ਬਿਨਾਂ ਆਈਲਜ਼ ਤੋਂ ਯੂ ਕੇ ਦਾ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ,ਫੀਸ ਵੀਜ਼ਾ ਮਿਲਣ ਤੋਂ ਬਾਅਦ : ਦੇਵਪ੍ਰਿਆ ਤਿਆਗੀ

ਮੋਗਾ,9 ਸਤੰਬਰ (ਜਸ਼ਨ) : ਰਾਈਟਵੇਅ ਏਅਰਲਿੰਕਸ ਦੇ ਐੱਮ ਡੀ ਦੇਵਪ੍ਰਿਆ ਤਿਆਗੀ ਦਾ ਆਖਣਾ ਹੈ ਕਿ ਹੁਣ ਵਿਦਿਆਰਥੀਆਂ ਕੋਲ 12 ਵੀਂ ਕਲਾਸ ਤੋਂ ਬਾਅਦ ਯੂ ਕੇ ਦਾ ਸਟੂਡੈਂਟ ਵੀਜ਼ਾ ਪਾਉਣ ਦਾ ਸੁਨਹਿਰੀ ਮੌਕਾ ਹੈ । ਉਹਨਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਯੂ ਕੇ ਦਾ ਸਟੱਡੀ ਵੀਜ਼ਾ ਲੈਣ ਦੇ ਚਾਹਵਾਨ ਹਨ ਉਹਨਾਂ ਲਈ ਇਹ ਵਧੀਆ ਖਬਰ ਹੈ ਕਿ ਉਹ ਬਿਨਾਂ ਆਈਲਜ਼ ਦੇ ਵੀ ਸਟੂਡੈਂਟ ਵੀਜ਼ਾ ਵਾਸਤੇ ਅਪਲਾਈ ਕਰਨ ਸਕਦੇ ਹਨ। ਤਿਆਗੀ ਨੇ ਕਿਹਾ ਕਿ ਜਿਹੜੇ ਵਿਦਿਆਰਥੀ 12ਵੀਂ ਕੰਪਲੀਟ ਕਰ ਚੁੱਕੇ ਹਨ ਉਹ ਯੂ ਕੇ ਦੇ ਸਟੱਡੀ ਵੀਜ਼ਾ ਸਬੰਧੀ ਜਾਣਕਾਰੀ ਲੈਣ ਲਈ ਰਾਈਟਵੇਅ ਏਅਰਿਕਸ ਦੇ ਮੋਗਾ, ਸੰਗਰੂਰ, ਖੰਨਾ,ਬਾਘਾਪੁਰਾਣਾ ,ਬਰਨਾਲਾ,ਮੇਰਠ ,ਮੈਲਬੋਰਨ ਅਤੇ ਦਿੱਲੀ ਆਦਿ ਦਫਤਰਾਂ ’ਚ ਵਿਜ਼ਟ ਕਰ ਸਕਦੇ ਨੇ । ਉਹਨਾਂ ਦੱਸਿਆ ਕਿ ਫੀਸ ਵੀਜ਼ਾ ਲਗਣ ਤੋਂ ਉਪਰੰਤ ਲਈ ਜਾਵੇਗੀ। ਤਿਆਗੀ ਨੇ ਦੱਸਿਆ ਕਿ ਯੂ ਕੇ ਸਪਾਊਸ ਡਿਪੈਂਡੈਂਟ ਵੀਜ਼ਾ ਸਬੰਧੀ ਜਾਣਕਾਰੀ ਲੈਣ ਲਈ  ਉਹਨਾਂ ਦੇ ਦਫਤਰਾਂ ਵਿਚ ਸੰਪਰਕ ਕਰੋ।