ਮੋਗਾ,17 ਜੁਲਾਈ (ਜਸ਼ਨ)ਮੈਕਰੋ ਗਲੋਬਲ ਮੋਗਾ ਆਈਲੈਟਸ ਅਤੇ ਸਟੂਡੈਂਟ ਵੀਜ਼ਾ ਦੀਆਂ ਵਧੀਆ ਸੇਵਾਵਾਂ ਨਾਲ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ। ਮੈਕਰੋ ਗਲੋਬਲ ਵਿਚ ਆਈਲੈਟਸ ਦੀ ਤਿਆਰੀ ਆਧੁਨਿਕ ਸਟੂਡੈਂਟ ਵੀਜ਼ਾ ਦੇ ਨਾਲ ਨਾਲ ਵਿਜ਼ਟਰ ਵੀਜ਼ਾ ਗਲੋਬਲ ਸਟੂਡੈਂਟ ਵੀਜ਼ਾ ਦੇ ਨਾਲ ਡਿਪਡੈਂਟ ਵੀਜ਼ਾ ਅਤੇ ਓਪਨ ਵਰਕ ਪਰਮਿਟ ਵਿਚ ਵੀ ਮੋਹਰੀ ਬਣ ਚੁੱਕਿਆ ਹੈ। ਮੈਕਰੋ ਗਲੋਬਲ ਮੋਗਾ ਦੇ ਨਾਲ ਵੀਜ਼ੇ ਲਗਾਤਾਰ ਆ ਰਹੇ ਹਨ। ਪਿਛਲੇ ਦਿਨੀਂ ਰਮਨਦੀਪ ਕੌਰ ਬੱਗੀ ਪਿੰਡ ਸਨਹੇਰ ਫਿਰੋਜ਼ਪੁਰ ਨੇ...
News
ਚੰਡੀਗੜ, ਜੁਲਾਈ 17: ਪੰਜਾਬ ਸਰਕਾਰ ਨੇ ਪਿਛਲੇ ਇਕ ਸਾਲ ਵਿਚ ਕੁਦਰਤੀ ਆਫਤਾਂ ਨਾਲ ਕਿਸਾਨਾਂ ਦੀ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਲਈ 32.82 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਹ ਮੁਆਵਜ਼ਾ ਰਾਸ਼ੀ ਉਨਾਂ ਕਿਸਾਨਾਂ ਲਈ ਵੱਡੀ ਰਾਹਤ ਲੈ ਕੇ ਆਵੇਗੀ ਜਿਨਾਂ ਦੀ ਫਸਲ ਗੜੇਮਾਰੀ, ਬੇਮੌਸਮੀ ਬਾਰਿਸ਼ ਜਾਂ ਹੋਰ ਕੁਦਰਤੀ ਆਫਤਾਂ ਕਰਕੇ ਖਰਾਬ ਹੋ ਗਈ ਸੀ। ਇਸ ਸਬੰਧੀ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਕੁਦਰਤੀ ਮਾਰ...
ਬਾਘਾਪੁਰਾਣਾ,17 ਜੁਲਾਈ (ਜਸ਼ਨ)-ਨੌਜਵਾਨ ਆਗੂ ਅਤੇ ਉੱਘੇ ਸਮਾਜ ਸੇਵੀ ਰਜਿੰਦਰਪਾਲ ਸਿੰਘ ਥਰਾਜ ਨੇ ਅੱਜ ‘ਸਾਡਾ ਮੋਗਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬਾਰ ਕੌਂਸਲ ਬਾਘਾਪੁਰਾਣਾ ਵੱਲੋਂ ਸੀਨੀਅਰ ਐਡਵੋਕੇਟ ਜਗਰਾਜ ਸਿੰਘ ਚਹਿਲ, ਸਾਬਕਾ ਪ੍ਰਧਾਨ ਬਾਰ ਕੌਂਸਲ ਬਾਘਾਪੁਰਾਣਾ ਨੂੰ ਕੌਂਸਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦਾ ਫੈਸਲਾ ਮੰਦਭਾਗਾ ਹੈ ਅਤੇ ਬਾਘਾਪੁਰਾਣਾ ਇਲਾਕੇ ਦੀਆਂ ਸਮਾਜ ਸੇਵੀ ਸ਼ਖਸੀਅਤਾਂ ਤੇ ਜੱਥੇਬੰਦੀਆਂ ਨੂੰ ਇਸ ਫੈਸਲੇ ਤੇ...
