News

*ਕਿਤਾਬਾਂ ਪੜ੍ਹਨ ਨਾਲ ਸਾਡੀ ਸ਼ਖਸੀਅਤ ਹੋਰ ਨਿਖਰਦੀ ਹੈ ਅਤੇ ਜੀਵਨ ਦੇ ਮੁਸ਼ਕਿਲ ਸਮੇਂ ਦੌਰਾਨ ਅਸੀਂ ਆਸਾਨੀ ਨਾਲ ਫੈਸਲੇ ਲੈਣ ਦੇ ਸਮਰੱਥ ਹੁੰਦੇ ਹਾਂ: ਵਿਧਾਇਕ ਡਾ: ਹਰਜੋਤ ਕਮਲ ਮੋਗਾ, 17 ਅਕਤੂਬਰ (ਜਸ਼ਨ) : ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ਸਾਹਿਤ ਪਸਾਰ ਮੰਚ ਵੱਲੋਂ ਕਰਵਾਏ ਜਾ ਰਹੇ ਪੁਸਤਕ ਮੇਲੇ ਦੇ ਤੀਜੇ ਦਿਨ ਦੇ ਸਾਹਿਤਕ ਪ੍ਰੋਗਰਾਮ ਅਤੇ ਕਵੀ ਦਰਬਾਰ ਦਾ ਉਦਘਾਟਨ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ। ਇਸ ਮੌਕੇ ਬੇਅੰਤ ਕੌਰ ਗਿੱਲ, ਪ੍ਰਗਟ ਸਿੰਘ ਰੰਧਾਵਾ, ਸੁਰਜੀਤ ਸਿੰਘ...
*ਵਿਧਾਇਕ ਡਾ: ਹਰਜੋਤ ਕਮਲ ਨੇ ਬਜਰੰਗ ਬਲੀ ਦਾ ਝੰਡਾ ਲਹਿਰਾਉਣ ਦੀ ਰਸਮ ਕੀਤੀ ਅਦਾ ਮੋਗਾ, 16 ਅਕਤੂਬਰ (ਜਸ਼ਨ): ਨਵੀਨ ਕਲਾਂ ਮੰਦਰ ਰਜਿ: ਮੋਗਾ ਵਲੋਂ ਮਨਾਏ ਬਦੀ ‘ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ ਹਾਕਮ ਕਾ ਅਗਵਾੜ ਸਟੇਡੀਅਮ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਵਿਰਾਸਤੀ ਤਿਓਹਾਰ ਮਨਾਇਆ। ਇਸ ਮੌਕੇ ਵਾਈਸ ਚੇਅਰਮੈਨ ਜਗਦੀਪ ਸਿੰਘ ਸੀਰਾ ਲੰਢੇਕੇ, ਸਿਟੀ ਯੂਥ ਪ੍ਰਧਾਨ ਵਿਕਰਮਜੀਤ ਪੱਤੋ ਵਿਧਾਇਕ ਡਾ. ਹਰਜੋਤ ਕਮਲ, ਚੇਅਰਮੈਨ ਰਮੇਸ਼ ਕੁੱਕੂ,...
16 ਵੀਂ ਵਿਆਹ ਵਰੇਗੰਢ ਤੇ ਇੱਕ ਵਾਰ ਫਿਰ ਇਕੱਠਿਆਂ ਖੂਨਦਾਨ ਕਰਕੇ ਪੈਦਾ ਕੀਤੀ ਮਿਸਾਲ ਮੋਗਾ 16 ਅਕਤੂਬਰ ( (ਜਸ਼ਨ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਆਂ ਵਿੱਚ ਡੀ ਪੀ ਦੇ ਅਹੁਦੇ ਤੇ ਕੰਮ ਕਰ ਰਹੇ ਮਾਸਟਰ ਪਰਮਜੀਤ ਸਿੰਘ ਅਤੇ ਰੂਰਲ ਡਿਸਪੈਂਸਰੀ ਸਲੀਣਾ ਵਿੱਚ ਸੀ ਐਚ ਓ ਦੇ ਅਹੁਦੇ ਤੇ ਕੰਮ ਕਰ ਰਹੀ ਸਟਾਫ ਨਰਸ ਰਾਜਪਾਲ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਸੁਪਰ ਖੂਨਦਾਨੀ ਜੋੜੇ ਦੇ ਖਿਤਾਬ ਨਾਲ ਨਿਵਾਜਣਾ ਚਾਹੀਦਾ ਹੈ ਕਿਉੰਕਿ ਇਹ ਪਤੀ ਪਤਨੀ ਦੀ ਜੋੜੀ ਪਿਛਲੇ 9 ਸਾਲ ਤੋਂ...
