ਮੋਗਾ, 30 ਨਵੰਬਰ (ਜਸ਼ਨ):( ਵੀਡੀਓ ਦੇਖਣ ਲਈ ਖ਼ਬਰ ਦੇ ਆਖੀਰ ਵਿਚ ਦਿੱਤਾ ਲਿੰਕ ਕਲਿਕ ਕਰੋ ਜੀ )ਸ਼ਹਿਰ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਾ ਦਿਨ -ਬ- ਦਿਨ ਇਜ਼ਾਫ਼ਾ ਹੋ ਰਿਹੈ। ਅੱਜ ਮੋਗਾ ਸ਼ਹਿਰ ਦੇ ਪੌਸ਼ ਇਲਾਕੇ ਦਸ਼ਮੇਸ਼ ਨਗਰ ਟੈਂਕੀ ਵਾਲੀ ਗਲੀ ‘ਚ ਦੁਪਹਿਰ ਪੌਣੇ ਚਾਰ ਵਜੇ, ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਅਧਿਆਪਕਾ ਤੋਂ ਪਰਸ ਅਤੇ ਇਕ ਲਿਫਾਫਾ ਖੋਹ ਲਿਆ। ਘਟਨਾ ਵਾਪਰਨ ਸਮੇਂ ਉਹ ਮਹਿਲਾ ਝਪਟਮਾਰਾਂ ਦੇ ਮਗਰ ਕਾਫ਼ੀ ਦੂਰ ਤੱਕ ਭੱਜੀ ਪਰ ਉਹ ਅਰਾਮ ਨਾਲ ਹੀ ਮੋਟਰਸਾਈਕਲ ’...
News
मोगा, 29 नवंबर (जशन): :-आई.एस.एफ. कालेज आफ फार्मेसी लगातार गुणवता पूर्ण शिक्षा एवं रिसर्च के लिए देश की अग्रणी शिक्षण संस्थाओं में अपना नाम बनाए हुए हैं। हाल ही में सोसायटी आफ फार्मास्यूटिकल एजुकेशन एंड रिसर्च के ११ वें वार्षिक अंतर्राष्ट्रीय कांफ्रेंस में आई.एस.एफ. कालेज आफ फार्मेसी को बैस्ट फार्मेसी इंस्टीट्यूट-२०२१ के अवार्ड से नवाजा गया। संस्था के डायरैकटर डा.जी.डी.गुप्ता...
ਚੰਡੀਗੜ੍ਹ, 29 ਨਵੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਅਤੇ ਸ਼ਿਕਾਇਤਾਂ ਨੂੰ ਛੇਤੀ ਅਤੇ ਤਸੱਲੀਬਖ਼ਸ਼ ਢੰਗ ਨਾਲ ਨਜਿੱਠਣ ਲਈ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਨਾਮਕ 5 ਪ੍ਰੋਗਰਾਮਾਂ ਦਾ ਆਯੋਜਨ ਕਰੇਗੀ।ਇਹ ਮਿਲਣੀ ਪ੍ਰੋਗਰਾਮ ਜਲੰਧਰ, ਐਸ.ਏ.ਐਸ ਨਗਰ (ਮੁਹਾਲੀ), ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਵਿਖੇ ਕ੍ਰਮਵਾਰ 16, 19, 23, 26 ਅਤੇ 30 ਦਸੰਬਰ ਨੂੰ ਕਰਵਾਏ ਜਾਣਗੇ। ਪੰਜਾਬ ਦੇ...
गुजरात/चंडीगढ़, 29 नवंबर(जशन): पंजाब के मुख्यमंत्री भगवंत मान ने मंगलवार को दावा किया कि गुजरात में आम आदमी पार्टी(आप) की पूर्ण बहुमत से सरकार बनने जा रही है। यीशुदान गढवी राज्य के अगले मुख्यमंत्री होंगे। लिंबडी, बोटाड, सुरेंद्र नगर, दासदा, विरमगाम और बोटाड के विभिन्न जगहों इलाकों में भगवंत मान ने 'आप' उम्मीदवारों के पक्ष में रोड शो किया। लोगों को संबोधित करते हुए मान ने कहा...
