ਭੋਗ ’ਤੇ ਵਿਸ਼ੇਸ਼- OBITUARY

ਬਾਘਾਪੁਰਾਣਾ,30 ਦਸਬੰਰ (ਜਸ਼ਨ): ਪਰਿਵਾਰ ਅਤੇ ਇਲਾਕੇ ਵਿਚ ਸੁਘੜ ਸਿਆਣੀ ਮਾਤਾ ਵਜੋਂ ਪਹਿਚਾਣ ਬਣਾਉਣ ਵਾਲੇ ਮਾਤਾ ਗੁਰਮੇਲ ਕੌਰ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਵਿਖੇ ਪਿਤਾ ਕਰਨੈਲ ਸਿੰਘ ਸਿੱਧੂ ਦੇ ਘਰ ਮਾਤਾ ਬਸੰਤ ਕੌਰ ਦੀ ਕੁਖੋਂ 1941 ‘ਚ ਹੋਇਆ । ਉਹਨਾਂ ਮੁੱਢਲੀ ਸਿੱਖਿਆ ਪਿ

ਮੋਗਾ,11 ਜਨਵਰੀ (ਤੇਜਿੰਦਰ ਸਿੰਘ ਜਸ਼ਨ): ਇਸ ਫ਼ਾਨੀ ਦੁਨੀਆਂ ਤੋਂ ਬੇਸ਼ੱਕ ਹਰ ਕਿਸੇ ਨੇ ਰੁਖ਼ਸਤ ਹੋ ਜਾਣਾ ਹੈ ਪਰ ਅਜਿਹੀਆਂ ਵਿਲੱਖਣ ਸ਼ਖਸੀਅਤਾਂ ਵੀ ਇਸ ਦੁਨੀਆਂ ’ਤੇ ਆਉਂਦੀਆਂ ਨੇ , ਜਿਹਨਾਂ ਦੇ ਜਾਣ ’ਤੇ ਕਾਇਨਾਤ ਵੀ ਵੱਡਾ ਹਉਕਾ ਲੈਂਦੀ ਹੈ। ਅਜਿਹੇ ਹੀ ਨੇਕ ਦਿਲ ਇਨਸਾਨ ਸਨ ਸ.

ਬਾਘਾ ਪੁਰਾਣਾ, 7 ਮਾਰਚ (ਜਸ਼ਨ)- ਪ੍ਰਸਿੱਧ ਸਮਾਜ ਸੇਵੀ ਅਤੇ ਬਾਘਾਪੁਰਾਣਾ ਹਲਕੇ 'ਚ ਸਮਾਜ ਸੇਵੀ ਸ਼ਖਸੀਅਤ ਅਤੇ ਪ੍ਰਸਿੱਧ ਉਦਯੋਗਪਤੀ ਬਾਂਸਲ ਪਰਿਵਾਰ ਨੂੰ ਠੰਡੀ ਮਿੱਠੀ ਛਾਂ ਬਖ਼ਸ਼ਿਸ਼ ਕਰਨ ਵਾਲੇ ਮਾਤਾ ਸ਼੍ਰੀਮਤੀ ਸੋਮਾ ਦੇਵੀ ਬਾਂਸਲ ਪਿਛਲੇ ਦਿਨੀਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ

ਮੋਗਾ,10 ਸਤੰਬਰ (ਜਸ਼ਨ) : ਮੋਗਾ ਇਲਾਕੇ ‘ਚ ਬੁੱਧੀਜੀਵੀ ਵਜੋਂ ਸਤਿਕਾਰੇ ਜਾਂਦੇ ਸ਼੍ਰੀ ਚਾਨਣ ਰਾਮ ਗਰੋਵਰ ਲੈਕਚਰਾਰ ਦੇ ਇਸ ਦੁਨੀਆਂ ‘ਚੋਂ ਰੂਖਸਤ ਹੋਣ ਨਾਲ ਜਿੱਥੇ ਪਰਿਵਾਰ ਨੂੰ ਡੂੰਘਾ ਸਦਮਾ ਪੁੱਜਾ ਹੈ ਉੱਥੇ ਇਕ ਸਮਾਜ ਸੇਵੀ ਦੇ ਰੂਪ ਵਿਚ ਵਿਚਰਨ ਵਾਲੀ ਸ਼ਖਸੀਅਤ ਦੇ ਤੁਰ ਜਾਣ ਨਾਲ ਨਾ ਪ

