ਜਗਰਾਉਂ 10 ਜੁਲਾਈ (ਜਸ਼ਨ )ਉੱਘੇ ਲੇਖਕ ਤੇ ਸ਼ਾਇਰ ਕੈਪਟਨ ਪੂਰਨ ਗਗੜਾ ਦੀ ਪੁਸਤਕ "ਮੇਰੇ ਆਪਣੇ " ਨੂੰ ਅੱਜ ਉੱਘੇ ਲੇਖਕ ਸਿੱਖ ਚਿੰਤਕ ਸ: ਜਸਪਾਲ ਸਿੰਘ ਹੇਰਾਂ ਨੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕ ਅਰਪਣ ਕੀਤਾ।ਇਸ ਮੌਕੇ ਸ: ਹੇਰਾਂ ਨੇ ਕੈਪਟਨ ਪੂਰਨ ਸਿੰਘ ਵਲੋਂ ਦੇਸ਼ ਦੀਆਂ ਸਰਹੱਦਾਂ 'ਤੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਪਟਨ ਪੂਰਨ ਸਿੰਘ ਕੈਪਟਨ ਪੂਰਨ ਸਿੰਘ ਨੇ ਸੈਨਿਕ ਵਜੋਂ ਦੇਸ਼ ਦੀਆਂ ਸਰਹੱਦਾਂ 'ਤੇ ਸੇਵਾਵਾਂ ਨਿਭਾ ਕੇ ਦੇਸ਼ ਸੇਵਾ...
News
*ਜਿਲਾ ਫਾਜਿਲਕਾ ਤੋਂ ਪਹੁੰਚੇ ਤੀਜੇ ਜੱਥੇ ਦਾ ਕੋਟਿ-ਕੋਟਿਨ ਧੰਨਵਾਦ: ਪਿ੍ਰੰਸੀਪਲ ਅਵਤਾਰ ਸਿੰਘ ਸੋਹਤਾ ਫਾਜ਼ਿਲਕਾ ,11ਜੁਲਾਈ (ਪ੍ਰਦੀਪ ਸਿੰਘ-ਬਿੱਟੂ) ਚੋਰ ਫੜੋ ਪੱਕਾ ਮੋਰਚਾ ਮੋਹਾਲੀ (ਪੰਜਾਬ) ਪਿਛਲੇ 82 ਦਿਨਾਂ ਤੋਂ ਮੋਹਾਲੀ ਵਿਖੇ ਲੱਗਿਆ ਹੋਇਆ ਹੈ। ਇਹ ਮੋਰਚਾ ਪ੍ਰੋਫੈਸਰ ਹਰਨੇਕ ਸਿੰਘ ਤੇ ਪਿ੍ਰੰਸੀਪਲ ਅਵਤਾਰ ਸਿੰਘ ਸੋਹਤਾ , ਪਿ੍ਰੰਸੀਪਲ ਸਰਬਜੀਤ ਸਿੰਘ ,ਪ੍ਰਭਦਿਆਲ ਸਿੰਘ ਸਾਬਕਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਅਗਵਾਈ ਹੇਠ ਪੂਰੇ ਪੰਜਾਬ ਚੋਂ ਇਕ ਲਹਿਰ ਬਣ ਕੇ ਕਿ ਉਭਰ ਰਿਹਾ...
ਧਰਮਕੋਟ, 10 ਜੁਲਾਈ (ਜਸ਼ਨ) ਮੋਗਾ ਜ਼ਿਲ੍ਹੇ ਦੇ ਹਲਕੇ ਧਰਮਕੋਟ ਵਿਚ ਸਤਲੁਜ ਦਰਿਆ ਦੇ ਕਹਿਰ ਨੇ ਅੱਜ ਇਕ 55 ਸਾਲਾ ਵਿਅਕਤੀ ਦੀ ਜਾਨ ਲੈ ਲਈ । ਸਤਲੁਜ ਦਰਿਆ ਵਿਚ ਪਾਣੀ ਦੇ ਵਧ ਰਹੇ ਪੱਧਰ ਕਾਰਨ ਜਿੱਥੇ ਧਰਮਕੋਟ ਹਲਕੇ ਦੇ ਕਈ ਪਿੰਡ ਦਰਿਆ ਦੇ ਪਾਣੀ ਦੀ ਜ਼ਦ ਵਿਚ ਆ ਗਏ ਹਨ ਅਤੇ ਲੋਕਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਅਤੇ ਧਰਮਕੋਟ ਹਲਕੇ ਦੇ ਪਿੰਡ ਸੰਘੇੜਾ, ਕੰਬੋ ਕਲਾਂ, ਕੰਬੋ ਖੁਰਦ, ਸ਼ੇਰੇਵਾਲਾ, ਬੱਗੇ, ਪਰਲੀਵਾਲਾ, ਮੇਹਰੂਵਾਲਾ, ਕੋਡੀਵਾਲਾ ਜੋ ਕਿ ਧੁੱਸੀ ਬੰਨ੍ਹ ਦੇ ਅੰਦਰ...
