ਕੋਹਲੀ ਸਟਾਰ ਇਮੇਜ ਸਕੂਲ ਵਿਖੇ ਆਧੁਨਿਕ ਤਰੀਕੇ ਰਾਹੀਂ ਵਿਦਿਆਰਥੀ ਨੂੰ ਕਰਵਾਈ ਜਾਂਦੀ ਪੜ੍ਹਾਈ :ਕੋਹਲੀ
ਮੋਗਾ, 6 ਅਕਤੂਬਰ (ਜਸ਼ਨ)-ਕੋਹਲੀ ਸਟਾਫ ਇਮੇਜ ਸਕੂਲ ਆਏ ਦੀ ਨਵੇਂ ਤਰੀਕੇ ਨਾਲ ਵਿਦਿਆਰਥੀਆਂ ਦੀ ਆਈਲਟਸ ਦੀ ਤਿਆਰੀ ਕਰਵਾ ਕੇ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਉੱਚ ਬੈਂਡ ਹਾਸਿਲ ਕਰਵਾ ਕੇ ਪੂਰਾ ਕਰ ਰਹੀ ਹੈ . ਸੰਸਥਾ ’ਚ ਅੰਗਰੇਜੀ ‘ਚੋਂ ਕਮਜੋਰ ਵਿਦਿਆਰਥੀਆਂ ਲਈ ਵਿਸ਼ੇਸ਼ ਸਟਾਫ ਦਾ ਪ੍ਰਬੰਧ ਹੈ । ਸੰਸਥਾ ਦੇ ਡਾਇਰੈਕਟਰ ਭਵਦੀਪ ਸਿਲਕੀ ਕੋਹਲੀ ਅਤੇ ਰੂਬਨ ਕੋਹਲੀ ਨੇ ਦੱਸਿਆ ਕਿ ਕੋਹਲੀ ਸਟਾਰ ਇਮੇਜ ਸਕੂਲ ਵਿਖੇ ਆਈਲਟਸ, ਸੌਫਟ ਸਕਿੱਲ, ਈਮੇਜ ਕੰਸਲਟੈਂਟਸ ਹੋਣ ਕਰਕੇ ਆਧੁਨਿਕ ਤਰੀਕੇ ਅਤੇ ਟਿਊਸ਼ਨ ਮੈਥਡ ਰਾਹੀਂ ਵਿਦਿਆਰਥੀ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ । ਜਿਸ ਸਦਕਾ ਸਕੂਲ ਦੀ ਵਿਦਿਆਰਥਣ ਲਵਜੀਤ ਕੌਰ ਵਾਸੀ ਮੋਗਾ ਵੱਲੋਂ ਸਪੀਕਿੰਗ ਵਿਚੋਂ 6.5, ਲਿਸਨਿੰਗ ਵਿਚੋਂ 7.5, ਰੀਡਿੰਗ ਵਿਚੋਂ 6.5, ਰਾਈਟਿੰਗ ਵਿਚੋਂ 6 ਅਤੇ ਓਵਰਆਲ 6.5 ਬੈਂਡ ਹਾਸਿਲ ਕੀਤੇ . ਇਸ ਮੌਕੇ ਵਿਦਿਆਰਥਣ ਦੇ ਮਾਪਿਆਂ ਨੇ ਡਾਇਰੈਕਟਰਜ ਅਤੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ।