ਮੋਗਾ 30 ਅਕਤੂਬਰ:(ਜਸ਼ਨ): ਯੁਵਕ ਸੇਵਾਵਾਂ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਨਾ ਦੇਣ ਹਿੱਤ ਜ਼ਿਲਾ ਪੱਧਰ ‘ਤੇ ਮੋਗਾ ਸ਼ਹਿਰ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਆਈ.ਏ.ਐੱਸ. ਵੱਲੋਂ ਗੁਰੂ ਨਾਨਕ ਕਾਲਜ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਦਾਣਾ ਮੰਡੀ ਅਤੇ ਬੱਸ ਅੱਡੇ ਤੋਂ ਮੁੱਖ ਬਜ਼ਾਰ ਨੂੰ ਹੁੰਦੀ ਹੋਈ ਗੁਰੂ ਨਾਨਕ ਕਾਲਜ ਦੇ ਗਰਾਊਂਡ ਵਿਖੇ ਹੀ ਸਮਾਪਤ ਹੋਈ। ਇਸ ਸਮੇਂ ਹਾਜ਼ਰ ਕੌਮੀ ਸੇਵਾ...
News
ਮੋਗਾ 30 ਅਕਤੂਬਰ:(ਜਸ਼ਨ): ਕੇਦਰ ਸਰਕਾਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ‘ਚ ਦਾਖਲਾ ਲੈਣ ਲਈ ਛੇਵੀ ਅਤੇ ਨੌਵੀ ਜਮਾਤ ਵਾਸਤੇ ਆਨਲਾਈਨ ਦਾਖਲਾ ਫਾਰਮ ਭਰੇ ਜਾ ਰਹੇ ਹਨ। ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਜੈ ਪਾਲ ਜਮਵਾਲ ਅਤੇ ਸਹਾਇਕ ਇੰਚਾਰਜ ਪ੍ਰੀਖਿਆਵਾਂ ਅਮਰੀਕ ਸਿੰਘ ਸ਼ੇਰ ਖਾਂ ਨੇ ਦੱਸਿਆ ਕਿ ਮੌਜੂਦਾ ਸੈਸ਼ਨ ਦੌਰਾਨ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸੰਸਥਾ ‘ਚ ਪੰਜਵੀ ਜਾਂ ਅੱਠਵੀ ਜਮਾਤ ਵਿੱਚ ਪੜ ਰਹੇ...
ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ ) :- ਬਾਬਾ ਸੇਖ਼ ਫਰੀਦ ਕਲੱਬ ਹੀਰਾ ਸਿੰਘ ਨਗਰ ਦੀ ਕਮਿਊਨਿਟੀ ਹਾਲ ਸਥਾਨਕ ਹੀਰਾ ਸਿੰਘ ਨਗਰ ਵਿਖੇ ਹੋਈ ਚੋਣ ’ਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਕਰਮਜੀਤ ਸਿੰਘ ਨੂੰ ਕਲੱਬ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਚੋਣ ’ਚ ਜਸਕਰਨ ਸਿੰਘ ਮੀਤ ਪ੍ਰਧਾਨ, ਬਲਕਰਨ ਮਾਨ ਖਜਾਨਚੀ, ਗੁਰਪ੍ਰੀਤ ਬਿੱਟੂ ਉਪ ਖਜਾਨਚੀ, ਦਵਿੰਦਰ ਸਿੰਘ ਜਨਰਲ ਸਕੱਤਰ, ਸੁਖਪਾਲ ਕੁਮਾਰ ਲਵਲੀ ਉਪ ਸਕੱਤਰ, ਸੈਫੀ ਚਾਵਲਾ ਅਤੇ ਰਮੀਤ ਚਾਹਲ ਮੀਡੀਆ ਕਨਵੀਨਰ, ਅਮਨਦੀਪ ਸਿੰਘ ਮਾਨ...
ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ) :- ਡੇਂਗੂ ਦੀ ਲਗਾਤਾਰ ਵੱਧ ਰਹੀ ਕਰੋਪੀ ਕਾਰਨ ਸ਼ਹਿਰ ਵਾਸੀਆਂ ’ਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਿਵਲ ਸਰਜਨ ਫ਼ਰੀਦਕੋਟ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵਲੋਂ ਕੋਟਕਪੂਰਾ ਵਿਖੇ ਫੈਲੇ ਡੇਂਗੂ ਦੇ ਪ੍ਰਕੋਪ ਸਬੰਧੀ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਇਸ ਦੇ ਇਲਾਜ ਲਈ ਉਚਿੱਤ ਪ੍ਰਬੰਧ ਕੀਤਾ ਜਾਵੇ ਅਤੇ ਸ਼ਹਿਰ ’ਚ ਫੋਗਿੰਗ ਦੇ ਛਿੜਕਾਅ ਲਈ ਵੀ ਅਧਿਕਾਰੀਆਂ ਨੂੰ ਹਦਾਇਤਾਂ...
ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ) :- ਨੇੜਲੇ ਪਿੰਡ ਢੈਪਈ ਦੇ ਸਰਕਾਰੀ ਹਾਈ ਸਕੂਲ ਵਿਖੇ ਸੇਵਾਮੁਕਤ ਮੁੱਖ ਅਧਿਆਪਕ ਕੌਸ਼ਲ ਪ੍ਰਕਾਸ਼ ਤੇ ਉਨਾ ਦੀ ਧਰਮ ਪਤਨੀ ਸੁਮਨ ਲਤਾ ਦੇ ਸਹਿਯੋਗ ਨਾਲ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਵੱਖ-ਵੱਖ ਬੁਲਾਰਿਆਂ ਦੀਆਂ ਪੇ੍ਰਰਨਾਮਈ ਤਕਰੀਰਾਂ ਨੇ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਆਪਣੇ ਸੰਬੋਧਨ ਦੌਰਾਨ ਮਾਸਟਰ ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਪ੍ਰਮੋਦ ਧੀਰ, ਗੁਰਿੰਦਰ ਸਿੰਘ...
ਸੁਖਾਨੰਦ,30 ਅਕਤੂਬਰ (ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿੱਚ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਨਾਟਕ ਅਤੇ ਰੰਗਮੰਚ ਦੀ ਨੱਕੜਦਾਦੀ ਨੌਰਾ ਰਿਚਰਡਜ਼ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਗੁਰਜੀਤ ਕੌਰ, ਸਹਾਇਕ ਪ੍ਰੋਫ਼ੈਸਰ ਡਾ.ਬਲਜਿੰਦਰ ਕੌਰ, ਪਵਨਜੀਤ ਕੌਰ, ਪ੍ਰਭਜੋਤ ਕੌਰ, ਗੁਰਪ੍ਰੀਤ ਕੌਰ ਵੱਲੋਂ ਵਿਦਿਆਰਥਣਾਂ ਨੂੰ ਨੌਰਾ ਦੀ...
ਮੋਗਾ, 30 ਅਕਤੂਬਰ (ਜਸ਼ਨ): ਬੀਤੇ ਦਿਨੀਂ ਓ.ਬੀ. ਸੀ. ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਗੁਰਿੰਦਰ ਸਿੰਘ ਬਿੱਲਾ ਦੀ ਪ੍ਰਧਾਨਗੀ ਹੇਠ ਓ.ਬੀ.ਸੀ. ਸੈਲ ਪੰਜਾਬ ਦੀ ਮੀਟਿੰਗ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੇ ਦਫ਼ਤਰ ਵਿਖੇ ਕੀਤੀ ਗਈ। ਇਸ ਮੌਕੇ ਤੇ ਜਿਲਾ ਕਾਂਗਰਸ ਪ੍ਰਧਾਨ ਮੋਗਾ ਕਰਨਲ ਬਾਬੂ ਸਿੰਘ, ਬਲਵਿੰਦਰ ਸਿੰਘ ਗੋਰਾ, ਮਨਿੰਦਰ ਸਿੰਘ ਉੱਭੀ ਵਾਈਸ ਪ੍ਰਧਾਨ ਓ.ਬੀ.ਸੀ. ਡਿਪਾਰਟਮੈਂਟਰ, ਜਗਸੀਰ ਕੌਰ ਵਾਈਸ ਪ੍ਰਧਾਨ ਜਿਲਾ ਸੰਗਰੂਰ, ਬਲਵਿੰਦਰ ਸਿੰਘ ਰਹੀਲ ਵੀ ਹਾਜ਼ਰ ਸਨ। ਇਸ...
