ਨਿਹਾਲ ਸਿੰਘ ਵਾਲਾ,7 ਸਤੰਬਰ(ਪੱਤਰਪ੍ਰੇਰਕ): ਅੱਜ ਕੱਲ ਵਧ ਰਹੇ ਪ੍ਰਦੂਸ਼ਨ ਤੇ ਰੱੁਖਾਂ ਦੀ ਘਾਟ ਤੋਂ ਆਮ ਵਰਗ ਵੀ ਚਿੰਤੁਤ ਹੈ । ਪਿੰਡ ਰੌਂਤਾ ਦੇ ਮਰਹੂਮ ਕਾਨੂੰਗੋ ਪ੍ਰੀਤਮ ਸਿੰਘ ਦੀ ਪਤਨੀ ਗੁਰਦੇਵ ਕੌਰ ਨਮਿਤ ਪਾਠ ਦੇ ਭੋਗ ’ਤੇ ਮਾਤਾ ਗੁਰਦੇਵ ਕੌਰ ਦੇ ਸਪੁੱਤਰਾਂ ਬੇਅੰਤ ਸਿੰਘ ਸਿੱਧੂ ਤੇ ਭਗਵੰਤ ਸਿੰਘ ਕਨੇਡੀਅਨ ਤੇ ਸਪੁੱਤਰੀ ਪਵਿੱਤਰ ਕੌਰ ( ਅਧਿਆਪਕਾ) ਨੇ ਕਿਹਾ ਕਿ ਅਸੀਂ ਆਪਣੀ ਮਾਂ ਦੀ ਯਾਦ ਵਿੱਚ ਪੌਦੇ ਲਗਾ ਕੇ ਧਰਤੀ ਮਾਂ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਯੋਗਦਾਨ ਪਾਉਣਾ...
News
ਕੋਟਕਪੂਰਾ, 7 ਸਤੰਬਰ (ਟਿੰਕੂ) :- ਉੱਘੇ ਵਾਤਾਵਰਣ ਪੇ੍ਰਮੀ ਸ਼ਾਮ ਲਾਲ ਚਾਵਲਾ ਨੇ ਪੈ੍ਰਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਸਾਂਝੀਆਂ ਥਾਵਾਂ ’ਤੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਾਉਂਦਿਆਂ ਆਖਿਆ ਕਿ ਦਿਨੋ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਦੀ ਸੰਭਾਲ ਲਈ ਸਾਨੂੰ ਖੁਸ਼ੀ-ਗਮੀ ਦੇ ਮੌਕਿਆਂ ’ਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਮੁਹਿੰਮ ਵਿੱਢਣੀ ਚਾਹੀਦੀ ਹੈ। ਸਥਾਨਕ ਮਿਉਂਸਪਲ ਪਾਰਕ ਵਿਖੇ ਗੁੱਡ ਮੋਰਨਿੰਗ ਵੈਲਫੇਅਰ...
ਚੰਡੀਗੜ,7 ਸਤੰਬਰ(ਪੱਤਰ ਪਰੇਰਕ)-ਸੂਬੇ ਭਰ ਵਿੱਚ ਆਮ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਵਿਜੀਲੈਂਸ ਬਿਊਰੋ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਸਹਾਇਤਾ ਨਾਲ, ਸੂਬੇ ਭਰ ਵਿੱਚ 108 ਟੈਲੀਫੋਨ ਨੰਬਰ ਅਧੀਨ ਆਉਂਦੀਆਂ ਐਂਬੂਲੈਂਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।ਇਸ ਸਬੰਧੀ ਖੁਲਾਸਾ ਕਰਦਿਆਂ, ਮੁੱਖ ਡਾਇਰੈਕਟਰ-ਕਮ-ਏ.ਡੀ.ਜੀ.ਪੀ. ਵਿਜੀਲੈਂਸ ਬਿਊਰੋ ਸ੍ਰੀ ਬੀ ਕੇ ਉੱਪਲ ਨੇ ਦੱਸਿਆ ਕਿ ਬਿਊਰੋ ਨੂੰ ਕਈ ਥਾਵਾਂ ਤੋਂ ਇਨਾਂ ਐਂਬੂਲੈਸਾਂ ਦੀ ਖਸਤਾ...
