ਥਾਪਰ ਨਰਸਿੰਗ ਕਾਲਜ ਦੇ ਬੋਰਡ ਆੱਫ ਡਾਇਰੈੱਕਟਰਜ਼ ਨੇ ਨਰਸਿੰਗ ਦੇ ਦਾਖਲੇ ਵਾਲੇ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ 15,250 ਪ੍ਰਤੀ ਮਹੀਨਾ ਕਿਸ਼ਤ ਦੇਣ ਦੀ ਕੀਤੀ ਘੋਸ਼ਣਾ
ਮੋਗਾ 27 ਮਈ (ਜਸ਼ਨ )ਅੱਜ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਵਿੱਚ ਇੰਟਰਨੈੱਸ਼ਨਲ ਨਰਸਿੰਗ ਦਿਵਸ ਦੇ ਮੋਕੇ ਤੇ ਕਾਲਜ ਦੇ MD ਡਾ ਪਵਨ ਥਾਪਰ ਅਤੇ ਕਾਲਜ ਦੇ CHAIRPERSON ਡਾ ਮਾਲਤੀ ਥਾਪਰ ਨੇ ਕਿਹਾ ਕਿ ਕਾਲਜ ਦੇ ਵਿੱਚ ਚੱਲ ਰਹੇ ਨਰਸਿੰਗ ਪ੍ਰੋਗਰਾਮ ਜਿਵੇ ਕਿ ਬੀ ਐੱਸ ਸੀ ਨਰਸਿੰਗ, ਪੋਸਟ – ਬੇਸਿਕ ਬੀ ਐੱਸ ਸੀ ਨਰਸਿੰਗ, ਜੀ ਐੱਨ ਐੱਮ ਅਤੇ ਐ ਐੱਨ ਐੱਮ 2023 – 2024 ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਜਿੰਨਾ ਦੀ ਅਰਥ ਵਿਵਸਥਾ ਬੜੀ ਕੰਮਜੋਰ ਹੈ ਉਹ 10 ਆਸਾਨ ਕਿਸ਼ਤਾ ਵਿੱਚ ਆਪਣੀ ਫੀਸ ਜਮ੍ਹਾ ਕਰਵਾ ਸਕਦੇ ਹਨ ਆਪਣੇ ਕੋਰਸ ਦੇ ਮੁਤਾਬਿਕ ।
ਇਸ ਮੋਕੇ ਤੇ ਬੋਲਦੇ ਹੋਏ ਕਾਲਜ ਦੇ MD ਨੇ ਕਿਹਾ ਕਿ 2023-2024 ਦੇ ਦਾਖਲੇ ਵਾਲੇ ਵਿਦਿਆਰਥੀ ਪਹਿਲੀ ਕਿਸ਼ਤ 15,500- ਰੂਪੈ ਜਮ੍ਹਾ ਕਰਵਾ ਕੇ ਆਪਣਾ ਦਾਖਲਾ ਕਰਵਾ ਸਕਦੇ ਹਨ ਅਤੇ 10 ਮਹੀਨੇ ਲਗਾਤਾਰ ਕਿਸ਼ਤੇ ਜੋ ਬਣਦੇ ਹੈ ਉਹ ਦੇ ਸਕਦੇ ਹਨ । ਇਸ ਦੇ ਨਾਲ ਕਾਲਜ ਦੇ ਡਾਇਰੈੱਕਟਰ ਨੇ ਕਿਹਾ ਕਿ ਨਰਸਿੰਗ ਕਾਲਜ ਦੇ ਹੋਣ ਵਾਲੇ ਸਾਲਾਣਾ ਇਮਤਿਹਾਨਾ ਅੰਦਰ ਅਵੱਲ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ SCHOLARSHIP ਵੀ ਦਿੱਤਾ ਜਾਦਾ ਹੈ । ਇਹ ਸਕਾਲਰਸ਼ਿੱਪ ਸਿਰਫ ਉਹਨਾ ਵਿਦਾਰਥੀ ਜਿਵੇ ਕਿ ਖਾਸ ਤੋਰ ਤੇ ਐੱਸ ਸੀ ਵਿਦਿਆਰਥੀ, ਬੈਕਵਾਰਡ ਕਲਾਸ ਅਤੇ ਆਰਥਿੱਕ ਪੱਖੋ ਜੋ ਕੰਮਜੋਰ ਵਿਦਿਆਰਥੀ ਹਨ ਦਿੱਤਾ ਜਾਦਾ ਹੈ । ਜੋ ਫੀਸ ਹੈ ਉਹ ਪੰਜਾਬ ਗੋਰਮਿੰਟ ਦੀ ਨੋਟੀਫਿਕੈਸ਼ਨ ਮੁਤਾਬਿਕ ਹੀ ਲਈ ਜਾਦੀ ਹੈ ।
ਥਾਪਰ ਕਾਲਜ ਨੂੰ ਡਾ ਸ਼ਾਮ ਲਾਲ ਥਾਪਰ ਫਾਊਡੈੱਸ਼ਨ NGO ਚਲਾ ਰਹੀ ਹੈ ਤੇ । ਇਹੇ PNRC, BFUHS,FARIDKOT, INC ਤੋਂ ਮਾਨਤਾ ਪ੍ਰਾਪਤ ਹੈ । ਇਸ ਕਾਲਜ ਦੇ ਆਪਣੀ AC ਕਲਾਸ ਰੂਮ ਹਨ । ਖੇਡਾ ਦੇ PLAY GROUND ਹਨ । ਆਪਣੀ TRANSPORT ਹੈ । ਆਪਣਾ HOSPITAL ਹੈ । 24 ਘੰਟੇ ਬਿਜਲੀ – ਪਾਣੀ ਅਤੇ FREE INTERNET ਦੀ ਸੂਵਿਧਾ ਹੈ ।
ਮੁੰਡੇ ਕੁੜੀਆ ਦਾ ਹੋਸਟਲ ਅਲੱਗ – ਅਲੱਗ ਹੈ ਅਤੇ ਮੈਸ CO-OPERATIVE ਹੈ । ਰੂਮ ਵੀ ਬੜੇ ਖੁੱਲੇ ਅਤੇ ਹਵਾਦਾਰ ਹਨ । ਇਸ ਵਿੱਚ ਕਾਲਜ ਮੈੱਸ ਦੇ ਰੈਟ 2500 ਰੂਪੈ ਪ੍ਰਤੀ ਮਹੀਨਾ ਹੈ ਮਤਲਬ ਕਿ 80 ਰੂਪੈ ਪ੍ਰਤੀ ਦਿਨ 3 ਵਾਰ ਖਾਣਾ ਦਿੱਤਾ ਜਾਦਾ ਹੈ । ਸਾਡੇ ਕਾਲਜ ਵਿੱਚ ਚੱਲ ਰਹੇ ਨਰਸਿੰਗ ਪ੍ਰੋਗਰਾਮਾਂ ਦੇ ਵੱਖਰੇ – ਵੱਖਰੇ FEE PACKAGES ਪੰਜਾਬ ਗੋਰਮਿੰਟ ਦੇ ਮੁਤਾਬਿਕ ਹਨ । ਜਿਵੇ ਕਿ ਬੀ ਐੱਸ ਸੀ ਨਰਸਿੰਗ ਦਾ ਕੁੱਲ ਪੈਕਿੱਜ 1,50,000 ਰੂਪੈ ਹੈ ਅਤੇ ਇਸ ਦੀਆਂ 10 ਕਿਸ਼ਤਾ ਜਿਵੇ ਕਿ 15,500 ਰੂਪੈ ਮਹੀਨਾ ਬਣਦੀ ਹੈ । ਵਿਦਿਆਰਥੀ ਆਪਣਾ ਮਨ ਪਸੰਦੀਦਾ ਕੋਰਸ ਕਰਨ ਲਈ http://www.drsltcn.in ਸਾਡੇ ਕਾਲਜ ਦੀ ਵੈੱਬਸਾਈਟ ਤੇ Visit ਵੀ ਕਰ ਸਕਦੇ ਹਨ ।