ਮੋਗਾ,17 ਜੁਲਾਈ (ਜਸ਼ਨ)-ਰੋਟਰੀ ਕਲੱਬ ਮੋਗਾ ਦੁਆਰਾ ਅੱਜ ਮੋਗਾ ਦੀ ਇੰਦਰਾ ਕਾਲੌਨੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਕਲਾਸ ਰੂਮ ਦੇ ਲਈ ਪੱਖੇ ਭੇਂਟ ਕੀਤੇ। ਇਸ ਤੋਂ ਪਹਿਲਾਂ ਵੀ ਕਲੱਬ ਵੱਲੋਂ ਸਕੂਲ ਵਿਚ ਬੱਚਿਆਂ ਨੂੰ ਉਨਾਂ ਦੀ ਜ਼ਰੂਰਤ ਦਾ ਸਾਮਾਨ ਦਿੱਤਾ ਗਿਆ ਸੀ, ਪਰ ਗਰਮੀ ਦੇ ਮੌਸਮ ਨੂੰ ਦੇਖਦਿਆਂ ਸਕੂਲ ਕਲੱਬ ਦੁਆਰਾ ਸਕੂਲ ਦੇ ਕਲਾਸ ਰੂਮ ਵਿਚ ਪੱਖੇ ਲਗਵਾਏ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮਨ ਸਿੰਗਲਾ ਨੇ ਦੱਸਿਆ ਕਿ ਉਨਾਂ ਦੇ ਕੋਲ ਇਸ ਪ੍ਰੋਜੈਕਟ ਦੇ ਚੇਅਰਮੈਨ ਰਾਜੀਵ...
ਕੋਟਕਪੂਰਾ, 17 ਜੁਲਾਈ ( ਪੱਤਰ ਪਰੇਰਕ) :- ਗਾਇਕ ਪ੍ਰੀਤਇੰਦਰ ਦੀ ਸੁਰੀਲੀ ਅਵਾਜ ਗਾਏ ‘ਸੱਚੀ ਦੱਸ’ ਦਾ ਪੋਸਟਰ ਕੋਟਕਪੂਰਾ ਵਿਖੇ ਬਲਜੀਤ ਸਿੰਘ, ਕਰਨੈਲ ਸਿੰਘ ਮੱਕੜ, ਗਾਇਕ ਦਰਸ਼ਨਜੀਤ, ਸੰਗੀਤਕਾਰ ਮਨਜਿੰਦਰ ਤਨੇਜਾ ਤੇ ਚਰਨਜੀਤ ਸਿੰਘ ਚੰਨੀ ਵੱਲੋਂ ਸਾਂਝੇ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੀਤ ਦੇ ਲੇਖਕ ਮਨਜਿੰਦਰ ਤਨੇਜਾ ਨੇ ਦੱਸਿਆ ਕਿ ਸੰਗੀਤ ਦਵਿੰਦਰ ਕੈਂਥ, ਵੀਡੀਓ ਮਿਸਟਰ ਸਿੰਗਲਾ ਅਤੇ ਡਾਇਰੈਕਟਰ ਸਨਮ ਬਜਾਜ ਹਨ। ਸੱਚੀ ਦੱਸ ਦੇ ਪੋਸਟਰ ਰਿਲੀਜ਼ ਦੀ...
ਮਾਨਸਾ,17 ਜੁਲਾਈ (ਪੱਤਰ ਪਰੇਰਕ)-ਮਾਨਸਾ ਦੇ ਨਵੇਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਬਾਅਦ ਦੁਪਹਿਰ ਜੁਆਇੰਨ ਕਰ ਲਿਆ ਹੈ । ਜਿਲ੍ਹਾ ਪੁਲਿਸ ਦੀ ਟੀਮ ਵੱਲੋ ਉਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ । ਉਹ ਬਲਵਿੰਦਰ ਸਿੰਘ ਧਾਲੀਵਾਲ ਦੀ ਥਾਂ ’ਤੇ ਆਏ ਹਨ, ਜਿਹਨਾਂ ਦੀ ਬਦਲੀ ਇਥੋਂ ਫਿਰੋਜ਼ਪੁਰ ਹੋ ਗਈ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅਹੁਦਾ ਸੰਭਾਲਣ ਉਪਰੰਤ ਅਧਿਕਾਰੀਆਂ ਅਤੇ ਅਫਸਰਾਂ ਨਾਲ ਮੀਟਿੰਗ ਕਰਕੇ ਲੋਕ ਸੇਵਾ ਨੂੰ ਪਹਿਲ ਦੇਣ ਦੇ ਆਦੇਸ਼ ਦਿੱਤੇ । ਜ਼ਿਕਰਯੌਗ ਹੈ ਕਿ ਅਪਨੀਤ...
