-ਡਾ. ਅਮਨਦੀਪ ਸਿੰਘ ਟੱਲੇਵਾਲੀਆ ਕਿਸੇ ਵੀ ਕੌਮ ਜਾਂ ਦੇਸ਼ ਦੀ ਤਰੱਕੀ ਉਦੋਂ ਤੱਕ ਸੰਭਵ ਨਹੀਂ, ਜਦੋਂ ਤੱਕ ਉਸ ਦੇ ਬਾਸ਼ਿੰਦੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਨਾ ਹੋਣ। ਬੇਸ਼ੱਕ ਅਸੀਂ ਬਹੁਤ ਤਰੱਕੀ ਕਰ ਲਈ। ਸੁੱਖ, ਸਹੂਲਤਾਂ ਐਸ਼ੋ-ਆਰਾਮ ਦੇ ਸਾਰੇ ਸਾਧਨ ਪੈਦਾ ਕਰ ਲਏ ਪਰ ਜੇਕਰ ਇਹਨਾਂ ਨੂੰ ਮਾਨਣ ਤੋਂ ਪਹਿਲਾਂ ਹੀ ਅਸੀਂ ਆਪਣੇ ਸਰੀਰਾਂ ਨੂੰ ਨਕਾਰਾ ਕਰ ਲਿਆ ਤਾਂ ਲੱਖ ਲਾਹਨਤ ਹੈ, ਸਾਡੀ ਅਜਿਹੀ ਤਰੱਕੀ ਦੇ। ਅਸੀਂ ਮਿਜ਼ਾਇਲਾਂ ਅਤੇ ਤੋਪਾਂ ਵਾਲੇ ਹੋ ਗਏ ਪਰ ਜੇਕਰ ਇਨ੍ਹਾਂ ਨੂੰ...
News
ਮੋਗਾ,9 ਨਵੰਬਰ (ਜਸ਼ਨ):ਯੋਗੇਸ਼ ਗੋਇਲ ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਮੋਗਾ ਅਤੇ ਰਵਿੰਦਰ ਗੋਇਲ ਚੇਅਰਮੈਨ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੇ ਉਦਮ ਨਾਲ ਲਾਇਨਜ਼ ਕਲੱਬ ਮੋਗਾ ਵਿਸ਼ਾਲ ਨੇ ਆਪਣੇ ਸੇਵਾ ਦੇ 15 ਸਾਲ ਪੂਰੇ ਕਰ ਲਏ ਹਨ ਅਤੇ ਹੁਣ ਲਾਇਨ ਦਰਸ਼ਨ ਲਾਲ ਗਰਗ ਦੀ ਪ੍ਰਧਾਨਗੀ ਹੇਠ ਲਗਾਤਾਰ ਸੇਵਾ ਕਰ ਰਹੀ ਹੈ । ਕਲੱਬ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੱਗੇਆਣਾ ਬਸਤੀ ਨੂੰ 15 ਡਬਲ ਡੈਸਕ ਭੇਂਟ ਕੀਤੇ ਹਨ। ਕਲੱਬ ਹਰ ਸਾਲ ਵਿਦਿਆਰਥੀਆਂ ਨੂੰ ਜਰਸੀਆਂ...
ਮੋਗਾ,9 ਨਵੰਬਰ (ਜਸ਼ਨ): ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀ ਖੇਤੀ ਵਿਰੋਧੀ ਕਾਨੂੰਨਾਂ ਨੂੰ ਪਾਸ ਕਰਕੇ ਉਹ ਜ਼ਮੀਨਾ ਦੇ ਮਾਲਕ ਕਾਰਪੋਰੇਟ ਘਰਾਣਿਆਂ ਨੂੰ ਬਣਾਉਣ ਨੂੰ ਤੁਲੀ ਹੋਈ ਆ। ਉੱਥੇ ਪੰਜਾਬ ਤੇ ਦੇਸ਼ ਦੇ ਕਿਸਾਨ ਤੇ ਨੋਜ਼ਵਾਨ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੜਕਾਂ ਤੇ ਆਏ ਹੋਏ ਨੇ। ਸੰਤ ਬਾਬਾ ਬਲਦੇਵ ਸਿੰਘ ਜੀ ਨੇ ਪਿੰਡ ਜੋਗੇ ਵਾਲਾ ਦੇ ਨੌਜਵਾਨਾਂ ਨੂੰ ਕਿਸਾਨਾਂ ਦੀ ਖੇਤੀ ਵਿਰੋਧੀ ਪਾਸ ਹੋਏ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਮੇਟੀ ਬਣਾਉਣ ਲਈ...
