ਰਾਜਸਥਾਨ ਤੋਂ ਚਾਚੇ-ਤਾਏ ਦੇ ਪੁੱਤ ਇਕੱਠੇ ਚੱਲੇ ਸਟੂਡੈਂਟ ਵੀਜ਼ਿਆਂ ਤੇ ਕੈਨੇਡਾ
ਮੋਗਾ,10 ਅਪ੍ਰੈਲ(ਜਸ਼ਨ):- ਕੈਨੇਡਾ, ਯੂ.ਐਸ.ਏ, ਯੂ.ਕੇ, ਆਸਟ੍ਰੇਲੀਆ ਤੇ ਯੂਰਪ ਦੇਸਾਂ ਦੇ ਹਜਾਰਾਂ ਵੀਜ਼ਾ ਲਗਵਾ ਕੇ ਬਾਹਰ ਭੇਜਣ ਵਾਲੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਰਾਜਸਥਾਨ , ਸ਼੍ਰੀ ਗੰਗਾਨਗਰ ਦੇ ਰਹਿਣ ਵਾਲੇ ਚਿਰਾਗ ਸ਼ਰਮਾ ਤੇ ਮੋਹਿਤ ਸ਼ਰਮਾ ਚਾਚੇ-ਤਾਏ ਦੇ ਪੁੱਤਾਂ ਇਕੱਠਿਆਂ ਦੇ ਆਏ ਕੈਨੇਡਾ ਦਾ ਸਟੂਡੈਂਟ ਵੀਜ਼ੇ। ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਚਿਰਾਗ ਸ਼ਰਮਾ ਤੇ ਮੋਹਿਤ ਸ਼ਰਮਾ ਦੀ ਸਟੱਡੀ ਵਿੱਚ ਦੋ ਤੇ ਤਿੰਨਾਂ ਸਾਲਾ ਦਾ ਕ੍ਰਮਵਾਰ ਗੈਪ ਸੀ ਤੇ ਉਹਨਾਂ ਦੋਵਾਂ ਨੇ ਪੀਟੀਈ ਦਾ ਟੈਸਟ ਪਾਸ ਕੀਤਾ ਸੀ। ਰਾਜਸਥਾਨ ਤੋਂ ਫਾਈਲ ਪ੍ਰੋਸੈੱਸ ਕਰਵਾਉਣ ਦਾ ਕਾਰਨ ਇਹੀ ਸੀ ਕਿ ਸ਼ੋਸ਼ਲ ਮੀਡੀਆ ਤੇ ਕੌਰ ਇੰਮੀਗ੍ਰੇਸ਼ਨ ਦੇ ਆ ਰਹੇ ਵੀਜ਼ਿਆਂ ਦੀਆਂ ਪੋਸਟਾਂ ਅਤੇ ਵੀਡੀਓ ਨੂੰ ਫਾਲੋ ਕਰ ਰਹੇ ਸਨ ਤੇ ਉਸੇ ਤੋਂ ਪ੍ਰਭਾਵਿਤ ਹੋ ਕੇ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਚਿਰਾਗ ਸ਼ਰਮਾ ਤੇ ਮੋਹਿਤ ਸ਼ਰਮਾ ਦੀ ਫਾਈਲ ਨੂੰ ਰੀਝ ਨਾਲ ਤਿਆਰ ਕਰਕੇ ਅੰਬੈਂਸੀ ਵਿੱਚ ਲਗਾਈ ਤੇ ਥੋੜ੍ਹੇ ਦਿਨਾਂ ‘ਚ ਵੀਜ਼ਾ ਆ ਗਿਆ। ਇਸ ਮੌਕੇ ਚਿਰਾਗ ਸ਼ਰਮਾ ਤੇ ਮੋਹਿਤ ਸ਼ਰਮਾ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ੇ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ।