BHARTI JANTA PARTY

ਮੋਗਾ, 10 ਜੂਨ (ਜਸ਼ਨ):  ਨਗਰ ਨਿਗਮ ਮੋਗਾ ਅਧੀਨ ਆਉਦੇ 50 ਵਾਰਡਾਂ ‘ਚੋਂ ਆਪਣੀ ਮਿਹਨਤ ਅਤੇ ਲਗਨ ਸਦਕਾ ਸਫਾਈ ਪੱਖੋਂ ਸ਼ਹਿਰ ‘ਚ ਆਪਣੀ ਵਿਲੱਖਣ ਪਹਿਚਾਣ ਰੱਖਦੇ ਵਾਰਡ ਨੰਬਰ 10 ਦੇ ਵਾਸੀਆਂ ਨੂੰ ਅੱਜ ਸਫਾਈ ਵਿਵਸਥਾ ਪੱਖੋ ਇੱਕ ਵਾਰ ਫਿਰ ਬੁਲੰਦੀਆਂ ਤੇ ਪਹੁੰਚਾਉਣ ਲਈ ਵਾਰਡ ਦੇ ਕੌਂਸਲਰ ਰ

ਮੋਗਾ,5 ਅਗਸਤ (ਜਸ਼ਨ) :ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਨੇ ਅੱਜ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ‘ਚੋਂ ਧਾਰਾ 370 ਨੂੰ ਹਟਾਉਣ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਉਨਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਉਹ ਜੰਮੂ

ਮੋਗਾ,7 ਅਗਸਤ (ਜਸ਼ਨ): ਸਾਬਕਾ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਭਾਰਤੀ ਜਨਤਾ ਪਾਰਟੀ  ਦੇ ਨਾਲ ਨਾਲ ਸਮੁੱਚੇ ਦੇਸ਼ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਸਿਆਸੀ ਖੇਤਰ ਵਿਚ ਪੈਦਾ ਹੋਏ ਖੱਪੇ ਨੂੰ ਸ਼ਾਇਦ ਕਦੇ ਵੀ ਨਾ ਭਰਿਆ ਜਾ ਸਕੇ।

ਅੱਜ ਵਾਰਡ ਨੰਬਰ 5 ਵਿਚ ਤਰਲੋਚਨ ਸਿੰਘ ਗਿੱਲ ਐਮ ਸੀ ਨੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੱਚਾ ਦੁਸਾਝ ਰੋਡ ਤੇ 200 ਪਰਿਵਾਰਾ ਦੇ ਕਾਰਡ ਬਣਾ ਕੇ ਦਿਤੇ ਅਤੇ ਲੋਕਾ ਨੇ ਪ੍ਰਧਾਨ ਮੰਤਰੀ ਮੋਦੀ ਜੀ ਧੰਨਵਾਦ ਕੀਤਾ ਪ੍ਰਵਾਰਾ ਨੂੰ ਪੰਜ ਲੱਖ ਪਰ ਮੈਬਰ ਨੂੰ ਸਿਹਤ ਸਹੂਲਤ ਮਿਲੇਗੀ

ਮੋਗਾ, 24 ਅਗਸਤ(ਜਸ਼ਨ): ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਵੱਲੋਂ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਪਣੇ ਸ਼ੋਕ ਸੁਨੇਹੇ ਵਿੱਚ ਤਿਰਲੋਚਨ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੀ ਅਰੁਣ ਜੇਤਲੀ ਦੇ ਜ

ਮੋਗਾ ,27 ਅਕਤੂਬਰ (ਜਸ਼ਨ):  ਅੱਜ ਦੀਵਾਲੀ ਵਾਲੇ ਦਿਨ ਪੰਜਾਬੀਆਂ ਲਈ ਇੱਕ ਉਦਾਸ ਕਰਨ ਵਾਲੀ ਖ਼ਬਰ ਆਈ ਜਦੋਂ ਪੰਜਾਬ ਦੇ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ।ਭਾਰਤੀ ਜਨਤਾ ਪਾਰਟੀ ਨੂੰ ਕਮਲ ਸ਼ਰਮਾ ਦੇ ਦੇਹਾਂਤ ਨਾਲ ਵੱਡਾ ਧੱਕਾ ਲੱਗਾ ਹੈ। 

ਆਸਟਰੇਲੀਆ,27 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼): ਭਾਜਪਾ ਦੇ ਕਾਰਜਕਾਰਨੀ ਮੈਂਬਰ ਤਿਰਲੋਚਨ ਸਿੰਘ ਗਿੱਲ ਨੇ ਭਾਜਪਾ ਕੌਮੀ ਕਾਰਜਕਾਰਨੀ ਮੈਂਬਰ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਕਮਲ ਸ਼ਰਮਾ ਦੀ ਮੌਤ ਨਾਲ ਭਾਰਤ

ਮੋਗਾ,21 ਮਈ (ਜਸ਼ਨ): ਭਾਜਪਾ ਦੇ ਕਾਰਜਕਾਰਨੀ ਕਮੇਟੀ ਮੈਂਬਰ ਤਿਰਲੋਚਨ ਸਿੰਘ ਗਿੱਲ ਨੂੰ ਭਾਜਪਾ ਕਿਸਾਨ ਮੋਰਚਾ ਪੰਜਾਬ ਦਾ ਪ੍ਰਭਾਰੀ ਲਗਾਉਣ ’ਤੇ ਭਾਰਤੀ ਜਨਤਾ ਪਾਰਟੀ ਦੇ ਖੇਮੇਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਤਿਰਲੋਚਨ ਸਿੰਘ ਗਿੱਲ ਦੋ ਵਾਰ ਮੋਗਾ ਜ਼ਿਲ੍ਹਾ ਦੇ ਭਾ