ਬਿਨਾਂ ਆਈਲਜ਼ ਦੇ ਵਿਦਿਆਰਥੀ ਲੈ ਸਕਦੇ ਹਨ ਯੂ ਕੇ ਦਾ ਸਟੱਡੀ ਵੀਜ਼ਾ,ਰਾਈਟ ਵੇ ਏਅਰਲਿੰਕਸ ਨੇ ਮਹਿਕਪ੍ਰੀਤ ਕੌਰ ਦਾ ਲਗਵਾਇਆ ਯੂ ਕੇ ਸਟੱਡੀ ਵੀਜ਼ਾ

ਮੋਗਾ,23 ਅਕਤੂਬਰ (ਜਸ਼ਨ) : ਕੋਵਿਡ 19 ਦੇ ਮੱਦੇਨਜ਼ਰ ਪਿਛਲੇ 6 ਮਹੀਨਿਆਂ ਤੋਂ ਬੰਦ ਪਈ ਅੰਬੈਸੀ ਨੇ ਹੁਣ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸੇ ਕੜੀ ਤਹਿਤ ਅੱਜ ਰਾਈਟ ਵੇ ਏਅਰਲਿੰਕਸ ਵੱਲੋਂ ਮਹਿਕਪ੍ਰੀਤ ਕੌਰ ਦਾ ਯੂ ਕੇ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ। ਵੀਜ਼ਾ ਪ੍ਰਾਪਤ ਕਰਨ ਉਪਰੰਤ ਮਹਿਕਪ੍ਰੀਤ ਕੌਰ ਨੇ ਦੱਸਿਆ ਕਿ ਰਾਈਟ ਵੇ ਏਅਰਲਿੰਕਸ ਸੰਸਥਾ ਨੇ ਉਸ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕਰਦਿਆਂ ਮਹਿਜ਼ 15 ਦਿਨਾਂ ਵਿਚ ਹੀ ਯੂ ਕੇ ਦਾ ਵੀਜ਼ਾ ਲਗਵਾ ਕੇ ਦਿੱਤਾ ਹੈ । ਸੰਸਥਾ ਦੇ ਐੱਮ ਡੀ ਦੇਵਪ੍ਰਿਆ ਤਿਆਗੀ  ਨੇ ਆਖਿਆ ਕਿ ਜਿਹੜੀਆਂ ਬੱਚੀਆਂ ਬਿਨਾਂ ਆਈਲਜ਼ ਦੇ 6 ਤੋਂ 7 ਸਾਲ ਦੇ ਗੈਪ ਨਾਲ ਵੀ ਯੂ ਕੇ ਸਟੂਡੈਂਟ ਲੈ ਸਕਦੇ ਹਨ ਅਤੇ ਵੀਜ਼ਾ ਲੱਗਣ ਤੋਂ ਤੁਰੰਤ ਬਾਅਦ ਵਿਦਿਆਰਥੀ ਫਾਲਾਈਟ ਲੈ ਕੇ ਯੂ ਕੇ ਜਾ ਸਕਦੇ ਹਨ । ਉਹਨਾਂ ਦੱਸਿਆ ਕਿ ਯੂ ਕੇ ਹੁਣ ਬਿਨਾਂ ਆੲਂਲਜ਼ ਦੇ ਵੀ ਦਾਖਲਾ ਦੇ ਰਿਹਾ ਹੈ ਅਤੇ ਵੀਜ਼ਾ ਵੀ 15 ਦਿਨਾਂ ਦੇ ਅੰਦਰ ਅੰਦਰ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਆਪਣੇ ਸਪਾਊਸ ਦੇ ਨਾਲ ਇਕੱਠਾ ਯੂ ਕੇ ਸਟੱਡੀ ਵੀਜ਼ਾ ਅਤੇ ਡਿਪੈਂਡੈਂਟ ਵੀਜ਼ੇ ਲਈ ਅਪਲਾਈ ਕਰਨਾ ਚਾਹੰੁਦਾ ਹੈ ਤਾਂ ਉਹ ਤੁਰੰਤ ਰਾਈਟ ਵੇ ਏਅਰਲਿੰਕਸ ਦੇ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ ।