ਆਰ.ਆਈ.ਈ.ਸੀ. ਨੇ ਲਗਵਾਇਆ ਬਲਕਰਨਜੀਤ ਸਿੰਘ ਦਾ ਆਸਟਰੇਲੀਆ ਦਾ ਸਪਾੳੂਸ ਵੀਜ਼ਾ

ਮੋਗਾ, 21 ਅਕਤਬੂਰ (ਜਸ਼ਨ)-ਮਾਲਵੇ ਦੀ ਨਾਮਵਰ ਇਮੀਗਰੇਸ਼ਨ ਸੰਸਥਾ ਆਰ.ਆਈ.ਈ.ਸੀ. ਕਾਨੂੰਨੀ ਢੰਗ ਨਾਲ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉੱਚ ਵਿੱਦਿਆ ਲਈ ਭੇਜਣ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਉੱਥੇ ਸਪਾੳੂਸ ਵੀਜ਼ੇ ਵੀ ਸਫਲਤਾ ਪੂਰਵਕ ਲਗਵਾ ਕੇ ਦੇ ਰਹੀ ਹੈ। ਹੁਣੇ ਹੁਣੇ ਸੰਸਥਾ ਵੱਲੋਂ ਬਠਿੰਡਾ ਜ਼ਿਲੇ ਦੇ ਪਿੰਡ ਭਾਈਪੁਰਾ ਤੋਂ ਬਲਕਰਨਜੀਤ ਸਿੰਘ ਪੁੱਤਰ ਜਗਸੀਰ ਸਿੰਘ ਦਾ ਆਸਟਰੇਲੀਆ ਦਾ ਸਪਾੳੂਸ ਵੀਜ਼ਾ ਲਗਵਾ ਕੇ ਦਿੱਤਾ ਗਿਆ । ਡਾਇਰੈਕਟਰ ਕੀਰਤੀ ਬਾਂਸਲ ਅਤੇ ਡਾਇਰੈਕਟਰ ਰੋਹਿਤ ਬਾਂਸਲ ਨੇ ਬਲਕਰਨਜੀਤ ਸਿੰਘ ਨੂੰ ਵੀਜ਼ਾ ਸੌਂਪਦਿਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਉਨਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਵਿਦੇਸ਼ਾਂ ਵਿਚ ਪੜਾਈ ਕਰਨਾ ਚਾਹੰੁਦੇ ਹਨ ਜਾਂ ਸਪਾੳੂਸ ਕੇਸ ਅਪਲਾਈ ਕਰਨਾ ਚਾਹੁੰਦੇ ਹਨ ਉਹ ਸੰਸਥਾ ਵਿਚ ਆ ਕੇ ਮਿਲਣ ਤਾਂ ਜੋ ਉਹਨਾਂ ਦੇ ਕੇਸ ਸਹੀ ਢੰਗ ਨਾਲ ਲਗਾਏ ਜਾ ਸਕਣ। ਉਹਨਾਂ ਕਿਹਾ ਕਿ ਕਈ ਵਾਰ ਵਿਦਿਆਰਥੀਆਂ ਦੇ ਨੰਬਰ ਘੱਟ ਹੰੁਦੇ ਹਨ ਜਾਂ ਫਿਰ ਪੜਾਈ ਵਿਚ ਗੈਪ ਪੈ ਜਾਂਦਾ ਹੈ ਤੇ ਉਹ ਵਿਦੇਸ਼ ਜਾਣ ਲਈ ਅਪਲਾਈ ਨਹੀਂ ਕਰਦੇ ਪਰ ਆਰ ਆਈ ਈ ਸੀ ਅਜਿਹੀ ਇੰਮੀਗਰੇਸ਼ਨ ਸੰਸਥਾ ਹੈ ਜੋ ਵਿਦਿਆਰਥੀ ਦਾ ਪ੍ਰੋਫਾਈਲ ਮੁਤਾਬਕ ਕੇਸ ਫਾਈਲ ਕਰਦੀ ਹੈ । ਇਸ ਮੌਕੇ ਬਲਕਰਨਜੀਤ ਸਿੰਘ ਨੇ ਆਸਟਰੇਲੀਆ ਦਾ ਸਪਾੳੂਸ ਵੀਜ਼ਾ ਲੱਗਣ ’ਤੇ ਸੰਸਥਾ ਦੇ ਪ੍ਰਬੰਧਕਾਂ ਅਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ । ਇਸ ਮੌਕੇ ਡਾਇਰੈਕਟਰ ਰੋਹਿਤ ਬਾਂਸਲ ਨੇ ਦੱਸਿਆ ਕਿ ਜਨਵਰੀ ਅਤੇ ਮਈ 2018 ਇਨਟੇਕ ਲਈ ਵਿਦਿਆਰਥੀ ਸੰਸਥਾ ਵਿਖੇ ਆ ਕੇ ਜਾਣਕਾਰੀ ਲੈ ਸਕਦੇ ਹਨ ।