News

ਲੁਧਿਆਣਾ,28 ਜੂਨ (ਪੱਤਰ ਪਰੇਰਕ) -ਲੁਧਿਅਣਾ ਦੇ ਖੇਡ ਪੱਤਰਕਾਰਾਂ ਵੱਲੋਂ 2 ਜੁਲਾਈ ਨੂੰ ’ਸਪੋਰਟਸ ਜਰਨਲਿਸਟ ਡੇਅ’ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਇਆ ਜਾਵੇਗਾ। ਅੱਜ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਚੋਣਵੇਂ ਖੇਡ ਪੱਤਰਕਾਰਾਂ ਦੀ ਜਰੂਰੀ ਮੀਟਿੰਗ ਹੋਈ ਜਿਸ ਵਿਚ ਜਗਰੂਪ ਸਿੰਘ ਜਰਖੜ, ਪਰਮੇਸ਼ਰ ਸਿੰਘ, ਅਮਰਪਾਲ ਸਿੰਘ ਹਿੰਦੁਸਤਾਨ ਟਾਈਮਜ਼, ਕੇ.ਜੀ ਸ਼ਰਮਾ ਡੇਲੀ ਪੋਸਟ, ਰਾਹੁਲ ਗੁਪਤਾ ਟਾਈਮਜ਼ ਆਫ ਇੰਡੀਆ, ਕਿ੍ਰਸ਼ਨ ਕੁਮਾਰ ਜਾਗਰਣ, ਦਿਨੇਸ਼ ਵਰਮਾ ਭਾਸਕਰ, ਹਰਮੇਲ ਸਿੰਘ...
ਕੋਟ ਈਸੇ ਖਾਂ, 28 ਜੂਨ (ਖੇਤਪਾਲ ਸਿੰਘ) -ਪਿਛਲੇ ਦਿਨੀਂ ਪੰਜਾਬ ਵਿੱਚ ਨਸ਼ਿਆ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਹੋਏ ਵਾਧੇ ਨੇ ਪੰਜਾਬ ਹਿਤੈਸ਼ੀ ਲੋਕਾਂ ਨੂੰ ਝੰਜੋੜਿਆ ਉਹਨਾਂ ਦੀ ਜਮੀਰ ਨੂੰ ਹਲੂਣਾ ਦਿੱਤਾ ਕਿ ਮਰਨ ਵਾਲੇ ਆਪਣੇ ਹੀ ਹਨ । ਕੁਝ ਜਾਗਰੂਕ ਵੀਰਾਂ ਨੇ ਮਿਲਕੇ ਇੱਕ ਸਾਂਝਾ ਮੰਚ ਤਿਆਰ ਕੀਤਾ, ਜਿਸ ਨੂੰ ਨਾਮ ਦਿੱਤਾ ਗਿਆ ‘ਮਰੋ ਜਾਂ ਵਿਰੋਧ ਕਰੋ‘ । ਇਸ ਨਾਮ ਦੇ ਸ਼ੋਸਲ ਮੀਡੀਆ ਫੇਸ਼ਬੁੱਕ ਗਰੁੱਪ ਤੇ ਪੇਜ਼ ਤਿਆਰ ਹਨ, ਹਰੇਕ ਪੰਜਾਬ ਵਾਸੀ ਨੂੰ ਖੁੱਲਾ...
ਮੋਗਾ, 28 ਜੂਨ(ਜਸ਼ਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਜੋਧਪੁਰ ਦੇ ਨਜ਼ਰਬੰਦਾਂ ਨੂੰ 4.5 ਕਰੋੜ ਰੁਪਏ ਦੇ ਮੁਆਵਜ਼ਾ ਚੈੱਕ ਪ੍ਰਦਾਨ ਕਰਨ ’ਤੇ ਮੋਗਾ ਕਾਂਗਰਸ ਦੀ ਜ਼ਿਲਾ ਇਕਾਈ ਵੱਲੋਂ ਸਵਾਗਤ ਕੀਤਾ ਗਿਆ ਹੈ। ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਕੈਪਟਨ ਨੇ ਹਮੇਸ਼ਾ ਜੋ ਕਿਹਾ ਉਹੀ ਕੀਤਾ ਤੇ ਆਪਣੇ ਕੀਤੇ ਵਾਅਦੇ ਨੂੰ ਇੰਨ ਬਿੰਨ ਲਾਗੂ ਕਰਨ ਦੇ ਯਤਨ ਕੀਤੇ ਹਨ । ਕਰਨਲ ਬਾਬੂ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਨਜ਼ਰਬੰਦਾਂ ਨੂੰ ਆਪਣੇ ਹਿੱਸੇ...