*ਵਿਧਾਇਕ ਡਾ: ਹਰਜੋਤ ਕਮਲ ਨੇ ਨਰੇਗਾ ਕੰਮਾਂ ਵਿਚ ਤੇਜ਼ੀ ਲਿਆਉਣ ਲਈ 18 ਅਕਤੂਬਰ ਨੂੰ, ਬਲਾਕ 1 ਅਤੇ ਬਲਾਕ 2 ਦੇ ਸਰਪੰਚਾਂ , ਏ ਪੀ ਓ , ਬੀ ਡੀ ਪੀ ਓ ਅਤੇ ਗ੍ਰਾਮ ਸੇਵਕਾਂ ਨਾਲ ਮੀਟਿੰਗ ਕਰਨ ਦਾ ਲਿਆ ਫੈਸਲਾ ਮੋਗਾ, 16 ਅਕਤੂਬਰ (ਜਸ਼ਨ): ਮੋਗਾ ਹਲਕੇ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਮੰਤਵ ਨਾਲ ਵਿਧਾਇਕ ਡਾ: ਹਰਜੋਤ ਕਮਲ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਭਾਸ਼ ਚੰਦਰ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪ੍ਰਗਤੀ ਕੰਮਾਂ ’ਤੇ ਵਿਚਾਰ ਚਰਚਾ ਕੀਤੀ ਅਤੇ ਨਰੇਗਾ ਅਧੀਨ...
ਮੋਗਾ,16 ਅਕਤੂਬਰ(ਜਸ਼ਨ): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (128) ਵੱਲੋਂ ਬੀਤੀ 9 ਅਕਤੂਬਰ ਨੂੰ, ਪੁਰਾਣੀ ਦਾਣਾ ਮੰਡੀ ਵਿਖੇ ਕਰਵਾਏ ਜਾਗਰਣ ‘ਚ ਸ਼ਾਮਲ ਹੋਏ ਸ਼ਰਧਾਲੂਆਂ ਲਈ ਮਾਂ ਜਵਾਲਾ ਜੀ ਧਾਮ ਤੋਂ ਲਿਆਂਦੀ ਪਾਵਨ ਜੋਤ ਨੂੰ ਵਾਪਸ ਜਵਾਲਾ ਜੀ ਧਾਮ ਛੱਡਣ ਲਈ ਅਤੇ ਝੰਡਾ ਚੜ੍ਹਾਉਣ ਵਾਸਤੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਜੱਥਾ ਅੱਜ ਜਵਾਲਾ ਜੀ ਲਈ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਸਮੂਹ ਮੈਂਬਰਾਂ ਵੱਲੋਂ ਦੁਰਗਾ ਸਤੁਤਿ ਦਾ ਪਾਠ ਕੀਤਾ ਗਿਆ। ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ...
*ਸੰਸਕ੍ਰਿਤਕ ਤਿਓਹਾਰ ਸਾਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜੀ ਰੱਖਣ ‘ਚ ਅਹਿਮ ਰੋਲ ਅਦਾ ਕਰਦੇ ਨੇ: ਵਿਧਾਇਕ ਡਾ: ਹਰਜੋਤ ਕਮਲ ਮੋਗਾ,16 ਅਕਤੂਰ (ਜਸ਼ਨ):ਦੁਸ਼ਹਿਰਾ ਕਮੇਟੀ ਰਜਿ: ਮੋਗਾ ਵੱਲੋਂ ਪੁਰਾਣੀ ਦਾਣਾ ਮੰਡੀ ਵਿਖੇ ਵਿਸ਼ਾਲ ਦੁਸ਼ਹਿਰਾ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਭਾਰਤੀ ਸੰਸਿਤੀ ਮੁਤਾਬਕ ਅਸੀਂ ਸਾਰੇ ਇਹ ਵਿਰਾਸਤੀ ਤਿਓਹਾਰ ਇਸ ਲਈ ਮਨਾਉਂਦੇ ਹਾਂ ਤਾਂ ਕਿ ਸਾਡੀਆਂ ਆਉਣ ਵਾਲੀਆਂ...