ਮੋਗਾ,8 ਅਕਤੂਬਰ (ਜਸ਼ਨ): ਦੇਸ਼ ਦੇ ਉਘੇ ਸਿਆਸਤਦਾਨ ਰਾਮਵਿਲਾਸ ਪਾਸਵਾਨ ਦੀ ਅੱਜ ਮੌਤ ਹੋ ਗਈ  ।  ਉਹ ਕਾਫੀ ਸਮੇਂ ਤੋਂ ਜ਼ੇਰੇ ਇਲਾਜ ਸਨ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਸਨ  ।  ਉਹਨਾਂ ਦੇ ਪੁੱਤਰ ਚਿਰਾਗ ਪਾਸਵਾਨ ਨੇ ਅੱਜ ਟਵੀਟ ਕਰਦਿਆਂ ਆਖਿਆ ‘‘ਪਾਪਾ ,ਹੁਣ ਤੁਸੀਂ ਇਸ ਦੁਨੀਆਂ ਵਿਚ ਨਹੀਂ ਹੋ ਲੇਕਿਨ ਮੈਂ ਜਾਣ

ਧਰਮਕੋਟ,28 ਦਸੰਬਰ (ਜਸ਼ਨ): ਜੋ ਵੀ ਜੀਵ ਇਸ ਸੰਸਾਰ ਵਿਚ ਆਇਆ ਹੈ ਉਸ ਨੇ ਅਕਾਲਪੁਰਖ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਕ ਨਾ ਇਕ ਦਿਨ ਚਲੇ ਜਾਣਾ ਹੁੰਦਾ ਹੈ ਪਰ ਸਮਾਜ ਵਿਚ ਵਿਚਰਦਿਆਂ ਉਸ ਪ੍ਰਾਣੀ ਵੱਲੋਂ ਜੋ ਨੇਕ ਕਾਰਜ ਕੀਤੇ ਜਾਂਦੇ ਨੇ ਉਹ ਉਸ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋਣ ਤੋਂ ਬਾ

ਸਿੱਧਵਾ ਬੇਟ/ਮੋਗਾ, 30 ਮਾਰਚ (ਜਸ਼ਨ): ਸਾਬਕਾ ਸਰਪੰਚ ਸਵਰਗੀ ਗੁਰਦਿਆਲ ਸਿੰਘ ਧਾਲੀਵਾਲ ਦਾ ਜਨਮ 1940 ਵਿਚ ਪਿੰਡ ਸੁਧਾਰ ਜਿਲਾ ਲਾਇਲਪੁਰ ਪਾਕਿਸਤਾਨ ਵਿਖੇ ਪਿਤਾ ਬਖਤੌਰ ਸਿੰਘ ਧਾਲੀਵਾਲ ਦੇ ਘਰ ਅਤੇ ਮਾਤਾ ਸ਼ਾਮ ਕੌਰ ਦੀ ਕੁੱਖੋ  ਹੋਇਆ। ਭਾਰਤ ਪਾਕਿਸਤਾਨ ਦੀ ਵੰਡ ਪਿਛੋਂ ਆਪ ਜੀ ਦੇ ਪਰਿਵ

*****ਭੋਗ ਤੇ ਵਿਸ਼ੇਸ਼*****     ਸ੍ਰ ਕੁਲਦੀਪ ਸਿੰਘ ਢੋਸ ਧਰਮਕੋਟ ਇਲਾਕੇ ਦੀ ਸਿਆਸਤ ਦਾ ਉਹ ਚਮਕਦਾ ਸੂਰਜ ਸੀ ਜਿਹੜਾ ਵਕਤ ਤੋਂ ਪਹਿਲਾਂ ਛਿਪ ਗਿਆ ਹੈ। ਪਿਛਲੇ 45 ਸਾਲਾਂ ਤੋਂ ਉਹ ਇਲਾਕੇ ਦੀ ਸਿਆਸਤ ਦੇ ਅਕਾਸ਼ 'ਤੇ ਆਪਣੇ ਪੂਰੇ ਜਾਹੋ ਜਲਾਲ ਨਾਲ ਚਮਕਦਾ ਰਿਹਾ। ਉਹ ਅ

ਮੋਗਾ ,21 ਮਈ (ਜਸ਼ਨ )-  ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਪੰਜਾਬ ਦਾ ਉਹ ਮਕਬੂਲ ਸਿਆਸਤਦਾਨ ਸੀ ਜਿਨ੍ਹਾਂ ਨੇ ਛੋਟੇ ਜਿਹੇ ਪਿੰਡ ਵਿੱਚੋਂ ਉੱਠ ਕੇ ਆਪਣੇ ਸਿਆਸੀ ਰੁਤਬੇ ਦਾ ਘੇਰਾ ਰਾਜ ਪੱਧਰ ਤੱਕ ਸਥਾਪਤ ਕੀਤਾ। ਇਸੇ ਕਰਕੇ ਉਹਨਾਂ ਨੂੰ ਰਹਿੰਦੀ ਦੁਨੀਆਂ ਤਕ ਚੇਤੇ ਰੱਖਿਆ ਜਾਵੇਗਾ। ਅਜਿਹੇ