ਮੋਗਾ,28 ਜੂਨ(ਜਸ਼ਨ)-ਅੱਜ ਪੰਜਾਬ ਦੇ ਭੱਖਦੇ ਮੱਸਲਿਆਂ ‘ਚੋਂ ਚਿੱਟੇ ਅਤੇ ਮੈਡੀਕਲ ਨਸ਼ਿਆਂ ਨਾਲ ਨੌਜਵਾਨੀ ਦੇ ਹੋ ਰਹੇ ਘਾਣ ਨਾਲ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਦੀ ਧਰਤੀ ਤੋਂ ਵੀ ਸੋਸ਼ਲ ਮੀਡੀਆ ਰਾਹੀਂ ਪੰਜਾਬ ਹਿਤੈਸ਼ੀਆਂ ਵੱਲੋਂ ਡੰੂਘੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੌਂਸਲਰ ਪ੍ਰੇਮ ਕੁਮਾਰ ਚੱਕੀ ਵਾਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਵਿਚਾਰ ਸਾਂਝੇ ਕਰਦਿਆਂ ਕੀਤਾ। ਉਹਨਾਂ ਨੇ ਕਿਹਾ ਰੋਜ਼ ਚੜਦੇ ਦਿਨ ਕੋਈ...
ਮੋਗਾ,27 ਜੂਨ (ਜਸ਼ਨ)-ਅੱਜ ਪਿੰਡ ਘੋਲੀਆ ਕਲਾਂ ਵਿਖੇ ਯੂਥ ਕਾਂਗਰਸ ਦੀ ਵਿਸ਼ੇਸ਼ ਮੀਟਿੰਗ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਵੱਲੋਂ ਦਵਿੰਦਰ ਸਿੰਘ ਘੋਲੀਆ ਨੂੰ ਯੂਥ ਕਾਂਗਰਸ ਪ੍ਰਤੀ ਨਿਭਾਈਆਂ ਸੇਵਾਵਾਂ ਦੇ ਮੱਦੇਨਜ਼ਰ ਯੂਥ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦਵਿੰਦਰ ਸਿੰਘ ਘੋਲੀਆ ਨੇ ਸੂਬਾ ਕਾਂਗਰਸ ਦੇ ਮੁੱਖ ਬੁਲਾਰੇ ਸ.ਕਮਲਜੀਤ ਸਿੰਘ ਬਰਾੜ, ਸਰਬਜੀਤ ਕੌਰ ਬਰਾੜ ਅਤੇ ਸ.ਗੁਰਦੀਪ ਸਿੰਘ ਬਰਾੜ(...
ਮੋਗਾ,27 ਜੂਨ (ਜਸ਼ਨ)- ਅੱਜ ਸਵਰਨਕਾਰ ਸੰਘ ਦੀ ਜ਼ਰੂਰੀ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ ਦੀ ਪ੍ਰਧਾਨਗੀ ਹੇਠ ਸਰਾਫ਼ਾ ਬਾਜ਼ਾਰ ਵਿਖੇ ਹੋਈ। ਜਿਸ ਵਿੱਚ ਰਾਜਪੂਤ ਸਭਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਧੁੰਨਾ, ਯਸ਼ਪਾਲ ਪਾਲੀ ਸੈਕਟਰੀ, ਰਾਜਕੁਮਾਰ ਬਾਜਾਨੀਆ ਖਜਾਨਚੀ, ਸੋਹਨ ਸਿੰਘ, ਰਣਜੀਤ ਸਿੰਘ ਡਾਲੇ ਵਾਲੇ, ਸੁਰੇਸ਼ ਭੱਲਾ ਆਦਿ ਹਾਜ਼ਰ ਸਨ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਗਰਮੀ ਦੀਆਂ ਛੁੱਟੀਆਂ ਦੇ...
