‘ਕੌਰ ਇੰਮੀਗਰੇਸ਼ਨ’ ਨੇ ਲਗਵਾਇਆ ਮਨਪ੍ਰੀਤ ਕੌਰ ਤੇ ਗੁਰਸਾਹਿਬ ਸਿੰਘ, ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ
ਮੋਗਾ:22 ਨਵੰਬਰ (ਜਸ਼ਨ):‘ਸਟੂਡੈਂਟ ਅਤੇ ਸਪਾਊਸ ਵੀਜ਼ਾ ਲਗਵਾਉਣ ‘ਚ ਮਾਹਿਰ ਸੰਸਥਾ ‘ਕੌਰ ਇੰਮੀਗਰੇਸ਼ਨ’ ਨੇ, ਇਸ ਵਾਰ ਮਨਪ੍ਰੀਤ ਕੌਰ ਤੇ ਉਸਦੇ ਪਤੀ ਗੁਰਸਾਹਿਬ ਸਿੰਘ ਵਾਸੀ ਪਿੰਡ ਲੋਧੜਾਂ(ਫਿਰੋਜਪੁਰ) ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ‘ਕੌਰ ਇੰਮੀਗਰੇਸ਼ਨ’ ਦੀ ਐੱਮ ਡੀ ਕੁਲਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਦੀ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਨਪ੍ਰੀਤ ਕੌਰ ਨੂੰ ਸਟੂਡੈਂਟ ਵੀਜ਼ਾ ਮਿਲਿਆ ਹੈ ਜਦਕਿ ਉਸਦੇ ਪਤੀ ਗੁਰਸਾਹਿਬ ਨੂੰ ਸਪਾਊਸ ਵੀਜ਼ਾ ਮਿਲਿਆ ਹੈ। ਉਹਨਾਂ ਦੱਸਿਆ ਕਿ ਦੋਹਾਂ ਦੀ ਫਾਈਲ 6 ਸਤੰਬਰ 2022 ਨੂੰ ਲਗਾਈ ਸੀ ਅਤੇ 18 ਅਕਤੂਬਰ 2022 ਨੂੰ ਉਹਨਾਂ ਦਾ ਵੀਜ਼ਾ ਆਇਆ। ਉਹਨਾਂ ਦੱਸਿਆ ਕਿ ‘ਕੌਰ ਇੰਮੀਗਰੇਸ਼ਨ’ ਦੇ ਅੰਮ੍ਰਿਤਸਰ ਅਤੇ ਮੋਗਾ ਸਥਿਤ ਦਫਤਰ ਦੇ ਮਾਹਿਰ ਸਟਾਫ਼ ਵੱਲੋਂ ਸਟੂਡੈਂਟ ਜਾਂ ਸਟੂਡੈਂਟ ਸਪਾਊਸ ਵੀਜ਼ੇ ਸਫ਼ਲਤਾ ਪੂਰਵਕ ਲਗਵਾਏ ਜਾ ਰਹੇ ਹਨ ਹੈ। ਉਹਨਾਂ ਦੱਸਿਆ ਕਿ ਕਨੇਡਾ, ਆਸਟ੍ਰੇਲੀਆ ਅਤੇ ਯੂ ਕੇ ਜਾਣ ਦੇ ਚਾਹਵਾਨ ਉਹਨਾਂ ਦੇ ਮੋਗਾ ਸਥਿਤ ‘ਕੌਰ ਇੰਮੀਗਰੇਸ਼ਨ’ ਦੇ ਦਫਤਰ ਆ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਜਾਂ ਫਿਰ ਵਟਸਐਪ (96928-00084 ਕੈਨੇਡਾ ਅਤੇ 96927-00084 ਅਸਟ੍ਰੇਲੀਆ ਅਤੇ ਯੂ ਕੇ) ਰਾਹੀਂ ਆਪਣੇ ਡਾਕੂਮੈਂਟ ਭੇਜ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹਨ।
ਮਨਪ੍ਰੀਤ ਕੌਰ ਨੇ ਵੀਜ਼ਾ ਪ੍ਰਾਪਤ ਕਰਨ ਉਪਰੰਤ ਦੱਸਿਆ ਕਿ ਉਹ ਕੈਨੇਡਾ ਦੇ ਵੈਨਕੂਵਰ ਸ਼ਹਿਰ ‘ਚ ਐੱਮ ਬੀ ਏ ਦੀ ਪੜ੍ਹਾਈ ਲਈ ਜਾ ਰਹੀ ਹੈ ਅਤੇ ਉਸਦਾ ਇਹ ਸੁਪਨਾ ‘ਕੌਰ ਇੰਮੀਗਰੇਸ਼ਨ’ ਦੇ ਮਿਹਨਤੀ ਸਟਾਫ਼ ਦੀ ਮਿਹਨਤ ਸਦਕਾ ਸੰਭਵ ਹੋ ਸਕਿਆ ਹੈ।