ਚੰਡੀਗੜ੍ਹ, 29 ਮਈ (ਜਸ਼ਨ):ਹਲਕਾ ਮਜੀਠਾ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਅੱਜ ਚੰਡੀਗੜ੍ਹ ਵਿਖੇ ਸਥਿਤ 'ਆਪ ਦੇ ਮੁੱਖ ਦਫ਼ਤਰ ਵਿਖੇ ਪਹੁੰਚੇ ਮਜੀਠਾ ਹਲਕੇ ਦੇ ਕਈ ਸਥਾਨਕ ਆਗੂ 'ਆਪ ਵਿੱਚ ਸ਼ਾਮਲ ਹੋ ਗਏ। ਜਿੰਨ੍ਹਾਂ ਨੂੰ 'ਆਪ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਰਸਮੀ ਤੌਰ ਤੇ ਸ਼ਾਮਿਲ ਕੀਤਾ।ਇਸ ਮੌਕੇ ਆਪਣੇ ਸੰਬੋਧਨ ਵਿਚ ਸ. ਬਰਸਟ ਨੇ ਕਿਹਾ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਨੇ ਹੁਣ ਤੱਕ ਰੱਜ ਕੇ ਲੁੱਟਿਆ। ਪਰ ਹੁਣ ਆਮ ਆਦਮੀ...
News
ਮੋਗਾ, 29 ਮਈ (ਜਸ਼ਨ):- ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਦੇ ਹਾਈ ਰਿਸਕ ਜ਼ਿਲਿਆਂ ਵਿੱਚ ਵਿਸ਼ੇਸ਼ ਪੋਲੀਓ ਰੋਕੂ ਮੁਹਿੰਮ ਤਹਿਤ ਜ਼ਿਲਾ ਮੋਗਾ ਵਿਖੇ ਵੀ 28 ਮਈ ਤੋਂ 0-5 ਸਾਲ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਹਾਈ ਰਿਸਕ ਜ਼ਿਲਿਆਂ ਵਿਚੋਂ ਪੋਲੀਓ ਨੂੰ ਜੜੋਂ ਖਤਮ ਕਰਨ ਦਾ ਇਹ ਵਿਸ਼ੇਸ਼ ਉਪਰਾਲਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਪੋਲੀਓ ਰੋਕੂ ਮੁਹਿੰਮ ਦੇ ਅੱਜ...
ਮੋਗਾ, 29 ਮਈ (ਜਸ਼ਨ):-ਅੱਜ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਵਾਰਡ ਨੰਬਰ-30 ਵਿਖੇ ਕੌਸਲਰ ਬੂਟਾ ਸਿੰਘ ਅਤੇ ਮੁੱਹਲਾ ਨਿਵਾਸੀਆਂ ਨਾਲ ਮੀਟਿੰਗ ਕਰਕੇ ਗੱਲਬਾਤ ਕੀਤੀ ਗਈ। ਇਸ ਤੋਂ ਪਹਿਲਾ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਕੌਸਲਰ ਬੂਟਾ ਸਿੰਘ ਤੇ ਵਾਰਡ ਨਿਵਾਸੀਆਂ ਨੇ ਫੁੱਲਾਂ ਦੇ ਬੁਕੇਂ ਦੇ ਕੇ ਸੁਆਗਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਵਾਰਡ ਨਿਵਾਸੀਆਂ ਦੀਆਂ ਸੱਮਸਿਆਵਾ ਨੂੰ ਸੁਣਿਆ ਗਿਆ ਅਤੇ...
*ਮੋਗਾ ਹਲਕੇ ਨੂੰ ਵਿਕਾਸ ਪੱਖੋ ਮੋਹਰੀ ਬਣਾਉਣਾ ਤੇ ਸ਼ਹਿਰ ਦੇ ਸਰਵਪੱਖੀ ਵਿਕਾਸ ਕਰਵਾਉਣ ਹੀ ਮੇਰਾ ਮੁੱਖ ਟੀਚਾ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਮੋਗਾ, 28 ਮਈ ( )-ਸ਼ਹਿਰ ਦੇ ਵਾਰਡ ਨੰਬਰ-34 ਅਧੀਨ ਪੈਂਦੇ ਰਾਜਿੰਦਰਾ ਅਸਟੇਟ ਵਿਖੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਅੱਜ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਰਵਾਈ। ਇਸ ਤੋਂ ਪਹਿਲਾ ਵਾਰਡ ਨੰਬਰ-34 ਵਿਖੇ ਪੁੱਜਣ ਤੇ ਕੌਸਲਰ ਹਰੀ ਰਾਮ ਅਤੇ ਵਾਰਡ ਨਿਵਾਸੀਆਂ ਵੱਲੋਂ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ...
ਜਗਰਾਉਂ 28 ਮਈ ( kuldeep lohat ) ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਆਲ ਇੰਡੀਆ ਰੇਡੀਓ 'ਤੇ ਪੰਜਾਬੀ ਭਾਸ਼ਾ ਵਿੱਚ ਖ਼ਬਰਾਂ ਬੰਦ ਕਰਨ ਦੇ ਤਾਨਾਸ਼ਾਹੀ ਐਲਾਨ ਦੀ ਸਾਹਿਤ ਸਭਾ ਜਗਰਾਉਂ ਦੇ ਕਲਮਕਾਰਾਂ ਨੇ ਤਿੱਖੀ ਅਲੋਚਨਾਂ ਕੀਤੀ ਹੈ।ਸਭਾ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਸਭਾ ਦੇ ਪ੍ਰਧਾਨ ਕਰਮ ਸਿੰਘ ਸੰਧੂ, ਸਰਪ੍ਰਸਤ ਪ੍ਰਭਜੋਤ ਸਿੰਘ ਸੋਹੀ, ਰਾਜਦੀਪ ਤੂਰ ਤੇ ਕੁਲਦੀਪ ਸਿੰਘ ਲੋਹਟ ਨੇ ਕੇਂਦਰ ਵੱਲੋਂ ਚੰਡੀਗੜ੍ਹ ਰੇਡੀਓ ਸਟੇਸ਼ਨ 'ਤੇ ਪੰਜਾਬੀ 'ਚ ਖ਼ਬਰਾਂ ਬੰਦ ਕਰਨ ਦੇ...
ਮੋਗਾ 28 ਮਈ (jashan ) : ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ 14 ਜੂਨ ਨੂੰ ਵਿਸ਼ਵ ਖੂਨਦਾਤਾ ਦਿਵਸ ਮੌਕੇ ਸਿਵਲ ਹਸਪਤਾਲ ਮੋਗਾ ਵਿਖੇ ਲਗਾਏ ਜਾ ਰਹੇ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ ਸਬੰਧੀ ਅੱਜ ਰੂਰਲ ਐੱਨ ਜੀ ਓ ਮੋਗਾ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿਖੇ ਜਿਲ੍ਹਾ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਦੀ ਪ੍ਰਧਾਨਗੀ ਹੇਠ ਸ਼ਹਿਰੀ ਯੂਨਿਟ ਦੀ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ, ਜਿਸਦੇ...
*ਭਗਵੰਤ ਮਾਨ ਸਰਕਾਰ ਵੱਲੋਂ ਵੱਲੋਂ ਵਰਕਰਾਂ ਤੇ ਅੋਹਦੇਦਾਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਮੋਗਾ, 28 ਮਈ (jashan )-ਅੱਜ ਗੁਰਵੰਤ ਸਿੰਘ ਪਿੰਡ ਸੋਸਣ ਨੂੰ ਹਲਕਾ ਮੋਗਾ ਦੇ ਆਮ ਆਦਮੀ ਪਾਰਟੀ ਦੇ ਦਿਹਾਤੀ ਯੂਥ ਪ੍ਰਧਾਨ ਦੇ ਅੋਹਦੇ ਵਜੋਂ ਨਵਾਜਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਨਵਨਿਯੁਤ ਦਿਹਾਤੀ ਯੂਥ ਪ੍ਰਧਾਨ ਗੁਰਵੰਤ ਸਿੰਘ ਨੂੰ ਨਿਯੁਕਤੀ ਪੱਤਰ ਸੌਪਿਆ ਗਿਆ। ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ...