ਚੰਡੀਗੜ੍ਹ, 29 ਨਵੰਬਰ: (ਜਸ਼ਨ):ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਇੱਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਕੁਲਵਿੰਦਰ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 6, ਲੁਧਿਆਣਾ ਸ਼ਹਿਰ ਵਿਖੇ ਤਾਇਨਾਤ ਮੁਲਜ਼ਮ ਏ.ਐਸ.ਆਈ...
ਬਟਾਲਾ, 29 ਨਵੰਬਰ (ਬਿਸ਼ੰਬਰ ਬਿੱਟੂ ਬਟਾਲਾ) : ਹਾਈ ਪ੍ਰੋਫਾਈਲ ਮਾਮਲੇ ਵਿਚ ਅਕਾਲੀ ਆਗੂ ਦੀ ਹੱਤਿਆ ਦਾ ਸੱਚ ਸਾਹਮਣੇ ਆ ਗਿਆ ਹੈ ਅਤੇ ਦੋਸਤ ਹੀ ਦੋਸਤ ਦਾ ਕਾਤਿਲ ਨਿਕਲਿਆ ਹੈ। ਬਟਾਲਾ ਦੇ ਨਜਦੀਕੀ ਕਸਬਾ ਸ਼ੇਖੂਪੁਰਾ ਦੇ ਕੋਲ ਨੈਸ਼ਨਲ ਹਾਈਵੇ ਤੇ ਦੇਰ ਰਾਤ ਗੋਲੀ ਮਾਰਕੇ ਕਤਲ ਕੀਤੇ ਗਏ ਅਕਾਲੀ ਆਗੂ ਅਜੀਤਪਾਲ ਦਾ ਦੋਸਤ ਅਮਿ੍ਰਤਪਾਲ ਹੀ ਉਸਦਾ ਕਾਤਿਲ ਨਿਕਲਿਆ ਹੈ। ਇਹ ਕਤਲ ਨੈਸ਼ਨਲ ਹਾਈਵੇ ਤੇ ਮਜੂਦ ਹੋਟਲ 24 ਹੱਬ ਦੇ ਸਾਹਮਣੇ ਹੋਇਆ ਇਸ ਵਿਚ ਅਮਿ੍ਰਤਪਾਲ ਦਾ ਸਾਥ ਉਸਦੇ ਦੋਸਤ ਅਤੇ...
ਬੱਧਣੀ ਕਲਾਂ, 29 ਨਵੰਬਰ (ਜਸ਼ਨ): ਭਗਵਾਨ ਸ੍ਰੀ ਪਰਸ਼ੂ ਰਾਮ ਬ੍ਰਾਹਮਣ ਸਭਾ ਨਿਹਾਲ ਸਿੰਘ ਵਾਲਾ ਵਲੋਂ ਚੇਅਰਮੈਨ ਖਣਮੁਖ ਭਾਰਤੀ ਪੱਤੋ ਦੀ ਅਗਵਾਈ ਹੇਠ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ (ਹਿੰਦ ਦੀ ਚਾਦਰ), ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਹਿਜ ਪਾਠ ਦੇ ਭੋਗ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬੱਧਨੀ ਕਲਾਂ ਵਿਖੇ ਪਾਏ ਗਏ । ਇਹਨਾਂ ਸਮਾਗਮਾਂ ਦੌਰਾਨ ਅੰਮ੍ਰਿਤਪਾਲ ਸਿੰਘ ਦੌਧਰ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ...
