ਮੋਗਾ,19 may (jashan ) ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਨੇ ਦੋਸ਼ ਲਾਇਆ ਹੈ ਕਿ ਅਕਾਲੀ ਦਲ-ਵਾਰਿਸ ਪੰਜਾਬ ਦੇ ਵਾਰਡ ਨੰਬਰ 35 ਤੋਂ ਨੌਜਵਾਨ ਉਮੀਦਵਾਰ ਜੋਰਾ ਸਿੰਘ ਪੰਨੂੰ ਦੀ ਹਾਕਮ ਧਿਰ ਦੇ ਆਗੂ ਤੇ ਐਮ ਸੀ ਉਮੀਦਵਾਰ ਗੁਰਮਿੰਦਰ ਜੀਤ ਸਿੰਘ ਬਬਲੂ ਨੇ ਆਪਣਾ ਰਸੂਖ ਵਰਤਦਿਆਂ ਟਿਕਟ ਕਟਵਾ ਦਿੱਤੀ। ਦੁਪਹਿਰ ਨੂੰ ਲਾਈ ਗਈ ਲਿਸਟ ਵਿਚ ਜੋਰਾ ਸਿੰਘ ਪੰਨੂੰ ਦੀ ਫਾਈਲ 'ਤੇ ਕੋਈ ਇਤਰਾਜ਼ ਨਹੀਂ ਸੀ ਪਰ ਅੱਧੀ ਰਾਤ ਨੂੰ ਜਾਰੀ ਕੀਤੀ ਗਈ ਲਿਸਟ ਵਿਚ ਜੋਰਾ...
News
ਮੋਗਾ, 18 ਮਈ (jashan) ਵਿਧਾਨ ਸਭਾ ਹਲਕਾ ਮੋਗਾ ਦੀ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਵੱਲੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਉਮੀਦਵਾਰਾਂ ਦੇ ਹੱਕ ਵਿਚ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਕੀਤੀ ਜਾ ਰਹੀ ਧੂੰਆਂ-ਧਾਰ ਮੁਹਿੰਮ ਅਤੇ ਲੋਕਾਂ ਵੱਲੋਂ ਮਿਲ ਰਹੇ ਭਰਪੂਰ ਸਹਿਯੋਗ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਸ਼ਹਿਰ ਦੇ ਵੋਟਰ ਕਾਂਗਰਸ ਪਾਰਟੀ ਦੇ ਹੱਕ ਵਿਚ ਫੈਸਲਾ ਦੇ ਸਕਦੇ ਹਨ। ਇਸੇ ਤਹਿਤ ਅੱਜ...
ਜਗਰਾਉ (ਲੁਧਿਆਣਾ), 18 ਮਈ (ਜਸ਼ਨ) — ਜਗਰਾਉ ਦੇ ਮੁਹੱਲਾ ਆਤਮ ਨਗਰ ਵਿੱਚ ਐਤਵਾਰ ਦੇਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸੇ ਜਾ ਰਹੇ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦੌਰਾਨ ਘਰ ਵਿੱਚ ਪਿਆ ਕੀਮਤੀ ਸਮਾਨ, ਫਰਨੀਚਰ ਅਤੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਪਰਿਵਾਰ ਨੂੰ ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਦੇ...