ਮੋਗਾ 16 ਅਕਤੂਬਰ (ਜਸ਼ਨ):ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਮੁੱਖ ਚੌਂਕ ਵਿੱਚ ਖੇਤੀ ਮਾਰੂ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਭਾਜਪਾ/ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਸੂਰਤ ਸਿੰਘ ਧਰਮਕੋਟ, ਭੁਪਿੰਦਰ ਸਿੰਘ ਦੌਲਤਪੁਰਾ, ਜਸਕਰਨ ਸਿੰਘ ਬਹਿਰੂ, ਤੋਤਾ ਸਿੰਘ ਬਹਿਰਾਮਕੇ ਨੇ ਕਿਹਾ ਕਿ ਭਾਜਪਾ ਸਰਕਾਰ ਕਾਰਪੋਰਟ ਘਰਾਣਿਆਂ ਦੀ ਦਲਾਲ ਬਣ ਕੇ, ਲੋਕ ਵਿਰੋਧੀ ਕਾਨੂੰਨ ਬਣਾ ਰਹੀ ਹੈ। ਖੇਤੀ ਵਿਰੋਧੀ ਕਾਨੂੰਨ,...
ਮੋਗਾ, 16 ਅਕਤੂਬਰ (ਜਸ਼ਨ): : ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਝੋਨੇ ਦੀ ਖਰੀਦ ਸਬੰਧੀ ਜਾਇਜ਼ਾ ਲੈਣ ਲਈ ਸੋਸਣ ਮੰਡੀ ਦਾ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸੋਸਣ ਮੰਡੀ ਵਿਚ ਮਾਰਕਫੈੱਡ ਦੀ ਖਰੀਦ ਏਜੰਸੀ ਕਿਸਾਨਾਂ ਦੇ ਝੋਨੇ ਦੀ ਜਿਣਸ ਦੀ ਖਰੀਦ ਕਰ ਰਹੀ ਹੈ ।ਉਹਨਾਂ ਆਖਿਆ ਕਿ ਸਾਗਰ ਰਾਈਸ ਮਿੱਲ ਕੋਲ ਇਕ ਲੱਖ 60 ਹਜ਼ਾਰ ਗੱਟੇ ਦੀ ਸਮਰੱਥਾ ਹੈ ਇਸ ਲਈ ਜਿਣਸ ਦੀ ਸੰਭਾਲ ਅਤੇ ਮਿਿਗ ਸਬੰਧੀ ਕੋਈ ਸਮੱਸਿਆ ਨਹੀਂ...
मोगा 15 अक्तूबर (जशन): अनमोल वेलफेयर क्लब मोगा की तरफ से करवाये जा रहे मेले मैया दे जागरण में महामाई जी के पवित्र ११ ज्योत दर्शन करने का सौभाग्य मिला। महामाई के दर्शन करने के लिए भक्तो में भक्ति का अनोखा रंग दिखा.। इसके बाद लालचंद धर्मशाला में यज्ञ का आयोजन किया गया जिसमें समस्त मोगा वासियों की सुख समृद्धि की कामना की गई। देवप्रिय त्यागी ने कहा धार्मिक समागम आस्था का केंद्र...
ਮੋਗਾ, 14 ਅਕਤੂਬਰ (ਜਸ਼ਨ): ਦੁਰਗਾ ਅਸ਼ਟਮੀ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਆਪਣੇ ਗ੍ਰਹਿ ਵਿਖੇ ਕੰਜਕ ਪੂਜਨ ਦਾ ਆਯੋਜਨ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਘਰ ਆਈਆਂ ਨਿੱਕੜੀਆਂ ਬਾਲੜੀਆਂ ਦੇ ਚਰਨ ਸਪਰਸ਼ ਕਰਕੇ ਉਹਨਾਂ ਤੋਂ ਆਸ਼ੀਰਵਾਦ ਲਿਆ । ਉਹਨਾਂ ਕੰਜਕਾਂ ਨੂੰ ਖੁਦ ਆਪਣੀ ਹੱਥੀਂ ਹਲਵਾ ਪੂਰੀ ਅਤੇ ਛੋਲੇ ਪਰੋਸਦਿਆਂ ਮਹਾਂਮਾਈ ਅੱਗੇ ਅਰਦਾਸ ਕੀਤੀ ਕਿ ਮਹਾਮਾਈ ਸਾਰੀ ਦੁਨੀਆਂ ’ਤੇ ਆਪਣੀ ਕਿਰਪਾ ਬਣਾਈ ਰੱੱਖੇ। ਉਹਨਾਂ ਆਖਿਆ ਕਿ ਦੁਰਗਾ ਅਸਟਮੀਂ ਦੇ ਦਿਨ ਮਾਂ...

Pages