰਗਲਮੀਤ ,ਅਮਨ ਹਾਕਮਵਾਲਾ ,ਬੱਬੀ ਪੱਤੋ ਤੇ ਜਗਦੀਪ ਬੌਡੇ ਆਦਿ ਤੇ ਅਲਾਇੰਸ ਕਲੱਬ ਦੇ ਡਾ ਹਰਗੁਰਪ੍ਰਤਾਪ ਸਿੰਘ,ਮਨਪ੍ਰੀਤ ਅਪੋਲੋ, ਡਾ ਸ਼ਿਵਦੇਵ ਤੇ ਸੱੁਖੀ ਭਾਗੀਕੇ ਪ੍ਰਧਾਨ ਨੇ ਦੱੁਖ ਪ੍ਰਗਟ ਕਰਦਿਆਂ...
Tags: CRIME
,,,,,,,,,,,,,,*ਮੋਦੀ ਦਾ ਪਾਖੰਡਵਾਦ ਹੁਣ ਭੋਲੇ ਪੰਜਾਬੀਆਂ ਨੂੰ ਬੁੱਧੂ ਨਹੀਂ ਬਣਾ ਸਕਦਾ: ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ,,,,,,,,,,,,,,,,,,,,,, ਮੋਗਾ,26 ਅਕਤੂਬਰ (ਜਸ਼ਨ) : ‘‘ਖੇਤੀ ਅਤੇ ਲੋਕ ਵਿਰੋਧੀ ਕਾਨੂੰਨਾਂ ਖਿਲਾਫ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਮੋਦੀ ਦਾ ਪਾਖੰਡਵਾਦ ਹੁਣ ਭੋਲੇ ਪੰਜਾਬੀਆਂ ਨੂੰ ਬੁੱਧੂ ਨਹੀਂ ਬਣਾ ਸਕਦਾ ਅਤੇ ਮੋਦੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਹੀ ਤੇ ਡਾਂਗ ਜੱਟ ਦੇ ਮੋਢੇ ਦਾ ਸ਼ਿੰਗਾਰ ਹੁੰਦੇ ਨੇ ’’ ਇਹਨਾਂ ਵਿਚਾਰਾਂ...
Tags: FARMERS PROTEST
ਮੋਗਾ, 26 ਅਕਤੂਬਰ (ਜਸ਼ਨ) : ਕਿਰਤੀ ਕਿਸਾਨ ਯੂਨੀਅਨ ਨੇ ਅੱਜ ਬਾਬਾ ਬੰਦਾ ਸਿੰਘ ਬਹਾਦੁਰ ਦੇ 350ਵੇ ਜਨਮ ਵਰੇ ਨੂੰ ਸਮਰਪਿਤ ਵਿਸ਼ਾਲ ਕਾਨਫਰੰਸ ਦੀਨਾ ਸਾਹਿਬ ਵਿਖੇ ਕੀਤੀ ਤੇ ਕਿਸਾਨ ਘੋਲ ਨੂੰ ਇਤਿਹਾਸਕ ਕਰਾਰ ਦਿੰਦਿਆਂ ਇਸਨੂੰ ਸਮੁੱਚੇ ਪੰਜਾਬ ਦਾ ਘੋਲ ਕਰਾਰ ਦਿੰਦਿਆਂ ਦਿੱਲੀ ਦੇ ਹੁਕਮਰਾਨਾਂ ਖਿਲਾਫ ਵਿਸ਼ਾਲ ਲਾਮਬੰਦੀ ਕਰਦਿਆਂ ਆਰ ਪਾਰ ਦੀ ਲੜ੍ਹਾਈ ਲੜਨ ਦਾ ਸਮੁੱਚੇ ਇਕੱਠ ਨੂੰ ਪ੍ਰਣ ਕਰਵਾਇਆ। ਇਸ ਮੌਕੇ ਸਵਾਗਤੀ ਕਮੇਟੀ ਵਿੱਚ ਸਾਬਕਾ ਬੀਪੀਈਉ ਨਿਰਭੈ ਸਿੰਘ ਬੁਰਜ, ਨਾਜਰ ਸਿੰਘ...
Tags: FARMERS PROTEST
ਚੰਡੀਗੜ੍ਹ, 26 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲ ਗੱਡੀਆਂ ਦੀ ਆਵਾਜਾਈ ਦੀ ਤੁਰੰਤ ਬਹਾਲੀ ਲਈ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਦਾ ਨਿੱਜੀ ਦਖਲ ਮੰਗਿਆ ਹੈ। ਕਿਸਾਨਾਂ ਵੱਲੋਂ ਰੇਲ ਰੋਕਣ ਦੇ ਫੈਸਲੇ ਨੂੰ ਅੰਸ਼ਿਕ ਰੂਪ ਵਿੱਚ ਵਾਪਸ ਲੈਣ ਦੇ ਬਾਵਜੂਦ ਇਹ ਆਵਾਜਾਈ ਸੂਬੇ ਭਰ ਵਿੱਚ ਬੰਦ ਪਈ ਹੈ। ਰੇਲਵੇ ਵੱਲੋਂ ਮਾਲ ਗੱਡੀਆਂ ’ਤੇ ਮੁੱਢਲੇ ਦੌਰ ਵਿੱਚ ਦੋ ਦਿਨਾਂ (24 ਤੇ 25 ਅਕਤੂਬਰ) ਲਈ ਪਾਬੰਦੀ ਤੋਂ ਬਾਅਦ ਇਸ ਨੂੰ...
