ਪਤੀ-ਪਤਨੀ ਇਕੱਠੇ ਚੱਲੇ ਸਟੂਡੈਂਟ ਤੇ ਸਪਾਊਸ ਵੀਜ਼ਾ ਤੇ ਕੈਨੇਡਾ
ਮੋਗਾ, ਜੁਲਾਈ (ਜਸ਼ਨ )- ਪਤੀ-ਪਤਨੀ ਤੇ ਬੱਚਿਆਂ ਨੂੰ ਇਕੱਠੇ ਬਾਹਰ ਭੇਜਣ ਦੀ ਮਾਹਿਰ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਜਤਿੰਦਰ ਕੌਰ ਤੇ ਉਸਦੇ ਪਤੀ ਯਾਦਵਿੰਦਰ ਸਿੰਘ ਧਨੋਆ ਇਕੱਠਿਆਂ ਨੂੰ ਚਾਰ ਮਹੀਨੇ ਤੇ 18 ਦਿਨਾਂ ਚ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ ਮਿਲਿਆ ਹੈ ।
ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਜਤਿੰਦਰ ਕੌਰ ਦੀਆਂ ਤਿੰਨ ਰਿਫਿਊਜ਼ਲਾਂ ਸਟੱਡੀ ਵੀਜ਼ਾ ਦੀਆਂ ਕਿਸੇ ਹੋਰ ਏਜੰਸੀਂ ਤੋਂ ਆਈਆਂ ਸਨ ਤੇ ਸਟੱਡੀ ਵਿੱਚ ਤਿੰਨ ਸਾਲਾਂ ਦਾ ਗੈਪ ਸੀ। ਜਤਿੰਦਰ ਕੌਰ ਤੇ ਉਸਦਾ ਪਤੀ ਯਾਦਵਿੰਦਰ ਸਿੰਘ ਧਨੋਆ ਸ਼ੋਸਲ ਮੀਡੀਆ ਰਾਹੀਂ ਕੌਰ ਇੰਮੀਗ੍ਰੇਸਨ ਦੇ ਲਗਾਤਾਰ ਆ ਰਹੇ ਪਤੀ-ਪਤਨੀ ਇਕੱਠਿਆਂ ਦੇ ਵੀਜ਼ਿਆਂ ਤੋਂ ਪ੍ਰਭਾਵਿਤ ਹੋ ਕੇ ਆਏ ਸਨ। ਕੌਰ ਇੰਮੀਗ੍ਰੇਸਨ ਦੀ ਟੀਮ ਨੇ ਜਤਿੰਦਰ ਕੌਰ ਤੇ ਯਾਦਵਿੰਦਰ ਸਿੰਘ ਧਨੋਆ ਦੀ ਫਾਈਲ ਰੀਝ ਨਾਲ ਤਿਆਰ ਕਰਕੇ 28 ਦਸੰਬਰ 2024 ਨੂੰ ਅੰਬੈਂਸੀ ਵਿੱਚ ਲਗਾਈ ਤੇ 15 ਮਈ 2024 ਨੂੰ ਵੀਜ਼ਾ ਆ ਗਿਆ।
ਇਸ ਮੌਕੇ ਜਤਿੰਦਰ ਕੌਰ ਤੇ ਉਸਦੇ ਪਤੀ ਯਾਦਵਿੰਦਰ ਸਿੰਘ ਧਨੋਆ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ।