ਰਾਈਟ ਵੇਅ ਨੇ ਲਗਵਾਇਆ ਆਸਟ੍ਰੇਲੀਆ ਦਾ ਡਿਪੈਡੈਂਟ ਵੀਜ਼ਾ
ਮੋਗਾ,3 ਅਕਤੂਬਰ (ਜਸ਼ਨ): ਮਾਲਵੇ ਖੇਤਰ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇ ਏਅਰਲਿੰਕਸ ਪਿਛਲੇ ਲੰਬੇ ਸਮੇਂ ਤੋਂ ਆਈਲੈਟਸ ਅਤੇ ਇਮੀਗਰੇਸ਼ਨ ਦੇ ਖੇਤਰ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ । ਸੰਸਥਾ ਰਾਈਟ ਵੇਅ ਮੋਗਾ ਨੇ ਇਕ ਵਾਰ ਫਿਰ ਹਰਬੰਸ ਸਿੰਘ ਔਜਲਾ ਅਤੇ ਸਿਮਰਨਜੀਤ ਕੌਰ ਵਾਸੀ ਛਾਹੜ ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਦਾ ਆਸਟ੍ਰੇਲੀਆ ਦਾ ਡਿਪੈਡੈਂਟ ਵੀਜ਼ਾ ਸਿਰਫ 27 ਦਿਨਾਂ ਵਿਚ ਲਗਵਾ ਕੇ ਦਿੱਤਾ । ਸੰਸਥਾ ਦੇ ਡਾਇਰੈਕਟਰ ਸ਼੍ਰੀ ਦੇਵ ਪਿ੍ਰਆ ਤਿਆਗੀ ਨੇ ਦੱਸਿਆ ਕਿ ਸਿਮਰਨਜੀਤ ਕੌਰ ਦਾ ਆਸਟਰੇਲੀਆ ਦਾ ਵੀਜ਼ਾ ਲਗਾਉਂਦਿਆਂ ਸੰਸਥਾ ਨੇ ਉਸ ਨੂੰ ਬੈਚਲਰ ਆਫ ਇਨਫੌਰਮੈਸ਼ਨ ਟੈਕਨਾਲੌਜੀ (ਸੀ.ਐਸ.ਯੂ.ਕਾਲਜ ਆਸਟ੍ਰੇਲੀਆ) ਵਿੱਚ ਦਾਖਲਾ ਲੈ ਕੇ ਦਿੱਤਾ।ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਇਸ ਦੇ ਪਤੀ ਦਾ ਆਸਟ੍ਰੇਲੀਆ ਦਾ ਡਿਪੈਡੈਂਟ ਵੀਜ਼ਾ ਸਿਰਫ 27 ਦਿਨਾਂ ਵਿਚ ਲਗਵਾ ਕੇ ਦਿੱਤਾ। ਸੰਸਥਾ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਕਿਹਾ ਅੱਜ ਹੀ ਆਪਣਾ ਵੀਜ਼ਾ ਲਗਵਾਉਣ ਲਈ ਰਾਈਟ ਵੇਅ ਦੀ ਮੌਂਗਾ ਤੋਂ ਇਲਾਵਾ ਸੰਗਰੂਰ, ਬਾਘਾ ਪੁਰਾਣਾ,ਬਰਨਾਲਾ ਅਤੇ ਖੰਨਾ ਬਰਾਂਚ ਨਾਲ ਸੰਪਰਕ ਕਰੋ ।