Tags: FARMERS PROTEST
*ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ-ਮਸ਼ਵਰੇ ਪਿੱਛੋਂ ਸਕੂਲ ਸਿੱਖਿਆ ਮੰਤਰੀ ਨੇ ਦਿੱਤੀ ਸਹਿਮਤੀ ਚੰਡੀਗੜ੍ਹ, 26 ਅਕਤੂਬਰ:ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇੱਥੇ ਦੱਸਿਆ ਕਿ ਸ਼ਹੀਦਾਂ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਜ਼ਿਲ੍ਹਾ ਬਠਿੰਡਾ, ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ, ਮੋਗਾ, ਸੰਗਰੂਰ ਅਤੇ ਤਰਨ ਤਾਰਨ ਦੇ ਅੱਠ ਹੋਰ ਸਰਕਾਰੀ ਸਕੂਲਾਂ ਦੇ ਨਾਮ ਬਦਲ ਕੇ ਸੂਬੇ ਦੇ ਸ਼ਹੀਦਾਂ ਦੇ ਨਾਮ 'ਤੇ ਰੱਖੇ ਗਏ ਹਨ। ਸ੍ਰੀ ਸਿੰਗਲਾ ਨੇ ਕਿਹਾ...
*ਸੱਤਾ 'ਚ ਹੁੰਦਿਆਂ ਬਾਦਲਾਂ ਨੂੰ ਕਿਉਂ ਨਹੀਂ ਯਾਦ ਆਉਂਦੇ ਸੰਘੀ ਢਾਂਚੇ, ਪੰਥ ਅਤੇ ਪਾਣੀਆਂ ਦੇ ਮੁੱਦੇ-'ਆਪ' ਚੰਡੀਗੜ੍ਹ, 26 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਬਾਦਲ ਵੱਲੋਂ ਕੇਂਦਰ ਦੁਆਰਾ 'ਰਾਜਾਂ ਦੀਆਂ ਸ਼ਕਤੀਆਂ ਅਤੇ ਅਧਿਕਾਰਾਂ ਖੋਹੇ ਜਾਣ' ਦੇ ਹਵਾਲੇ ਨਾਲ ਸੰਘੀ ਢਾਂਚੇ ਉੱਤੇ ਅੰਤਰ ਪਾਰਟੀ ਸੰਮੇਲਨ ਕਰਾਏ ਜਾਣ ਦੇ ਐਲਾਨ ਦੀ ਖਿੱਲੀ ਉਡਾਉਂਦੇ ਹੋਏ...
ਚੰਡੀਗੜ੍ਹ, 26 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਚੌਕਸੀ ਬਿਊਰੋ ਵੱਲੋਂ ਸੂਬੇ ਭਰ ਵਿੱਚ 27 ਅਕਤੂਬਰ ਤੋਂ 2 ਨਵੰਬਰ, 2020 ਤੱਕ ‘ਚੌਕਸੀ ਜਾਗਰੂਕਤਾ ਹਫ਼ਤਾ’ ਮਨਾਇਆ ਜਾਵੇਗਾ ਜਿਸ ਵਿੱਚ ਹਫ਼ਤਾ ਭਰ ਚੱਲਣ ਵਾਲੀ ਮੁਹਿੰਮ ਦੌਰਾਨ ਸੂਬੇ ਦੇ ਵੱਖ-ਵੱਖ ਵਿਭਾਗਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕਸੀ ਬਿਊਰੋ ਦੇ ਏਡੀਜੀਪੀ-ਕਮ-ਮੁੱਖ ਨਿਰਦੇਸ਼ਕ ਬੀ ਕੇ ਉੱਪਲ ਨੇ ਕਿਹਾ ਕਿ ਕੇਂਦਰੀ ਚੌਕਸੀ ਕਮਿਸ਼ਨ (ਸੀਵੀਸੀ)...
ਚੰਡੀਗੜ੍ਹ, 26 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਮਾਲ ਰੇਲ ਗੱਡੀਆਂ ਰੋਕ ਲਏ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਅਤੇ ਇੱਕਜੁੱਟਤਾ ਤੋਂ ਬੁਖਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨਾਲ ਬਦਲੇਖ਼ੋਰੀ 'ਤੇ ਉਤਰ ਆਏ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮਾਲ ਗੱਡੀਆਂ ਚਲਾਉਣ ਲਈ ਕੇਂਦਰ ਵੱਲੋਂ...

Pages