ਮੋਗਾ,9 ਨਵੰਬਰ (ਜਸ਼ਨ): ਪਿਛਲੇ 6 ਮਹੀਨਿਆਂ ਤੋਂ ਬੰਦ ਪਈਆਂ ਅੰਬੈਸੀਆਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸੇ ਕੜੀ ਤਹਿਤ ਸਹਿਰ ਤੇ ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲੈਟਸ ਸੰਸਥਾ ਰਾਈਟ ਵੇ ਏਅਰਿਲੰਕਸ ਨੇ ਆਕਾਸ਼ਦੀਪ ਸਿੰਘ ਦਾ ਯੂ.ਕੇ. ਦਾ ਸਟੂਡੈਂਟ ਵੀਜ਼ਾ 7 ਦਿਨਾਂ ਵਿਚ ਲਗਵਾ ਕੇ ਦਿੱਤਾ ਤੇ ਉਸ ਦਾ ਯੂ.ਕੇ. ਵਿਚ ਉਚੇਰੀ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਹ। ਆਕਾਸ਼ਦੀਪ ਸਿੰਘ ਨੇ ਆਈਲਟਸ ਵਿਚ 5.5 ਬੈਂਡ ਪ੍ਰਾਪਤ ਕੀਤੇ ਸਨ । ਸੰਸਥਾ ਦੇ ਡਾਇਰੈਕਟਰ ਦੇਵ ਪਿ੍ਆ...
ਮੋਗਾ,8 ਨਵੰਬਰ (ਜਸ਼ਨ): ਨਿਰੰਕਾਰ ਰੂਪ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਵ ਫੇਰੀਆਂ ਵਿਚ ਸੰਗਤਾਂ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕਰ ਰਹੀਆਂ ਹਨ । ਅੱਜ ਅਮਿ੍ਰਤ ਵੇਲੇ ਗੁਰਦੁਆਰਾ ਗੋਬਿੰਦਸਰ ਸਾਹਿਬ ਬਾਬਾ ਈਸ਼ਰ ਸਿੰਘ ਨਗਰ ਤੋਂ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਪ੍ਰਭਾਤ ਫੇਰੀ ਆਰੰਭ ਹੋਈ ਅਤੇ ਦਸ਼ਮੇਸ਼ ਨਗਰ ਦੀਆਂ ਵੱਖ ਵੱਖ ਗਲੀਆਂ ਵਿਚ ਸੰਗਤਾਂ ਨੇ ਕੀਰਤਨ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਸਰਬੱਤ ਦੇ ਭਲੇ ਦਾ ਹੋਕਾ ਦਿੱਤਾ। ਇਸ ਮੌਕੇ...
*ਕੇਜਰੀਵਾਲ ਨੇ ਦਿੱਤੀ ਵਧਾਈ, ਕਿਹਾ ਕਿ ਪੰਜਾਬ ਦੇ ਨੌਜਵਾਨ ਨੂੰ ਨਾਲ ਲੈ ਕੇ ਚੱਲਣਾ ਸਮੇਂ ਦੀ ਮੰਗ ਚੰਡੀਗੜ੍ਹ, 8 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਪਾਰਟੀ ਦੀ ਨੌਜਵਾਨ ਆਗੂ ਅਨਮੋਲ ਗਗਨ ਮਾਨ ਨੂੰ ਯੂਥ ਵਿੰਗ ਪੰਜਾਬ ਦੇ ਸੂਬਾ ਸਹਿ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। ਇਸ ਬਾਰੇ ਰਸਮੀ ਐਲਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕੀਤਾ। ਉਹ ਪਿਛਲੇ ਕਾਫੀ ਸਮੇਂ ਤੋਂ...
*ਪੰਜਾਬ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਪੂਰੀ ਤਰਾਂ ਸਮਰਪਿਤ: ਸਿਹਤ ਮੰਤਰੀ ਚੰਡੀਗੜ, 8 ਨਵੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ 68 ਨਵ-ਨਿਯੁਕਤ ਅਤੇ ਵੱਖ ਵੱਖ ਸ੍ਰੇਣੀਆਂ ਨਾਲ ਸਬੰਧਤ ਪਦ-ਉੱਨਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 17 ਉਮੀਦਵਾਰਾਂ ਨੂੰ ਤਰਸ ਦੇ ਅਧਾਰ ’ਤੇ ਰੈਗੂਲਰ...