ਮੋਗਾ, 7 ਸਤੰਬਰ (ਜਸ਼ਨ): -ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਦਾਦਾ-ਦਾਦੀ (ਗ੍ਰੇਂਡ ਪੈਰੰਟਸ) ਦਿਵਸ ਮਨਾਇਆ ਗਿਆ। ਸਮਾਗਮ ਦਾ ਉਦਘਾਟਨ ਕਰਦੇ ਸਕੂਲ ਚੇਅਰਪਰਸਨ ਮੈਡਮ ਆਸ਼ੂ ਗੁਪਤਾ ਗੁਪਤਾ ਨੇ ਜੋਯਤੀ ਜਗਾ ਕੇ ਕੀਤਾ। ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਚੇਅਰਪਰਸਨ ਮੈਡਮ ਗੁਪਤਾ ਨੇ ਕਿਹਾ ਕਿ ਸਕੂਲ ਦਾ ਮੁੱਖ ਮੰਤਵ ਸਮੇਂ-ਸਮੇਂ ਤੇ ਅਜਿਹੇ ਦਿਵਸ ਦਾ ਆਯੋਜਨ ਕਰਨਾ ਹੈ, ਤਾਂ ਜੋ ਬੱਚਿਆ ਦੇ ਗਿਆਨ ਵਿਚ ਵਾਧਾ ਹੋ ਸਕੇ। ਉਹਨਾਂ ਦੱਸਿਆ...
ਨਿਹਾਲ ਸਿੰਘ ਵਾਲਾ, 7 ਸਤੰਬਰ(ਪੱਤਰ ਪਰੇਰਕ)- ਕੇਂਦਰ ਸਰਕਾਰ ਵੱਲੋਂ ਕਿ ਪੰਜ ਜਮਹੂਰੀ ਹੱਕਾਂ ਦੇ ਸਰਗਰਮ ਵਿਦਵਾਨ ਕਾਮਿਆਂ, ਬੁਧੀਜੀਵੀਆਂ ਆਦਿ ਦੇ ਘਰਾਂ ਉਪਰ ਛਾਪੇ ਮਾਰਨ, ਤਲਾਸ਼ੀ ਲੈਣ, ਲੈਪਟਾਪ, ਡਾਇਰੀਆਂ, ਕਿਤਾਬਾਂ ਅਤੇ ਹੋਰ ਸਾਮਾਨ ਚੁੱਕੇ ਜਾਣ ਅਤੇ ਗਿ੍ਰਫਤਾਰ ਕਰਨ ਖਿਲਾਫ਼ ਅੱਜ ਲੋਕ ਪੱਖੀ ਜਥਬੰਦੀਆਂ ਨਿਹਾਲ ਸਿੰਘ ਵਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਸਮੇਂ ਪੀ.ਐੱਸ.ਯੂ. ਦੇ ਸੂਬਾ ਜਨਰਲ ਸਕੱਤਰ ਕਰਮਜੀਤ ਸਿੰਘ ਕੋਟਕਪੂਰਾ ,ਡਾ.ਹਰਗੁਰਪਰਤਾਪ ਸਿੰਘ,...
ਨਿਹਾਲ ਸਿੰਘ ਵਾਲਾ 7 ਸਤੰਬਰ (ਪੱਤਰ ਪਰੇਰਕ)- ਅਧਿਆਪਕ ਉਸ ਦੀਵੇ ਸਮਾਨ ਹੁੰਦਾ ਹੈ ,ਜੋ ਖੁਦ ਜਲਕੇ ਦੂਸਰਿਆਂ ਦੀ ਜਿੰਦਗੀ ਵਿੱਚ ਉਜਾਲਾ ਦਿੰਦਾ ਹੈ ,ਅਜੋਕੇ ਦੌਰ ਅੰਦਰ ਵੀ ਅਜਿਹੇ ਅਧਿਆਪਕ ਹਨ ਜੋ ਇਸ ਕਸੌਟੀ ਤੇ ਖਰੇ ਉਤਰਦੇ ਹਨ ਅਜਿਹੀਆਂ ਸਖਸੀਅਤਾਂ ਨੂੰ ਸਮਾਜ ਵੀ ਮਾਣ ਦਿੰਦਾ ਹੈ ਅਜਿਹੀਆਂ ਮਾਣਮੱਤੀਆਂ ਸਖਸੀਅਤਾਂ ਹਨ ਸਾਹਿਤਕਾਰ ,ਲੇਖਕ ਅਤੇ ਅਧਿਆਪਕ ਗੁਰਮੇਲ ਸਿੰਘ ਬੌਡੇ ਅਤੇ ਸਮਾਜ ਸੇਵੀ,ਸੁਹਿਰਦ ਆਗੂ, ਸਾਹਿਤਕ ਸਖਸੀਅਤ ਲੈਕਚਰਾਰ ਜਗਤਾਰ ਸਿੰਘ ਸੈਦੋਕੇ ਜਿਹਨਾ ਨੂੰ ਸਨਮਾਨ...
