ਮੈਕਰੋ ਗਲੋਬਲ ਮੋਗਾ ਦਾ ਨਤੀਜਾ ਰਿਹਾ ਸ਼ਾਨਦਾਰ ਵਿਦਿਆਰਥੀਆਂ ਨੇ ਆਈਲਜ਼ ‘ਚੋਂ 7 7 ਬੈਂਡ ਲੈ ਕੇ ਕੀਤਾ ਸੰਸਥਾ ਦਾ ਨਾਮ ਰੌਸ਼ਨ -: ਗੁਰਮਿਲਾਪ ਡੱਲਾ

 ਮੋਗਾ,10 ਜੁਲਾਈ (ਜਸ਼ਨ)-ਮੈਕਰੋ ਗਲੋਬਲ ਆਈਲੈਟਸ ਅਤੇ ਵੀਜ਼ਾ ਸਬੰਧੀ ਸੇਵਾਵਾਂ ਵਿਚ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕਾ ਹੈ। ਮੈਕਰੋ ਗਲੋਬਲ ਦੇ ਵਿਦਿਆਰਥੀ ਰਾਜ ਕਮਲ ਸਿੰਘ ਨਿਵਾਸੀ ਰਾਉਕੇ ਕਲਾਂ 7 ਬੈਂਡ ,ਹਿੰਮਤ ਸਿੰਘ ਢਿੱਲੋਂ ਨਿਵਾਸੀ ਮੋਗਾ 7 ਬੈਂਡ ਅਤੇ ਦੀਪਕ ਯਾਦਵ ਨਿਵਾਸੀ ਮੋਗਾ 7 ਬੈਂਡ ਅਤੇ ਲਿਸਨਿੰਗ ਵਿਚ 8.5 ਬੈਂਡ ਪ੍ਰਾਪਤ ਕੀਤੇ ਹਨ। ਪਿ੍ਰਆ ਸਿੰਘ ਨਿਵਾਸੀ ਮੋਗਾ ਅਤੇ ਅਕਾਸ਼ਦੀਪ ਨਿਵਾਸੀ ਮੱਖੂ ਨੇ ਔਵਰਆਲ 7 ਬੈਂਡ ਅਤੇ ਲਿਸਨਿੰਗ ਵਿਚੋਂ 8 ਬੈਂਡ ਪ੍ਰਾਪਤ ਕੀਤੇ ਹਨ। ਮੈਕਰੋ ਗਲੋਬਲ ਵਿਚ ਆਈਲੈਟਜ਼ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਨੂੰ ਘਰ ਲੈ ਕੇ ਜਾਣ ਲਈ ਐਕਸਟਰਾ ਮਟੀਰੀਅਲ ਵੀ ਦਿੱਤਾ ਜਾਂਦਾ ਹੈ। ਕਮਜ਼ੋਰ ਵਿਦਿਆਰਥੀਆਂ ਨੂੰ ਐਕਸਟਰਾ ਕਲਾਸਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀ ਲੋੜੀਂਦੇ ਬੈਂਡ ਪ੍ਰਾਪਤ ਕਰਕੇ ਆਪਣੇ ਸੁਪਨੇ ਸਾਕਾਰ ਕਰ ਰਹੇ ਹਨ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਵਧੀਆ ਬੈਂਡ ਸਕੋਰ ਲੈਣ ਵਾਲੇ ਵਿਦਿਆਰਥੀਆਂ ਅਤੇ ਸੰਸਥਾ ਦੇ ਸਾਰੇ ਸਟਾਫ ਨੂੰ ਵਧਾਈ ਦਿੱਤੀ । ਉਹਨਾਂ ਦੱਸਿਆ ਕਿ ਸੰਸਥਾ ਆਈਲਜ਼ ਦੇ ਨਾਲ ਨਾਲ ਸਟੱਡੀ ਵੀਜ਼ਾ,ਵਿਜ਼ਿਟਰ ਵੀਜ਼ਾ,ਡਿਪੈਂਡੈਂਟ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੇ ਰਿਜ਼ਲਟ ਵੀ ਲਗਾਤਾਰ ਵਧੀਆ ਆ ਰਹੇ ਹਨ । ਵੀਜ਼ਾ ਸਬੰਧੀ ਸਬੰਧੀ ਜਾਣਕਾਰੀ ਲਈ ਮੈਕਰੋ ਗਲੋਬਲ ਮੋਗਾ ਨਾਲ ਗੱਲ ਬਾਤ ਕਰਕੇ ਚਾਹਵਾਨ ਕੇਸ ਅਪਲਾਈ ਕਰ ਸਕਦੇ ਹਨ।