ਮੋਗਾ, 17 ਮਈ ( jashan ) : ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਵੱਲੋਂ ਸ਼ਹਿਰ ਦੇ ਜਲੰਧਰ ਕਲੋਨੀ ਵਿੱਚ ਸਥਿਤ ਸ਼ਿਆਮ ਮੰਦਰ ਵਿਖੇ "ਏਕ ਸ਼ਾਮ ਬਾਲਾਜੀ ਕੇ ਨਾਮ" (ਬਾਲਾਜੀ ਨੂੰ ਸਮਰਪਿਤ ਇੱਕ ਸ਼ਾਮ) ਸਿਰਲੇਖ ਵਾਲੀ ਇੱਕ ਵਿਸ਼ਾਲ "ਭਜਨ ਸੰਧਿਆ" (ਭਗਤੀ ਸੰਗੀਤ ਸ਼ਾਮ) ਦਾ ਆਯੋਜਨ ਕੀਤਾ ਗਿਆ। ਇਸ ਦੀ ਸ਼ੁਰੂਆਤ ਮੰਦਰ ਦੇ ਸੰਸਥਾਪਕ, ਕਮਲ ਸ਼ਰਮਾ ਅਤੇ ਪ੍ਰਧਾ ਨ ਪੁਜਾਰੀ ਨੇ ਰਸਮਾਂ ਦੀ ਅਗਵਾਈ ਕਰਨ ਨਾਲ ਕੀਤੀ; ਇਸ ਤੋਂ ਬਾਅਦ, ਅੰਤਰਰਾਸ਼ਟਰੀ ਹਿੰਦੂ...
*ਭਾਜਪਾ ਨੇ ਪਹਿਲੀ ਵਾਰ ਸਾਰੇ 50 ਵਾਰਡਾਂ ਵਿੱਚ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਕੇ ਇਤਿਹਾਸ ਰਚਿਆ ਮੋਗਾ, 17 ਮਈ (JASHAN ) : ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਜ਼ਮੀਨੀ ਪੱਧਰ 'ਤੇ ਪ੍ਰਾਪਤ ਲਾਭਾਂ ਅਤੇ ਸਹੂਲਤਾਂ ਨੂੰ ਉਜਾਗਰ ਕਰਨ ਲਈ ਜਨਤਾ ਤੱਕ ਪਹੁੰਚ ਕਰਨ ਦਾ ਇਰਾਦਾ ਰੱਖਦੀ ਹੈ। ਆਪਣੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਗਿਣਤੀ ਦੀ ਜਿੱਤ ਨੂੰ ਯਕੀਨੀ ਬਣਾ ਕੇ, ਭਾਜਪਾ ਮੋਗਾ ਨਗਰ ਨਿਗਮ ਦੇ ਅੰਦਰ ਆਪਣਾ ਦਬਦਬਾ ਸਥਾਪਤ ਕਰਨ ਦਾ...
ਮੋਗਾ, 17 ਮਈ ( ਜਸ਼ਨ ) ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਵਿਚ ਬਾਰਵੀਂ ਕਲਾਸ ’ਚੋਂ ਪਹਿਲ-ਦੂਜੇ ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਬੱਚਿਆਂ ਨੂੰ ਅਵਾਰਡ ਵੰਡੇ ਗਏ ਅਤੇ ਨਾਲ ਦੀ ਨਾਲ ਹੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ ਮੁੱਖ ਮਹਿਮਾਨ ਦੇ ਰੂਪ ਵਿਚ ਹਾਜ਼ਰ ਹੋਏ ਅਤੇ ਸਕੂਲ ਦੇ ਬੱਚਿਆਂ ਵੱਲੋਂ ਚੇਅਰਮੈਨ ਦਾ ਬੜਾ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿੰਨਾ ਬੱਚਿਆਂ ਨੇ ਪੂਰੇ ਵਿਦਿਅਕ ਸੈਸ਼ਨ ਵਿਚ ਸ਼ਾਨਦਾਰ...