ਮੋਗਾ,5 ਅਕਤੂਬਰ (ਜਸ਼ਨ):ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਦੇ ਵਿਦਿਆਰਥੀ ਆਈ.ਐੱਸ.ਐੱਫ ਕਾਲਜ (ਘੱਲਕਲਾਂ) ਵਿੱਚ ਚੱਲ ਰਹੇ ਇੰਸਪਾਇਰ ਕੈਂਪ ਵਿੱਚ ਭਾਗ ਲੈਣ ਲਈ ਰਵਾਨਾ ਹੋਏ ।ਇਹ ਕੈਂਪ ਆਈ.ਐੱਸ.ਐੱਫ.ਕਾਲਜ ਵਿੱਚ 30 ਅਕਤੂਬਰ ਤੋਂ 03 ਨਵੰਬਰ ਤੱਕ ਚੱਲੇਗਾ ਜਿਸ ਵਿੱਚ ਹੇਮਕੁੰਟ ਸਕੂਲ ਦੇ 20 ਵਿਦਿਆਰਥੀ ਸ਼ਾਮਲ ਹੋਣਗੇ।ਇਹਨਾਂ ਵਿੱਚ ਤਿੰਨ ਲੜਕੇ ਸਾਹਿਲ, ਕਰਨਪ੍ਰਤਾਪ ਸਿੰਘ,ਸਰਬਜੀਤ ਸਿੰਘ ਅਤੇ 17 ਲੜਕੀਆਂ ਗੁਰਜੀਤ ਕੌਰ,ਰੁਮਿਤ,ਸੁਖਜੀਤ ਕੌਰ, ਮੁਸਕਾਨ, ਗੁਰਵੀਰ ਕੌਰ,ਮਾਨਸੀ...
ਚੰਡੀਗੜ•, 29 ਅਕਤੂਬਰ (ਜਸ਼ਨ):-ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਪੀ.ਆਰ.ਓ. ਵਜੋਂ ਤਾਇਨਾਤ ਕਮਲਜੀਤ ਪਾਲ ਦੇ ਵੱਡੇ ਭਰਾ ਸ੍ਰੀ ਮੰਗਤ ਰਾਏ ਪਾਲ ਦੇ ਦੇਹਾਂਤ 'ਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਪੰਜਾਬ ਪਬਲਿਕ ਰਿਲੇਸ਼ਨਜ਼ ਅਫਸਰਜ਼ ਐਸੋਸੀਏਸ਼ਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਮੰਗਤ ਰਾਏ ਪਾਲ ਜੋ 45 ਵਰਿ•ਆ ਦੇ ਸਨ, ਪੰਜਾਬ ਪੁਲਿਸ ਵਿੱਚ ਹੈਡ ਕਾਂਸਟੇਬਲ ਸਨ ਅਤੇ ਅੱਜ ਉਨ੍ਹਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਮਾਤਾ-...
ਮੋਗਾ,29 ਅਕਤੂਬਰ (ਜਸ਼ਨ): ਹਲਕਾ ਬਾਘਾ ਪੁਰਾਣਾ ਵਿਚ ਗੁਰਬਤ ਦੀ ਜਿੰਦਗੀ ਬਤੀਤ ਕਰ ਰਹੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਹੁਣ ਮਸੀਹਾ ਬਣ ਕੇ ਬਹੁੜਿਆ ਹੈ। ਅੱਜ ਬਾਘਾ ਪੁਰਾਣਾ ਵਿਖੇ ਜਨਤਾ ਧਰਮਸ਼ਾਲਾ ਵਿਚ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹਨ ਦਰਸ਼ਨ ਸਿੰਘ ਬਰਾੜ ਨੇ ਆਖਿਆ ਕੇ ਉਹ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ...

