ਪ੍ਰਸਿੱਧ ਨਾਵਲਕਾਰ ਹਰਿੰਦਰ ਸਿੰਘ ਰਾਏ ਨੂੰ ਸਦਮਾ,ਉੱਘੇ ਲੇਖਕਾਂ ਨੇ ਕੀਤਾ ਹਮਦਰਦੀ ਦਾ ਇਜ਼ਹਾਰ

ਨਿਹਾਲ ਸਿੰਘ ਵਾਲਾ,13 ਸਤੰਬਰ (ਜਸ਼ਨ): ਪੰਜਾਬੀ ਦੇ ਵੱਡ ਅਕਾਰੀ ਨਾਵਲ ਯਕੀਕਤ,ਯਰਗਮਾਲ ਤੇ ਯਤਾਮਤ ਤੇ ਅਖ਼ਰਾਨਾਮਾ  ਸਮੇਤ ਚਰਚਿਤ ਨਾਵਲਾਂ ਦੇ ਰਚਾਇਤਾ ਪ੍ਰਸਿੱਧ ਨਾਵਲਕਾਰ ਹਰਿੰਦਰ ਸਿੰਘ ਰਾਏ ਦੇ ਮਾਤਾ ਗੁਰਮੇਲ ਕੌਰ ( ਸੇਵਾ ਮੁਕਤ ਅਧਿਆਪਕਾ )  ਦਾ ਦਿਹਾਂਤ ਹੋ ਗਿਆ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ,ਲੈਕਚਰਾਰ ਸੁਰਜੀਤ ਸਿੰਘ ਕਾਉਂਕੇ , ਰਾਜਵਿੰਦਰ ਰੌਂਤਾ,ਕੇਐਲ ਗਰਗ,ਬਲਦੇਵ ਸਿੰਘ ਸੜਕਨਾਮਾ,ਦੇਵ ਥਰੀਕੇ ਵਾਲਾ,ਉਮ ਪ੍ਰਕਾਸ਼ ਗਾਸੋ, ਪਿ੍ਰਤਪਾਲ ਸਿੰਘ ਸਰੀਨ,ਮਹਿੰਦਰ ਸਾਥੀ,ਪੁਲਿਸ ਕਪਤਾਨ ਅਨਿਲ ਕੁਮਾਰ ,ਡਾ.ਬੇੇਅੰਤ ਕੌਰ,ਰਾਜਵਿੰਦਰ ਰੌਂਤਾ,ਲਾਲ ਸਿੰਘ ਢਿੱਲੋਂ,ਬੱਬੀ ਪੱਤੋ,ਕਾ.ਲਾਲ ਸਿੰਘ,ਪ੍ਰਸ਼ੋਤਮ ਪਤੋ ,ਡਾ.ਰਮਨ ਤੇ ਨਿਰਦੇਸ਼ਕ ਲਵਲੀ ਸ਼ਰਮਾ  ਆਦਿ ਨੇ ਨਾਵਲਕਾਰ ਹਰਿੰਦਰ ਸਿੰਘ ਰਾਏ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਹੈ।   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।