ਮੋਗਾ, 19 ਫਰਵਰੀ (ਜਸ਼ਨ)-ਮਾਈਕਰੋ ਗਲੋਬਲ ਆਈਲਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਮੋਗਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਮੋਗਾ ਨੇ ਪਿਛਲੇ ਕੁਝ ਕੁ ਸਮੇਂ ਵਿਚ ਹੀ ਅਣਗਿਣਤ ਵੀਜ਼ੇ ਪ੍ਰਾਪਤ ਕਰ ਕੇ ਸੰਸਥਾ ਨੂੰ ਇਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ ਵਿਚ ਨੰਬਰ ਇਕ ‘ਤੇ ਲਿਆਂਦਾ ਹੈ | ਆਏ ਦਿਨੀਂ ਹੀ ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਦੇ ਵਿਜ਼ਟਰ ਤੇ ਸਟੱਡੀ ਵੀਜ਼ਿਆਂ ਦੀ ਸਫਲਤਾ ਸਬੰਧੀ ਸੰਸਥਾ ਵਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੀ ਸੰਸਥਾ ਨੇ ਅੱਜ ਬੈਲਜੀਅਮ ਦੇ ਦੋ...
News
ਮੋਗਾ, 19 ਫਰਵਰੀ (ਜਸ਼ਨ): ਭਾਜਪਾ, ਪੰਜਾਬ ਵਿਚ ਇਕ ਹੀ ਪਾਰਟੀ ਹੈ ਜੋ ਪੰਜਾਬ ਨੂੰ ਆਰਥਿਕ ਅਤੇ ਵਿਕਾਸ ਦੇ ਪੱਖੋਂ ਮਜ਼ਬੂਤ ਕਰਨ ਦੀ ਸਮਰੱਥਾ ਰੱਖਦੀ ਹੈੈ, ਕਿਉਂਕਿ ਪਿਛਲੇ 70 ਸਾਲਾਂ ਤੋਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ , ਲੋਕਾਂ ਨੇ ਚੰਗੀ ਤਰ੍ਹਾਂ ਵੇਖਿਆ ਅਤੇ ਪਰਖਿਆ ਹੈ ਅਤੇ ਅੱਜ ਦੀ ਸਥਿਤੀ ਅਜਿਹੀ ਹੈ ਕਿ ਦੂਜੀਆਂ ਪਾਰਟੀਆਂ ਦੇ ਰਾਜਨੀਤਕ ਆਗੂਆਂ ਵੱਲੋਂ ਲਗਾਤਾਰ ਭਾਜਪਾ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਪਾਰਟੀ ਮਜਬੂਤੀ ਨਾਲ ਪੰਜਾਬ ਵਿਚ...
*ਡਾ: ਸਵਰਨਜੀਤ ਬਰਾੜ ਨੇ ਸਮਾਜ ਸੇਵਾ ਦੇ ਨਵੇਂ ਆਯਾਮ ਸਿਰਜੇ: ਡਾ: ਹਰਜੋਤ ਕਮਲ ਸਾਬਕਾ ਵਿਧਾਇਕ ਮੋਗਾ, 19 ਫਰਵਰੀ (ਜਸ਼ਨ): ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਫਸਰ ਮੋਗਾ ਅਤੇ ਲਾਲਾ ਲਾਜਪਤ ਰਾਏ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ: ਸਵਰਨਜੀਤ ਬਰਾੜ ਪਿਛਲੇ ਦਿਨੀ ਸਵਰਗਵਾਸ ਹੋ ਗਏ ਸਨ । ਉਹਨਾਂ ਨਮਿੱਤ ਰੱਖਾਏ ਗਏ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਵਿਸ਼ਵਕਰਮਾ ਭਵਨ, ਵਿਖੇ ਹੋਈ ਜਿੱਥੇ ਸਮਾਜ ਦੀਆਂ ਅਹਿਮ ਸਖਸੀਅਤਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ...
ਮੋਗਾ: 18 ਫਰਵਰੀ (ਜਸ਼ਨ) : ਡਾ: ਸਵਰਨਜੀਤ ਸਿੰਘ ਬਰਾੜ ਦਾ ਜਨਮ 2 ਮਈ 1959 ‘ਚ ਪਿਤਾ ਸੰਧੂਰਾ ਸਿੰਘ ਬਰਾੜ ਦੇ ਘਰ, ਮਾਤਾ ਪ੍ਰਸੰਨ ਕੌਰ ਦੀ ਕੁੱਖੋਂ, ਕਸਬਾ ਬਾਘਾਪੁਰਾਣਾ ਦੇ ਪਿੰਡ ਥਰਾਜ ਵਿਖੇ ਹੋਇਆ। ਡਾ: ਸਵਰਨਜੀਤ ਸਿੰਘ ਬਰਾੜ ਨੇ ਆਪਣੀ ਮੁੱਢਲੀ ਸਿੱਖਿਆ ਮੋਗਾ ਦੇ ਕਸਬੇ ਕਿਸ਼ਨਪੁਰਾ ਤੋਂ ਪ੍ਰਾਪਤ ਕੀਤੀ ਜਦਕਿ ਪਾਲਮਪੁਰ ਕਾਲਜ ਤੋਂ ਬੀ ਏ ਐੱਮ ਐੱਸ ਦੀ ਡਿਗਰੀ ਪੂਰੀ ਕੀਤੀ । ਆਯੁਰਵੈਦ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ 1983 ਵਿਚ ਆਪ ਜੀ ਦਾ ਵਿਆਹ ਲੁਧਿਆਣਾ ਵਾਸੀ ਸਰਦਾਰਨੀ...
ਮੋਗਾ 17 ਫਰਵਰੀ (ਜਸ਼ਨ ) : ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਫਸਰ ਮੋਗਾ ਅਤੇ ਪ੍ਰਧਾਨ ਲਾਲਾ ਲਾਜਪਤ ਰਾਏ ਵਿੱਦਿਅਕ ਸੰਸਥਾਵਾਂ ਡਾ: ਸਵਰਨਜੀਤ ਬਰਾੜ ਨਮਿੱਤ, ਰੱਖੇ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 19 ਫਰਵਰੀ , 2023 ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਗੁਰਦੁਆਰਾ ਸਾਹਿਬ, ਵਿਸ਼ਵਕਰਮਾ ਭਵਨ, ਸਾਹਮਣੇ ਆਈ ਟੀ ਆਈ ਵਿਖੇ ਹੋਵੇਗੀ । ਇਹ ਜਾਣਕਾਰੀ ਡਾ: ਸਵਰਨਜੀਤ ਸਿੰਘ ਬਰਾੜ ਦੇ ਸਪੁੱਤਰ ਜਸਕੀਰਤ ਸਿੰਘ ਬਰਾੜ ਨੇ ‘ਸਾਡਾ ਮੋਗਾ ਡੋਟ ਕੌਮ’ ਨਿਊਜ਼ ਪੋਰਟਲ ਨਾਲ...
ਮੋਗਾ, 15 ਫਰਵਰੀ (ਜਸ਼ਨ) ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਮੋਗਾ ਤੇ ਪ੍ਰਧਾਨ ਲਾਲਾ ਲਾਜਪਤ ਰਾਏ ਵਿੱਦਿਅਕ ਸੰਸਥਾਵਾਂ ਡਾ. ਸਵਰਨਜੀਤ ਸਿੰਘ ਬਰਾੜ ਦਾ ਅੰਤਿਮ ਸੰਸਕਾਰ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਹੋਣਹਾਰ ਸਪੁੱਤਰ ਜਸਕੀਰਤ ਬਰਾੜ ਕੈਨੇਡਾ, ਪੋਤਰੇ ਏਕਮਵੀਰ ਬਰਾੜ, ਸਮਰਵੀਰ ਬਰਾੜ ਨੇ ਦਿਖਾਈ। ਇਸ ਮੌਕੇ ਡਾ. ਸਵਰਨਜੀਤ ਸਿੰਘ ਬਰਾੜ ਨੂੰ ਸੇਜਲ ਅੱਖਾਂ ਨਾਲ ਅੰਤਿਮ...
ਨਿਹਾਲ ਸਿੰਘ ਵਾਲਾ, 15 ਫਰਵਰੀ (ਜਸ਼ਨ): ਅੱਜ ਮੋਗਾ ਜ਼ਿਲ੍ਹੇ ਦੇ ਪੱਤਰਕਾਰ ਭਾਈਚਾਰੇ ‘ਚ ਸੋਗ ਦੀ ਲਹਿਰ ਫੈਲ ਗਈ ਜਦੋਂ ਨਿਹਾਲ ਸਿੰਘ ਵਾਲਾ ਤੋਂ ਦੈਨਿਕ ਭਾਸਕਰ ਦੇ ਸਾਬਕਾ ਪੱਤਰਕਾਰ ਭੂਸ਼ਨ ਕੁਮਾਰ ਦੇ ਅਕਾਲ ਚਲਾਣੇ ਦੀ ਖਬਰ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਹੋਈ। ਅਜੀਤ ਅਖਬਾਰ ਦੇ ਪੱਤਰਕਾਰ ਰਾਜਵਿੰਦਰ ਰੌਤਾਂ ਨੇ ਦੱਸਿਆ ਕਿ ਭੂਸ਼ਨ ਕੁਮਾਰ ਦਾ ਅੰਤਿਮ ਸੰਸਕਾਰ ਅੱਜ 12 ਵਜੇ ਨਿਹਾਲ ਸਿੰਘ ਵਾਲਾ ਵਿਖੇ ਕੀਤਾ ਜਾਵੇਗਾ। ਨਿਹਾਲ ਸਿੰਘ ਵਾਲਾ ਤੋਂ ਜਗਬਾਣੀ ਅਤੇ ਪੰਜਾਬ ਕੇਸਰੀ ਦੇ ਪੱਤਰਕਾਰ...