ਮੋਗਾ, 9 ਜੁਲਾਈ (ਜਸ਼ਨ ) ਪੰਜਾਬ ਵਿਚ ਲੋਕਾਂ ਨੂੰ ਹੜਾਂ ਵਰਗੀ ਸਥਿਤੀ ਤੋਂ ਬਚਾਉਣ ਲਈ ਫਲੱਡ ਕੰਟਰੋਲ ਯੂਨਿਟ ਸਥਾਪਿਤ ਕੀਤੇ ਗਏ ਨੇ । ਮੋਗਾ 'ਚ ਫਲੱਡ ਕੰਟਰੋਲ ਯੂਨਿਟ ਦਾ ਨੰਬਰ ਜਾਰੀ ਕੀਤਾ ਗਿਆ ਹੈ । ਕੋਈ ਵੀ ਵਿਅਕਤੀ ਕਿਸੇ ਹੰਗਾਮੀ ਹਾਲਾਤ ਨੂੰ ਦੇਖਦਿਆਂ 01636235206 ਤੇ ਸਹਾਇਤਾ ਲਈ ਬੇਨਤੀਕਾਰ ਸਕਦਾ ਹੈ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਮੋਗਾ ਸ਼ਹਿਰ,ਬਾਘਾ ਪੁਰਾਣਾ, ਬਾਜੇ ਕੇ ,ਤੋਤਾ ਸਿੰਘ ਵਾਲਾ ,ਢੋਲੇ ਵਾਲਾ ,ਬਘੇਲਾ ਅਤੇ ਹੋਰ ਕਈ...
ਮੋਗਾ, 8 ਜੁਲਾਈ (ਜਸ਼ਨ ) ਮੋਗਾ ਦੀ ਲਾਲ ਸਿੰਘ ਰੋਡ ਮੋਗਾ ’ਤੇ ਬੈਲੇਰੋ ਗੱਡੀ ਅਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ 28 ਸਾਲਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਗਦੀਪ ਸਿੰਘ ਪਿੰਡ ਰਾਮੂਵਾਲਾ ਕਲਾਂ ਦੀ ਮੌਤ ਹੋ ਗਈ। ਜਦਕਿ ਉਸਦਾ ਚਚੇਰਾ ਭਰਾ ਸਤਨਾਮ ਸਿੰਘ ਇਸ ਹਾਦਸੇ ਵਿਚ ਜ਼ਖਮੀ ਹੋ ਗਿਆ,ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ।ਸਿਵਲ ਹਸਪਤਾਲ ਮੋਗਾ ਵਿਚ ਮੌਜੂਦ ਸੀਨੀਅਰ ਅਕਾਲੀ ਆਗੂ ਰਣਵਿੰਦਰ ਪੱਪੂ ਰਾਮੂਵਾਲਾ ਅਤੇ ਪਿੰਡ ਦੇ ਹੋਰ ਲੋਕਾਂ ਨੇ ਮ੍ਰਿਤਕ ਜਗਦੀਪ ਸਿੰਘ...
ਮੋਗਾ, 8 ਜੁਲਾਈ ((ਇੰਟਰਨੈਸ਼ਨਲ ਪੰਜਾਬੀ ਨਿਊਜ਼ ) ): ਐੱਨ ਆਰ ਆਈ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ਾਂ 'ਤੇ ਐਨ ਆਰ ਆਈ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਜੁਆਇੰਟ ਕਮੇਟੀ ਵੱਲੋਂ ਕੀਤੀ ਪੜਤਾਲ ਉਪਰੰਤ ਪ੍ਰਾਪਰਟੀ ਡੀਲਰ ਅੰਗਰੇਜ਼ ਸਿੰਘ ਖੋਸਾ ਖਿਲਾਫ ਥਾਣਾ ਮਹਿਣਾ, ਵਿਚ ਮਾਮਲਾ ਦਰਜ ਰਜਿਸਟਰ ਕੀਤਾ ਗਿਆ ਹੈ । ਐੱਫ ਆਈ ਆਰ ਮੁਤਾਬਿਕ ਦਰਖਾਸਤੀ ਗੁਰਮੇਲ ਸਿੰਘ ਤੂਰ ਦੀ ਰਿਸ਼ਤੇਦਾਰ ਸੁਰਿੰਦਰ ਕੌਰ ਅਤੇ ਉਸ ਦੀਆਂ ਤਿੰਨ ਲੜਕੀਆਂ (ਪ੍ਰਭਜੋਤ ਕੌਰ, ਜਸਪ੍ਰੀਤ ਕੋਰ ਅਤੇ ਅਮਨਪ੍ਰੀਤ ਕੌਰ...
ਬਾਘਾਪੁਰਾਣਾ, 7 ਜੁਲਾਈ (ਜਸ਼ਨ): ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦਾ ਡੈਪੂਟੇਸ਼ਨ ਅੱਜ ਨਹਿਰੀ ਵਿਭਾਗ ਦੇ ਜਿਲ੍ਹੇਦਾਰ ਨੂੰ ਜਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ ਅਤੇ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾਘਰ ਦੀ ਅਗਵਾਈ ਹੇਠ ਮਿਲਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਬਲਾਕ ਅਤੇ ਜਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਦੱਸਿਆ ਕਿ ਤਕਰੀਬਨ ਪਿਛਲੇ ਚਾਰ ਸਾਲ ਤੋਂ ਪੀੜ੍ਹਤ ਕਿਸਾਨ ਔਰਤ ਮਾਤਾ ਜੁਗਿੰਦਰ ਕੌਰ ਅਤੇ ਕਿਸਾਨ ਕਰਨੈਲ ਸਿੰਘ ਲੰਗੇਆਣਾ ਦੇ ਖੇਤ ਨੂੰ...
ਚੰਡੀਗੜ੍ਹ, 7 ਜੁਲਾਈ: ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੇਵਾਮੁਕਤ ਐਸ.ਡੀ.ਓ. ਸੁਦੇਸ਼ ਕੁਮਾਰ, ਜੋ ਸਾਲ 2016 ਵਿੱਚ ਪੰਜਾਬ ਮੰਡੀ ਬੋਰਡ ਸਬ-ਡਵੀਜ਼ਨ ਨੰਬਰ 3, ਜ਼ਿਲ੍ਹਾ ਤਰਨ ਤਾਰਨ ਵਿਖੇ ਤਾਇਨਾਤ ਸੀ, ਨੂੰ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਐਸ.ਡੀ.ਓ. ਨੂੰ ਦਰਸ਼ਨ...
ਮੋਗਾ, 7 ਜੁਲਾਈ (ਜਸ਼ਨ): - ਸ਼੍ਰੀ ਗੁਰੂ ਕਿਰਪਾ ਸੇਵਾ ਮੰਡਲ ਵਲੋਂ ਮੋਗਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ. ਸਾਲਾਸਰ ਧਾਮ ਮੰਦਿਰ ਕੋਟਕਪੂਰਾ ਬਾਈਪਾਸ ਮੋਗਾ ਤੋਂ ਅਮਰਨਾਥ ਵਿਖੇ ਭੋਲੇਨਾਥ ਦੇ ਦਰਸ਼ਨਾਂ ਲਈ 13ਵੀਂ ਬੱਸ ਯਾਤਰਾ ਨੂੰ ਮੋਗਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸੈਕਟਰੀ ਡਾ. ਹਰਜੋਤ ਕਮਲ ਨੇ ਮੰਗਲ ਕਾਮਨਾ ਕਰਕੇ ਰਵਾਨਾ ਕੀਤਾ। ਇਸ ਮੌਕੇ ਡਾ. ਹਰਜੋਤ ਕਮਲ ਨੇ ਸ਼ਰਧਾਲੂਆਂ ਦੇ ਜੱਥੇ ਨੂੰ ਰਵਾਨਾ ਕਰਨ ਸਮੇਂ ਕਿਹਾ ਕਿ ਮਹਾਦੇਵ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ...
ਮੋਗਾ, 7 ਜੁਲਾਈ (ਜਸ਼ਨ): ਗੋਲਡਨ ਐਜੂਕੇਸ਼ਨਜ ਜੋ ਕਿ ਆਇਲਟਸ ਅਤੇ ਇੰਮਿਗ੍ਰੇਸ਼ਨ ਸੰਸਥਾ ਮੋਗਾ ਜੋ ਕਿ ਸ਼ਹਿਰ ਦੇ ਭਗਤ ਸਿੰਘ ਮਾਰਕਿਟ ਵਿੱਚ ਸਥਿਤ ਹੈ। ਇਹ ਸੰਸਥਾ ਲਗਾਤਾਰ ਪੜਾਈ ਕਰਨ ਦੇ ਚਾਹਵਾਨ ਤੇ ਸਪਾਉਸ ਕੇਸਾਂ ਦੇ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਨੇ ਲਵਪ੍ਰੀਤ ਸਿੰਘ ਅਤੇ ਕੁਲਦੀਪ ਕੌਰ ਦਾ ਕੈਨੇਡਾ ਦਾ ਵਿਜਿਟਰ ਵੀਜਾ ਲਗਵਾ ਕੇ ਕਿੱਤਾ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਪੜਾਈ ਕਰਨ ਜਾਣ ਵਾਲੇ ਬੱਚੇਆਂ ਦਾ ਬਹੁਤ ਵਧੀਆ...