ਚੰਡੀਗੜ, 17 ਜੁਲਾਈ : (ਜਸ਼ਨ):ਪੰਜਾਬ ਸਰਕਾਰ ਵੱਲੋਂ 49 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅਸ਼ੋਕ ਕੁਮਾਰ ਜਿੰਦਲ ਨੂੰ ਨਾਇਬ ਤਹਿਸੀਲਦਾਰ ਸ਼ੇਰਪੁਰ, ਹਮੀਰ ਸਿੰਘ ਨੂੰ ਮੂਨਕ, ਮਨਮੋਹਨ ਸਿੰਘ ਨੂੰ ਭਵਾਨੀਗੜ, ਗੁਰਮੀਤ ਸਿੰਘ ਮਿਚਰਾ ਨੂੰ ਜਗਰਾਉਂ, ਨਰਿੰਦਰ ਪਾਲ ਨੂੰ ਅਹਿਮਦਗੜ, ਗੁਰਦਰਸ਼ਨ ਸਿੰਘ ਨੂੰ ਘਨੌਰ, ਲਕਸ਼ੇ ਕੁਮਾਰ ਤਹਿਸੀਲਦਾਰ (ਟੇ੍ਰਨਿੰਗ ਅਧੀਨ) ਨੂੰ ਮਾਲੇਰਕੋਟਲਾ, ਜਗਤਾਰ...
ਮੋਗਾ, 17 ਜੁਲਾਈ (ਜਸ਼ਨ )-ਸ਼ਹਿਰ ਦੇ ਬੁੱਘੀਪੁਰਾ ਚੌਂਕ ਤੇ ਓਜ਼ੋਨ ਕੌਂਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਫਰੂਟ ਅਤੇ ਸਲਾਦ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ’ਚ ਛੋਟੇ-ਛੋਟੇ ਬੱਚਿਆਂ ਨੇ ਸ਼ਿਰਕਤ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਸਾਰੇ ਬੱਚੇ ਆਪਣੇ ਖਾਣ-ਪੀਣ ਦੇ ਨਾਲ-ਨਾਲ ਇਕ-ਇਕ ਫਰੂਟ ਨਾਲ ਲੈ ਕੇ ਆਏ ਸਨ ਅਤੇ ਅੱਜ ਦੇ ਮੁਕਾਬਲਿਆਂ ਦੌਰਾਨ ਅਧਿਆਪਕਾਂ ਵੱਲੋਂ ਬੱਚਿਆ ਨੂੰ ਸਕੂਲ ਵਿਚ...
ਮੋਗਾ, 17 ਜੁਲਾਈ (ਜਸ਼ਨ): ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਅੰਤਰ ਰਾਸ਼ਟਰੀ ਜਸਟਿਸ (ਨਿਆਂ ਦਿਵਸ) ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਅਨੁਜ ਗੁਪਤਾ ਨੇ ਅੰਤਰ ਰਾਸ਼ਟਰੀ ਨਿਆਂ ਦਿਵਸ ਦੀ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਨਿਆਂ ਹਰੇਕ ਵਿਅਕਤੀ ਦਾ ਅਧਿਕਾਰ ਹੈ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ...
ਬਰਗਾੜੀ. 17 ਜੁਲਾਈ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਪਿਛਲੇ ਤਿੰਨ ਸਾਲ ਤੋਂ ਵੱਖ ਵੱਖ ਥਾਵਾਂ ਅਤੇ ਬਰਗਾੜੀ ਵਿਖੇ ਪੰਥ ਦੋਖੀਆਂ ਵੱਲੋਂ ਧੰਨ ਗੁਰੂ ਗ੍ੰਥ ਸਾਹਿਬ ਦੀ ਕੀਤੀ ਗਈ ਬੇਅਦਬੀ ਦੇ ਖਿਲਾਫ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਾਣਾ ਮੰਡੀ ਬਰਗਾੜੀ ਵਿੱਚ ਇੱਕ ਜੂਨ ਤੋਂ ਇਨਸਾਫ ਮੋਰਚਾ ਲਗਾਈ ਬੈਠੇ ਸਰਬੱਤ ਖਾਲਸਾ ਵੱਲੋਂ ਥਾਪੇ ਸਿੰਘ ਸਹਿਬਾਨਾਂ ਨੇ ਪਟਿਆਲਾ ਜੇਲ ਵਿੱਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸੰਘਰਸ ਦੀ ਹਮਾਇਤ ਕੀਤੀ ਹੈ । ਜਥੇਦਾਰ ਭਾਈ...

