ਮੋਗਾ ਨਿਵਾਸੀਆਂ ਕਪਿਲ ਕਪੂਰ ਅਤੇ ਅਨੀਤਾ ਕਪੂਰ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ

ਮੋਗਾ ,6 may (. JASHAN)
ਮੋਗਾ ਨਿਵਾਸੀ ਕਪਿਲ ਕਪੂਰ ਅਤੇ ਅਨੀਤਾ ਕਪੂਰ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ । ਵਰ੍ਹੇਗੰਢ ਦੀਆਂ ਮੁਬਾਰਕਾਂ ਦਿੰਦਿਆਂ ਵੱਖ ਵੱਖ ਸਿਆਸੀ ,ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਕਿਹਾ ਕਿ ਕਪਿਲ ਕਪੂਰ ਨੇ ਆਪਣੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕੀਤੀ ਪੱਤਰਕਾਰੀ ਸਦਕਾ, ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਉਹ ਜੋੜੀ 'ਤੇ ਮਾਣ ਮਹਿਸੂਸ ਕਰਦੇ ਨੇ