ਨਿਹਾਲ ਸਿੰਘ ਵਾਲਾ,7 ਸਤੰਬਰ(ਸਰਗਮ ਰੌਂਤਾ)-ਨਿਹਾਲ ਸਿੰਘ ਵਾਲਾ ਬਲਾਕ ਸੰਮਤੀ ਚੋਣਾਂ ਲਈ 23 ਸੀਟਾਂ ਵਾਸਤੇ 92 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਤਹਿਸੀਲਦਾਰ ਪਵਨ ਕੁਮਾਰ ਕੋਲ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਰੁਪਿੰਦਰ ਸਿੰਘ ਦੀਨਾ ਨਾਲ ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ। ਇਸ ਤੋਂ ਇਲਾਵਾ ਅੱਜ ਅਕਾਲੀ ਦਲ,ਆਮ ਆਦਮੀ ਪਾਰਟੀ , ਕਾਂਗਰਸ ਅਤੇ ਬਾਗੀ ਉਮੀਦਵਾਰਾਂ ਵੱਲੋਂ ਚੋਣ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਕਾਗਜ਼ ਦਾਖਲ ਕਰਨ ਲਈ...
ਪੰਜਾਬ ਸਰਕਾਰ ਵਲੋਂ ਵੱਖ ਵੱਖ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੇ ਲੰਬਿਤ ਪਏ ਭੁਗਤਾਨ ਦੇ ਵਾਸਤੇ 1200 ਕਰੋੜ ਰੁਪਏ ਜਾਰੀ
ਚੰਡੀਗੜ•, 7 ਸਤੰਬਰ- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਥਾਨਕ ਸਰਕਾਰ ਅਤੇ ਸਿਹਤ ਵਿਭਾਗ ਵਿੱਚ ਵੱਖ ਵੱਖ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੇ ਲੰਬਿਤ ਪਏ ਭੁਗਤਾਨ ਵਾਸਤੇ 1200 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅਗਸਤ ਮਹੀਨੇ ਲਈ ਮਾਸਕ ਸਮਾਜ ਸੁਰੱਖਿਆ ਪੈਨਸ਼ਨ ਲਈ 140 ਕਰੋੜ ਰੁਪਏ ਅਤੇ ਬਿਜਲੀ ਸਬਸਿਡੀ ਲਈ 300 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ...
ਫਿਰੋਜ਼ਪੁਰ 7 ਸਿਤੰਬਰ ( ਸੰਦੀਪ ਕੰਬੋਜ ਜਈਆ) : ਸੂਬੇ ਵਿਚ 19 ਸਿਤੰਬਰ ਨੂੰ ਹੋਣ ਵਾਲੀਆਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸੰਬੰਧੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਵੱਲੋਂ ਵੱਖ - ਵੱਖ ਜੋਨਾਂ ਤੋ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ।ਜਿਕਰਯੋਗ ਹੈ ਕਿ ਸਾਰੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ 7 ਸਿਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਅਤੇ ਇਸੇ ਤਰ੍ਹਾਂ ਕਾਂਗਰਸੀ ਪਾਰਟੀ ਦੇ ਉਮੀਦਵਾਰਾਂ ਵੱਲੋਂ 6 ਸਿਤੰਬਰ ਤੱਕ ਨਾਮਜ਼ਦਗੀ ਪੱਤਰ ਦਾਖ਼ਲ...
ਧਰਮਕੋਟ ,7 ਸਤੰਬਰ (ਜਸ਼ਨ): ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਿਖੇ ਅਧਿਆਪਕ ਦਿਵਸ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦਾ ਭੋਗ ਪਾਇਆ ਗਿਆ। ਇਸ ਪ੍ਰੋਗਰਾਮ ਵਿਚ ਸਮੂਹ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਗੁਲਦਸਤਾ ਭੇਂਟ ਕੀਤਾ ਗਿਆ ਅਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਪਿ੍ਰੰ: ਡਾ: ਦਲੀਪ ਕੁਮਾਰ ਵੱਲੋਂ ਅਧਿਆਪਕਾਂ ਨੂੰ ਆਪਣੀ ਡਿੳੂਟੀ ਪ੍ਰਤੀ ਹੋਰ ਸੁਹਿਰਦ ਹੋਣ ਲਈ ਪ੍ਰੇਰਿਤ ਕੀਤਾ ਗਿਆ।ਕਾਲਜ ਮੈਨੇਜਮੈਂਟ ਕਮੇਟੀ ਦੇ...

