ਰਾਈਟ ਵੇਅ ਏਅਰਲਿੰਕਸ ਨੇ 21 ਦਿਨਾਂ ਵਿਚ ਲਗਵਾਇਆ ਆਸਟਰੇਲੀਆ ਦਾ ਸਟੂਡੈਂਟ ਵੀਜ਼ਾ - ਦੇਵਪਿ੍ਰਆ ਤਿਆਗੀ
ਮੋਗਾ,16 ਦਸੰਬਰ (ਜਸ਼ਨ): ਇੰਮੀਗਰੇਸ਼ਨ ਲਈ ਉੱਤਮ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਰਾਈਟ ਵੇਅ ਏਅਰਲਿੰਕਸ ਵੱਲੋਂ ਪਿਛਲੇ ਦਿਨੀਂ 21 ਦਿਨਾਂ ਵਿਚ ਆਸਟਰੇਲੀਆ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਰਾਈਟ ਵੇਅ ਏਅਰਲਿੰਕਸ ਮੋਗਾ ਦੇ ਐੱਮ ਡੀ ਦੇਵਪਿ੍ਰਆ ਤਿਆਗੀ ਨੇ ‘ਸਾਡਾ ਮੋਗਾਡੌਟ ਕੌਮ’ ਨਾਲ ਗੱਲਬਾਤ ਕਰਦਿਆਂਦੱਸਿਆ ਕਿ ਉਹਨਾਂ ਦੇ ਦਫਤਰ ਦੇ ਮਿਹਨਤੀ ਅਤੇ ਤਜ਼ਰਬੇਕਾਰ ਸਟਾਫ਼ ਵੱਲੋਂ ਹੀਲਮ ਕੌਰ ਦੇ ਆਸਟਰੇਲੀਆ ਪੜ੍ਹਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਫਾਈਲ ਤਿਆਰ ਕਰਕੇ ਅੰਬੈਸੀ ਵਿਚ ਜਮ੍ਹਾ ਕਰਵਾਈ ਗਈ ਸੀ । ਉਹਨਾਂ ਆਖਿਆ ਕਿ ਰਾਈਟ ਵੇਅ ਏਅਰਲਿੰਕਸ ਦੀ ਵਿਦਿਆਰਥਣ ਨੇ 6 ਬੈਂਡ ਹਾਸਲ ਕੀਤੇ ਸਨ ਅਤੇ ਉਸ ਦਾ ਸਟੂਡੈਂਟ ਵੀਜ਼ਾ ਠੀਕ 21 ਦਿਨ ਬਾਅਦ ਹਾਸਲ ਹੋ ਗਿਆ । ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਫਰਵਰੀ 2020 ਇਨਟੇਕ ਵਿਚ ਦਾਖਲਾ ਲੈਣ ਲਈ ਆਪਣੀ ਫਾਈਲ ਰਾਈਟ ਵੇਅ ਏਅਰਲਿੰਕਸ ਦੀ ਟੀਮ ਤੋਂ ਅਸੈੱਸ ਕਰਵਾ ਸਕਦੇ ਹਨ । ਉਹਨਾਂ ਆਖਿਆ ਕਿ ਵਿਦਿਆਰਥੀਆਂ ਦੇ ਰਾਈਟ ਵੇਅ ਏਅਰਲਿੰਕਸ ਵਿਚ ਵਿਸ਼ਵਾਸ਼ ਅਤੇ ਭਰੋਸੇ ਨੂੰ ਦੇਖਦਿਆਂ ਮੈਨਬੋਰਨ ,ਮੇਰਠ ਅਤੇ ਮੋਗਾ ਤੋਂ ਇਲਾਵਾ ਦਿੱਲੀ ,ਸੰਗਰੂਰ ,ਬਰਨਾਲਾ,ਖੰਨਾ ਅਤੇ ਬਾਘਾਪੁਰਾਣਾ ਵਿਚ ਦਫਤਰ ਖੋਲ੍ਹੇ ਗਏ ਹਨ ਜਿਥੇ ਵਿਦਿਆਰਥੀ ਕਿਸੇ ਵੀ ਕੰਮਕਾਜੀ ਦਿਨ ਸਲਾਹ ਲਈ ਰਾਈਟ ਵੇਅ ਏਅਰਲਿੰਕਸ ਦੇ ਮਾਹਿਰਾਂ ਨੂੰ ਮਿਲ ਸਕਦੇ ਹਨ ਜਾਂ ਫੋਨ ਨੰਬਰ 9888909592 ’ਤੇ ਸੰਪਰਕ ਕਰ ਸਕਦੇ ਹਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