ਮੋਗਾ, 28 ਮਈ ( jashan )-ਅਰੋੜਾ ਮਹਾਸਭਾ, ਯੂਥ ਅਰੋੜਾ ਮਹਾਸਭਾ ਅਤੇ ਅਰੋੜਾ ਮਹਾਸਭਾ ਵੱਲੋਂ 30 ਮਈ ਨੂੰ ਸ਼੍ਰੀ ਸਾਲਾਸਰ ਧਾਮ ਮੰਦਰ ਵਿਖੇ ਅਰੋੜਾ ਸਮਾਜ ਦੇ ਯੁੱਗ ਪਰਿਵਰਤਨ ਪਰਮ ਸ਼੍ਰੀ ਅਰੂਟ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਭਜਨ ਸੰਧਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਿਸਦੇ ਸੱਦਾ ਪੱਤਰ ਅੱਜ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਉਹਨਾਂ ਦੇ ਪਤੀ ਡਾ. ਰਾਕੇਸ਼ ਅਰੋੜਾ ਨੇ ਜਾਰੀ ਕੀਤੇ | ਇਸ਼ ਮੌਕੇ ਤੇ ਮਹਾਸਭਾ ਦੇ ਸੂਬਾ ਮੀਤ ਪ੍ਰਧਾਨ ਸੰਜੀਵ ਨਰੂਲਾ, ਯੂਥ ਅਰੋੜਾ...
ਮੋਗਾ, 28 ਮਈ (jashan )-ਜ਼ਿਲ੍ਹੇ ਵਿਚ 0 ਤੋਂ 5 ਸਾਲ ਤਕ ਦੇ ਬੱਚਿਆ ਨੂੰ ਪੋਲਿਓ ਤੋਂ ਬਚਾਉਣ ਲਈ ਤਿੰਨ ਰੋਜ਼ਾ ਪਲਸ ਪੋਲਿਓ ਅਭਿਆਨ ਚਲਾਇਆ ਗਿਆ। ਜਿਸਦੀ ਸ਼ੁਰੂੁਆਤ ਅੱਜ ਸ਼ਹਿਰ ਦੇ ਮੇਨ ਜੋਗਿੰਦਰ ਸਿੰਘ ਚੌਕ ਬੱਸ ਸਟੈਂਡ ਵਿਖੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਬੱਚਿਆ ਨੂੰ ਪੋਲਿਓ ਦੀਆਂ ਬੂੰਦਾ ਪਿਲਾ ਕੇ ਕੀਤਾ। ਇਸ਼ ਮੌਕੇ ਤੇ ਐਸ.ਐਮ.ਓ. ਡਾ. ਸੁਖਪ੍ਰੀਤ ਸਿੰਘ ਬਰਾੜ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ, ਡਾ. ਨਰਿੰਦਰਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ...
ਮੋਗਾ, 27 ਮਈ ( JASHAN )-ਮੋਗਾ ਨਗਰ ਨਿਗਮ ਜੋਪੰਜਾਬ ਦੀ ਸਭ ਤੋਂ ਅਮੀਰ ਨਿਗਮ ਹੋਣ ਦੇ ਚੱਲਦੇ ਸਮੇਂ-ਸਮੇਂ ਤੇ ਰਾਜਨੀਤਿਕ ਪਾਰਟੀਆ ਦੇ ਨਿਗਮ ਤੇ ਕਬਜਾ ਕਰਨ ਨਾਲ 100 ਕਰੋ ਤੋਂ ਵੱਧ ਦੀ ਬਰਬਾਦੀ ਹੋ ਚੁੱਕੀ ਹੈ | ਕਿੁੰਕਿ ਸਮੇਂ-ਸਮੇਂ ਵਿਚ ਵਿਧਾਇਕ ਅਤੇ ਨਿਗਮ ਤੇ ਕਾਬਜ ਮੇਅਰ ਦੀ ਤਨਾਤਨੀ ਵਿਚ ਅਧਿਕਾਰੀਆ ਦਾ ਬੋਲਬਾਲਾ ਰਿਹਾ ਹੈ | ਜਿਸ ਕਾਰਨ ਲੋਕਾਂ ਵੱਲੋਂ ਚੁਣੇ ਗਏ ਕੌਸਲਰਾਂ ਨੇ ਵੀ ਲੋਕਾਂ ਦੇ ਵਿਸ਼ਵਾਸ ਦੇ ਨਾਲ ਧੋਖਾ ਕਰਦੇ ਹੋਏ ਆਪਣੇ ਸਵਾਰਤਾਂ ਲਈ ਪਾਰਟੀਆ ਬਦਲੀਆ ਹਨ...