ਮੋਗਾ 13 ਫਰਵਰੀ (ਜਸ਼ਨ ): ਜ਼ਿਲੇ ਦੀ ਉਘੀ ਵਿਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਕੂਲ ਦੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਅਤੇ ਦੇਸ਼ ਦੇ ਰਾਖਿਆਂ ਨਾਲ ਜੋੜਨ ਦੇ ਉਦੇਸ਼ ਨਾਲ 14 ਫਰਵਰੀ 2023 ਦਾ ਦਿਨ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸਮਰਪਿਤ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਾਥਨਾ ਸਭਾ ਵਿਚ ਦੇਸ਼ ਭਗਤੀ ਦੇ ਗੀਤ ਗਾਏ ਗਏ। ਮੈਡਮ ਪ੍ਰੋਮਿਲਾ ਨੇ...
ਕੋਟ-ਈਸੇ-ਖਾਂ 13 ਫਰਵਰੀ (ਜਸ਼ਨ ):ਗੋਲਡਨ ਐਜੂਕੇਸ਼ਨਜ ਜੋ ਕਿ ਆਇਲਟਸ ਅਤੇ ਇੰਮਿਗ੍ਰੇਸ਼ਨ ਸੰਸਥਾ ਮੋਗਾ ਜੋ ਕਿ ਸ਼ਹਿਰ ਦੇ ਭਗਤ ਸਿੰਘ ਮਾਰਕਿਟ ਵਿੱਚ ਸਥਿਤ ਹੈ। ਇਹ ਸੰਸਥਾ ਲਗਾਤਾਰ ਪੜਾਈ ਕਰਨ ਦੇ ਚਾਹਵਾਨ ਤੇ ਸਪਾਉਸ ਕੇਸਾਂ ਦੇ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਨੇ ਗੁਰਪ੍ਰਿਤ ਸਿੰਘ ਦਾ ਕੈਨੇਡਾ ਦਾ ਸਟੂਡੈਟ ਵੀਜਾ ਲਗਵਾ ਕੇ ਕਿੱਤਾ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਪੜਾਈ ਕਰਨ ਜਾਣ ਵਾਲੇ ਬੱਚੇਆਂ ਦਾ ਬਹੁਤ ਵਧੀਆ ਕਾਲਜਾਂ...
ਕੋਟ-ਈਸੇ-ਖਾਂ 13 ਫਰਵਰੀ (ਜਸ਼ਨ ):ਸ੍ਰੀ ਹੇਮਕੁੰਟ ਸੀਨੀ. ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ।ਪ੍ਰੋਗਰਾਮ ਦੀ ਸ਼ੁਰੂਆਤ +1 ਕਾਮਰਸ ਕਲਾਸ ਦੀਆ ਵਿਦਿਆਰਥਣਾ ਨੇ ਸ਼ਬਦ ਗਾਇਨ ਨਾਲ ਕੀਤੀ ।ਪ੍ਰੋਗਰਾਮ ਵਿੱਚ ਵੱਖ-ਵੱਖ ਤਰ੍ਹਾਂ ਦੀਆ ਕਵਿਤਾਵਾਂ, ਗੀਤਾਂ,ਭਾਸ਼ਣ ਅਤੇ ਡਾਂਸ ਨਾਲ ਵਿਦਿਆਰਥਣਾਂ ਨੇ ਸਭ ਦਾ ਮੰਨੋਰੰਜਨ ਕੀਤਾ।ਇਸ ਪ੍ਰੋਗਰਾਮ ਵਿੱਚ ਸ੍ਰੀ ਹੇਮਕੁੰਟ ਸੰਸਥਾਵਾਂ ਦੇ...