ਬਾਘਾ ਪੁਰਾਣਾ,27 ਜੂਨ (ਲਛਮਣਜੀਤ ਪੁਰਬਾ)- ਥਾਣਾ ਬਾਘਾ ਪੁਰਾਣਾ ਦੇ ਅਧੀਨ ਆਉਂਦੇ ਸ਼ਹਿਰ ਵਿੱਚ ਅੱਜ ਸਵੇਰੇ 4 ਵਜੇ ਦੇ ਕਰੀਬ ਪਰਗਟ ਸਿੰਘ ਨਾਮੀ ਵਿਅਕਤੀ ਨੇ ਘਰ ਵਿੱਚ ਪਏ 32 ਬੋਰ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸਦਾ ਪਤਾ ਲਗਦਿਆਂ ਹੀ ਬਾਘਾਪੁਰਾਣਾ ਪੁਲਿਸ ਦੇ ਡੀ.ਐੱਸ.ਪੀ. ਸੁਖਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਜਿੱਥੇ ਕਿ ਪਰਿਵਾਰ ਦੇ ਮੈਂਬਰ ਪਹਿਲਾਂ ਹੀ ਗੰਭੀਰ ਜਖ਼ਮੀ ਹੋਏ ਪਰਗਟ ਸਿੰਘ ਨੂੰ ਹਸਪਤਾਲ ਲਿਜਾ ਚੁੱਕੇ ਸਨ, ਜਿਸਦੀ...
ਢੁੱਡੀਕੇ(ਮੋਗਾ) 27 ਜੂਨ(ਪੱਤਰ ਪਰੇਰਕ): ਸਿਰਮੌਰ ਲੇਖਕ ਤੇ ਪੰਜਾਬੀ ਨਾਵਲ ਪਿਤਾਮਾ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਉਤਸਵ ਮੌਕੇ ਪੰਜਾਬੀ ਲੇਖਕਾਂ, ਪਾਠਕਾਂ, ਦੇਸ ਬਦੇਸ ਤੋਂ ਆਏ ਕਦਰਦਾਨਾਂ ਦੇ ਭਾਰੀ ਇਕੱਠ ਨੇ ਮਤਾ ਪਾਸ ਕੀਤਾ ਹੈ ਕਿ ਦੇਸ ਦੀਆਂ ਸਮੂਹ ਖੇਤਰੀ ਭਾਸਾਵਾਂ ਚੋਂ ਸਭ ਤੋਂ ਵੱਡੀ ਉਮਰ ਦੇ ਸਰਬਾਂਗੀ ਲੇਖਕ ਜਸਵੰਤ ਸਿੰਘ ਕੰਵਲ ਜੀ ਨੂੰ ਪਦਮ ਵਿਭੂਸਨ ਦੀ ਉਪਾਧੀ ਨਾਲ ਅਲੰਕਿ੍ਰਤ ਕੀਤਾ ਜਾਵੇ। ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ),ਲੇਖਕ ਪਾਠਕ ਮੰਚ ਢੁੱਡੀਕੇ...
ਚੰਡੀਗੜ, 27 ਜੂਨ: (ਪੱਤਰ ਪਰੇਰਕ)-ਪੰਜਾਬ ਸਰਕਾਰ ਵਲੋਂ ਦੇਸ਼ ਦਾ ਪਹਿਲਾ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ ਲਾਇਆ ਜਾਵੇਗਾ, ਜਿਸ ਦਾ ਉਦਘਾਟਨ ਅਤੇ ਨਿਯੁਕਤੀ ਪੱਤਰਾਂ ਦੀ ਵੰਡ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਅੱਜ ਆਪਣੇ ਸਰਕਾਰੀ ਨਿਵਾਸ ’ਤੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਜੁਲਾਈ ਨੂੰ ਇਹ ਮੇਲਾ...
ਚੰਡੀਗੜ, 27 ਜੂਨ:(ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਸਿੱਖਿਆ ਵਿਭਾਗ ਨੂੰ 80 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਇਸੇ ਦੌਰਾਨ ਹੀ ਉਨਾਂ ਨੇ ਹੋਰਨਾਂ ਵਿਭਾਗਾਂ ਦੇ ਬਜਟ ਵਿੱਚ ਕਟੋਤੀ ਕਰਕੇ ਸੂਬੇ ਦੇ ਸਿੱਖਿਆ ਸੈਕਟਰ ਵਿੱਚ ਸੁਧਾਰ ਕਰਨ ਲਈ ਸਿੱਖਿਆ ਵਾਸਤੇ ਹੋਰ ਫੰਡ ਉਪਲੱਬਧ ਕਰਾਉਣ ਦੀ ਇੱਛਾ ਵੀ ਦੁਹਰਾਈ ਹੈ। ਮੁੱਖ ਮੰਤਰੀ ਨੇ ਇਹ ਫੈਸਲਾ ਅੱਜ ਦੁਪਹਿਰ ਆਪਣੇ ਸਰਕਾਰੀ ਨਿਵਾਸ ਸਥਾਨ ’ਤੇ...

Pages