ਸਪਾਊਸ ਵੀਜ਼ੇ ਦੀ ਮਾਹਿਰ ਸੰਸਥਾ ‘ਕੌਰ ਇੰਮੀਗੇ੍ਰਸ਼ਨ’ ਨੇ ਪਤੀ-ਪਤਨੀ ਦਾ ਇਕੱਠਿਆਂ ਲਗਵਾਇਆ ਕੈਨੇਡਾ ਦਾ ਵੀਜ਼ਾ

ਮੋਗਾ, 20 ਅਗਸਤ (ਜਸ਼ਨ): ਕੌਰ ਇੰਮੀਗੇ੍ਰਸ਼ਨ ਦੀ ਮਦਦ ਨਾਲ ਹਰਮੀਤ ਕੌਰ ਤੇ ਉਸ ਦੇ ਪਤੀ ਤੇਜਿੰਦਰ ਸਿੰਘ ਵਾਸੀ ਪੱਤੀ ਸਰਕਾਰ ਪਿੰਡ ਚੜਿੱਕ ਜ਼ਿਲ੍ਹਾ ਮੋਗਾ ਦਾ ਇਕੱਠਿਆਂ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ ਲੱਗਿਆ ਹੈ । ਇਸ ਮੌਕੇ ਕੌਰ ਇਮੀਗ੍ਰੇਸ਼ਨ ਦੁੱਨੇਕੇ (ਮੋਗਾ) ਸਥਿਤ ਦਫ਼ਤਰ ਵਿਖੇ ਸੰਸਥਾ ਦੇ ਸੀ. ਈ. ਓ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਹਰਮੀਤ ਕੌਰ ਤੇ ਤੇਜਿੰਦਰ ਸਿੰਘ ਕੌਰ ਇੰਮੀਗੇ੍ਰਸ਼ਨ ਆਏ ਸਨ ਤਾਂ ਉਹ ਇਕੱਲੀ ਹਰਮੀਤ ਕੌਰ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਸਨ ਪਰ ਕੌਰ ਇੰਮੀਗੇ੍ਰਸ਼ਨ ਦੀ ਟੀਮ ਨੇ ਕਿਹਾ ਕੇ ਤੁਸੀਂ ਇਕੱਠਿਆਂ ਦਾ ਪੋ੍ਰਸੈੱਸ ਕਰਵਾਓ ਤੇ ਦੱਸਿਆ ਕਿ ਪਤੀ-ਪਤਨੀ ਇਕੱਠਿਆਂ ਦੀ ਫਾਈਲ ਦਾ ਵੀ ਪੋ੍ਰਸੈੱਸ ਹੋ ਸਕਦਾ ਹੈ । ਕੌਰ ਇੰਮੀਗੇ੍ਰਸ਼ਨ ਨੇ ਦੋਵਾਂ ਦੀ ਇਕੱਠਿਆਂ ਦੀ ਫਾਈਲ ਲਗਾਈ ਅਤੇ ਇਕੱਠਿਆਂ ਦਾ ਹੀ ਵੀਜ਼ਾ ਆ ਗਿਆ । ਹਰਮੀਤ ਕੌਰ ਨੇ 2019 ‘ਚ ਬੈਚਲਰ ਆਫ ਸਾਇੰਸ ਬੀ.ਐਸ.ਸੀ. ਅਤੇ ਤੇਜਿੰਦਰ ਸਿੰਘ ਨੇ 2016 ਵਿਚ ਬਾਰ੍ਹਵੀਂ ਪਾਸ ਕੀਤੀ ਸੀ । ਇਸ ਮੌਕੇ ਹਰਮੀਤ ਕੌਰ ਤੇ ਤੇਜਿੰਦਰ ਸਿੰਘ ਅਤੇ ਉਸ ਦੇ ਸਾਰੇ ਪਰਿਵਾਰ ਨੇ ਦੋਵਾਂ ਦਾ ਇਕੱਠਿਆਂ ਦਾ ਵੀਜ਼ਾ ਮਿਲਣ ਦੀ ਖੁਸ਼ੀ ਵਿਚ ਕੌਰ ਇਮੀਗੇ੍ਰਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।