ਮੋਗਾ, 17 ਮਈ ( ਜਸ਼ਨ ) ਮੋਗਾ ਵਿਖੇ ਨਿਗਮ ਚੋਣਾਂ ਲਈ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਹੋਣ ਉਪਰੰਤ ਸਮੂਹ ਉਮੀਦਵਾਰਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਿਆਂ ਉੱਘੀ ਸਮਾਜ ਸੇਵਿਕਾ ਲਵਲੀ ਸਿੰਗਲਾ ,ਜ਼ਿਲਾ ਸੈਕਟਰੀ ਇਸਤਰੀ ਵਿੰਗ, ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਆਸ ਕਰਦੇ ਨੇ ਕਿ ਆਪ ਦੇ ਸਾਰੇ ਉਮੀਦਵਾਰ ਜਿੱਤਣ ਉਪਰੰਤ , ਲੋਕਾਂ ਦੇ ਵਿਸ਼ਵਾਸ ‘ਤੇ ਖਰਾ ਉਤਰਦੇ ਹੋਏ ਇਲਾਕੇ ਦੀ ਤਰੱਕੀ ਅਤੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਮੋਗਾ, 17 ਮਈ ( ਦੀਪਕ ਕੌੜਾ )ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਚੈਰੀਟੇਬਲ ਟਰੱਸਟ ਦੀ ਤਰਫੋਂ ਚਾਮੁੰਡਾ ਦੇਵੀ ਧਾਮ ਵਿਖੇ ਚੱਲ ਰਹੇ ਉਸਾਰੀ ਦੇ ਸੇਵਾ ਕਾਰਜ ਲਈ ਵਰਤੇ ਜਾਣ ਵਾਲੇ ਸਮਾਨ ਦੀ ਗੱਡੀ ਨੂੰ ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ, ਸਾਬਕਾ ਐਸ.ਪੀ. ਮੁਖਤਿਆਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਚੇਅਰਮੈਨ ਬਲਦੇਵ ਲੂਥਰਾ, ਪ੍ਰਧਾਨ ਵਿਨੋਦ ਗੋਇਲ ਕਾਕਾ , ਸੈਕਟਰੀ ਨਵੀਨ ਸੂਦ, ਸੀਨੀਅਰ ਉਪ ਪ੍ਰਧਾਨ ਭੁਪਿੰਦਰ ਪਾਲ ਮਿੰਦਾ ,ਸੁਭਾਸ਼ ਗੋਇਲ, ਨਵਦੀਪ ਸ਼ਰਮਾ...
ਮੋਗਾ, 17 ਮਈ ( ਦੀਪਕ ਕੌੜਾ ) ਖਤਰੀ ਸਭਾ ਮੋਗਾ ਦੇ ਮੈਂਬਰ ਅਤੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹਰੀਸ਼ ਧੀਰ ਦੀ ਧੀ ਪ੍ਰਿਆ ਧੀਰ ਵੱਲੋਂ ਬਾਰ੍ਹਵੀਂ ਦੀ ਪ੍ਰੀਖਿਆ ਦੇ ਨਤੀਜੇ 'ਚ ਮੇਰਿਟ ਵਿੱਚ ਸਥਾਨ ਪ੍ਰਾਪਤ ਕਰਨ 'ਤੇ ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ ਮੋਗਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ, ਡਾ. ਐਮ. ਐਲ. ਜੈਡਕਾ ਪ੍ਰਧਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਖੱਤਰੀ ਸਭਾ ਮੋਗਾ ਤੋਂ ਸੁਸ਼ੀਲ ਸਿਆਲ ਸੰਜੋਜਕ...
ਮੋਗਾ, 16 ਮਈ ( jashan ) ਵਿਧਾਨ ਸਭਾ ਹਲਕਾ ਮੋਗਾ ਦੇ ਵਾਰਡ ਨੰਬਰ 7 ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਹੇਠ ਕਈ ਆਗੂਆਂ ਨੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੀ ਹਲਕਾਇੰਚਾਰਜ ਮਾਲਵਿਕਾ ਸੂਦ ਦੀ ਮੌਜੂਦਗੀ ਵਿਚ ਇਹ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੈਡਮ ਇੰਦਰਜੀਤ ਕੌਰ, ਜੋ ਕਿ ਬਲਾਕ ਪ੍ਰਧਾਨ ਰਹਿ ਚੁੱਕੇ ਹਨ, ਆਪਣੇ ਸਾਥੀਆਂ ਸਮੇਤ ਆਮ...