ਮੋਗਾ,8 ਨਵੰਬਰ (ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ ਹੇਠ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ । ਇਸੇ ਕੜੀ ਤਹਿਤ ਅੱਜ ਵਿਧਾਇਕ ਡਾ: ਹਰਜੋਤ ਕਮਲ ਦੇ ਸਪੁੱਤਰ ਹਮਰੀਤ ਕਮਲ ਸਿੰਘ ਦੀ ਅਗਵਾਈ ਹੇਠ ਮੋਗਾ ਬਾਈਪਾਸ ਤੋਂ ਸ਼ਹਿਰ ਅੰਦਰ ਪ੍ਰਵੇਸ਼ ਕਰਦੀ ਅਹਿਮ ਸੜਕ ਨਿਗਾਹਾ ਰੋਡ ਦੇ ਨਿਰਮਾਣ ਦੀ ਆਰੰਭਤਾ ਕੀਤੀ ਗਈ । ਸੜਕ ਦੇ ਨਿਰਾਮਣ ਕਾਰਜ ਦਾ ਉਦਘਾਟਨ ਕਰਦਿਆਂ ਹਮਰੀਤ ਕਮਲ ਸਿੰਘ ਨੇ ਆਖਿਆ ਕਿ ਇਸ ਰੋਡ ’ਤੇ ਪੀਰ...
ਮੋਗਾ,8 ਨਵੰਬਰ (ਜਸ਼ਨ): ਪਿਛਲੇ 70 ਸਾਲਾਂ ਤੋਂ ਮੋਗਾ ਵਾਸੀਆਂ ਦੀ ਸੇਵਾ ਵਿਚ ਤੱਤਪਰ ਰਿਹਾ ਅਗਰਵਾਲ ਹਸਪਤਾਲ ਹੁਣ ਲੋਕਾਂ ਲਈ ਮਲਟੀਸਪੈਸ਼ਲਟੀ ਕਲੀਨਿਕ ਵਜੋਂ ਸੇਵਾਵਾਂ ਦੇਵੇਗਾ। ਅੱਜ ਲੁਧਿਆਣਾ ਤੋਂ ਪਹੰੁਚੇ ਪੇਟ ਅਤੇ ਜਿਗਰ ਦੇ ਰੋਗਾਂ ਦੇ ਮਾਹਰ ਡਾ: ਸੀ ਐੱਸ ਗਰੇਵਾਲ ਅਤੇ ਦਿਲ ਦੇ ਰੋਗਾ ਦੇ ਮਾਹਰ ਡਾ: ਮਨਬੀਰ ਸਿੰਘ ਖੁਰਾਣਾ ਨੇ ਹਸਪਤਾਲ ਵਿਚ ਮੌਜੂਦ ਸ਼ਹਿਰਵਾਸੀਆਂ ਨਾਲ ਵੱਖ ਵੱਖ ਬੀਮਾਰੀਆਂ ’ਤੇ ਭਰਪੂਰ ਚਰਚਾ ਕੀਤੀ । ਇਸ ਮੌਕੇ ਹਸਪਤਾਲ ਦੇ ਮੁੱਖ ਪ੍ਰਬੰਧਕ ਨੀਰਜ ਗਰਗ ਅਤੇ...
ਜੈਤੋ, 8 ਨਵੰਬਰ (ਮਨਜੀਤ ਸਿੰਘ ਢੱਲਾ)- ਜਿੱਥੈ ਵਾਤਾਵਰਣ ਵਿੱਚ ਪ੍ਰਦੂਸ਼ਿਤ ਹੋਣ ਕਾਰਨ ਇਸ ਜ਼ਹਿਰੀਲੇ ਧੂਏਂ ਕਾਰਨ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਵਾਤਾਵਰਣ ਪ੍ਰੇਮੀ ਤੇ ਰਾਮੇਆਣਾ ਸਹਿਕਾਰੀ ਸਭਾ ਦੇ ਕੈਸ਼ੀਅਰ-ਕਮ ਸੈਲਜ ਮੈਨ ਧਰਮਿੰਦਰ ਸਿੰਘ (ਥਾਪਰ) ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਪਣਾ 53 ਵਾਂ ਜਨਮਦਿਨ ਸਹਿਕਾਰੀ ਸਭਾ ਵਿਖੇ ਵੱਖ-ਵੱਖ ਛਾਂਦਾਰ ਰੁੱਖ ਲਗਾ ਕੇ ਮਨਾਇਆ ਗਿਆ। ਧਰਮਿੰਦਰ ਸਿੰਘ ਥਾਪਰ ਨੇ ਲੋਕਾਂ ਨੂੰ ਜਾਗਰੂਕ...