ਬਟਾਲਾ, 29 ਨਵੰਬਰ (ਬਿਸ਼ੰਬਰ ਬਿੱਟੂ): ਪੰਜਾਬ ‘ਚ ਨਿੱਤ ਦਿਨ ਵਾਪਰ ਰਹੀਆਂ ਗੋਲਬੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ । ਅੱਜ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਥਾਣਾ ਸਦਰ ਦੇ ਪਿੰਡ ਸ਼ੇਖੋਪੁਰ ਦੇ ਨਜ਼ਦੀਕ ਅਮਿ੍ਰਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹੋਈ ਗੋਲੀਬਾਰੀ ਦੌਰਾਨ ਅਕਾਲੀ ਆਗੂ ਇਕ ਵਿਅਕਤੀ ਦੀ ਮੌਤ ਹੋ ਗਈ । ਮਿ੍ਰਤਕ ਦੀ ਪਛਾਣ ਅਜੀਤਪਾਲ ਵਜੋਂ ਹੋਈ ਹੈ ਅਤੇ ਉਹ ਸ਼੍ਰੋਮਣੀ ਅਕਾਲੀਦਲ ਦਾ ਸਰਗਰਮ ਆਗੂ ਦੱਸਿਆ ਜਾ ਰਿਹਾ ਹੈ । ਪੁਲਿਸ ਸੂਤਰਾਂ ਮੁਤਾਬਕ...
ਮੋਗਾ, 29 ਨਵੰਬਰ ( ਜਸ਼ਨ ) ਮੋਗਾ ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜਾ, ਮਲਟੀਪਲ ਵੀਜਾ,ਸਟੱਡੀ ਵੀਜਾ,ਸੁਪਰ ਵੀਜਾ,ਪੀ.ਆਰ ਵੀਜਾ,ਬਿਜਨਸ ਵੀਜਾ ਅਤੇ ਓਪਨ ਵਰਕ ਪਰਮਿਟ ਦੇ ਖੇਤਰ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅੱਜ ਤੱਕ ਗੋਲਡਨ ਐਜੂਕੇਸ਼ਨਜ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਲੋਕਾਂ ਵਿੱਚ ਆਪਣਾ ਸਥਾਨ ਬਣਾਇਆ ਹੈ। ਇਸ ਸੰਸਥਾ ਨੇ ਗੁਰਕੰਵਲਪ੍ਰੀਤ ਸਿੰਘ ਇੱਕ ਰਿਫਿਉਜਲ ਤੋਂ ਬਾਅਦ...
ਮੋਗਾ, 29 ਨਵੰਬਰ (ਜਸ਼ਨ): ਵਿਦੇਸ਼ਾਂ ਵਿਚ ਪੜ੍ਹਾਈ ਕਰਨ ਅਤੇ ਉੱਥੇ ਜਾ ਕੇ ਸੈਟਲ ਹੋਣ ਦੇ ਚਾਹਵਾਨਾਂ ਦੇ ਵੀਜ਼ੇ ਲਗਵਾਉਣ ‘ਚ ਮਾਹਿਰ ਮੰਨੀ ਜਾਂਦੀ ਸੰਸਥਾ, ‘ਕੌਰ ਇੰਮੀਗਰੇਸ਼ਨ’ ਦੇ ਸੁਹਿਰਦ ਯਤਨਾਂ ਸਦਕਾ ਇਸ ਵਾਰ ਵੀਰਪਾਲ ਕੌਰ ਪੁੱਤਰੀ ਨਿਰਭੈ ਸਿੰਘ ਵਾਸੀ ਖੁਖਰਾਣਾ, ਦਾ ਸਟੂਡੈਂਟ ਵੀਜ਼ਾ 44 ਦਿਨ੍ਹਾਂ ਵਿੱਚ ਮਨਜ਼ੂਰ ਹੋ ਕੇ ਆਇਆ ਹੈ। ‘ਕੌਰ ਇੰਮੀਗਰੇਸ਼ਨ’ ਦੀ ਐੱਮ ਡੀ ਮੈਡਮ ਕੁਲਵਿੰਦਰ ਕੌਰ ਨੇ ਦੱਸਿਆ ਕਿ ਵੀਰਪਾਲ ਕੌਰ ਨੇ 2021 ‘ਚ +2 ਨਾਨ ਮੈਡੀਕਲ ਸਟਰੀਮ ਨਾਲ ਪੜ੍ਹਾਈ ਕੀਤੀ ਸੀ...